ਮਸ਼ਹੂਰ ਅਦਾਕਾਰ ਗੋਵਿੰਦਾ ਨਾਲੋਂ ਵੀ ਸੋਹਣਾ ਉਹਨਾਂ ਦਾ ਬੇਟਾ

Yashvardan Ahuja is more handsome than his father Govinda

1 of 10

Yashvardan Ahuja: ਬਾਲੀਵੁੱਡ ਅਤੇ ਪਾਲੀਵੁਡ ਦੇ ਸਿਤਾਰੇ ਅਖਸਰ ਹੀ ਆਪਣੀਆਂ ਤਸਵੀਰਾਂ ਆੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਸਿਤਾਰਿਆਂ ਦੇ ਸਾਰੇ ਹੀ ਕਿਡਜ਼ ਬਾਲੀਵੁੱਡ ‘ਚ ਡੈਬਿਊ ਕਰ ਰਹੇ ਹਨ।

Yashvardan Ahuja

ਜਾਣਕਾਰੀ ਮੁਤਾਬਿਕ ਹੁਣ ਇਸ ਲੜੀ ‘ਚ ਇੱਕ ਹੋਰ ਨਾਂਅ ਜੁੜ੍ਹ ਗਿਆ ਹੈ ਜੋ ਕਿ ਮਸ਼ਹੂਰ ਅਦਾਕਾਰ ਤੇ ਡਾਂਸਰ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਦਾ।

Yashvardan Ahuja

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਗੋਵਿੰਦਾ ਦੇ ਬੇਟੇ ਯਸ਼ਵਰਧਨ ਆਹੂਜਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਹ ਕਾਫੀ ਹੈਂਡਸਮ ਤੇ ਸਟਾਈਲਿਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨਾਲੋਂ ਜ਼ਿਆਦਾ ਸੋਹਣੇ ਦਿਖਦੇ ਹਨ।

Yashvardan AhujaYashvardan Ahuja

ਮੀਡੀਆ ਰਿਪੋਰਟ ਦੇ ਮੁਤਾਬਕ ਯਸ਼ਵਰਧਨ ਨੇ ਮੇਟ ਸਕੂਲ, ਲੰਡਨ ਤੋਂ ਐਕਟਿੰਗ ਦਾ ਕੋਰਸ ਕੀਤਾ ਹੈ।

Yashvardan Ahuja

ਯਸ਼ਵਰਧਨ ਆਹੂਜਾ ਨੂੰ ਬਹੁਤ ਸਾਰੇ ਬਾਲੀਵੁੱਡ ਇਵੈਂਟਸ ‘ਚ ਵੀ ਦੇਖਿਆ ਗਿਆ ਹੈ।

Yashvardan AhujaYashvardan Ahuja

ਯਸ਼ਵਰਧਨ ਦੀ ਡੈਸ਼ਿੰਗ ਪਰਸਨੈਲਿਟੀ ਨੂੰ ਦੇਖਣ ਤੋਂ ਬਾਅਦ ਤਾਂ ਅਜਿਹਾ ਹੀ ਲੱਗਦਾ ਹੈ ਕਿ ਬਹੁਤ ਜਲਦ ਉਹ ਬਾਲੀਵੁੱਡ ‘ਚ ਆਪਣਾ ਡੈਬਿਊ ਕਰ ਸਕਦੇ ਹਨ। ਰਿਪੋਰਟਸ ਦੀ ਮੰਨੀਏ ਤਾਂ ਯਸ਼ਵਰਧਨ ਆਹੂਜਾ ਨੇ ਵੀ ਆਪਣੇ ਡੈਡੀ ਦੀ ਰਾਹ ‘ਤੇ ਚੱਲਣ ਦਾ ਫੈਸਲਾ ਲਿਆ ਹੈ, ਜਿਸ ਤੋਂ ਗੋਵਿੰਦਾ ਬੇਹੱਦ ਖੁਸ਼ ਹਨ।

Yashvardan Ahuja

ਗੋਵਿੰਦਾ ਚਾਹੁੰਦੇ ਹਨ ਕਿ ਯਸ਼ਵਰਧਨ ਪੂਰੀ ਤਿਆਰੀ ਨਾਲ ਬਾਲੀਵੁੱਡ ‘ਚ ਕਦਮ ਰੱਖਣ। ਇਸ ਲਈ ਉਸ ਨੇ ਯਸ਼ ਨੂੰ ਅਭਿਨੈ ਤੇ ਨਿਰਦੇਸ਼ਨ ਦੀਆਂ ਬਾਰੀਕੀਆਂ ਸਿੱਖਣ ਲਈ ਲੰਡਨ ਭੇਜਿਆ।

Yashvardan Ahuja

ਯਸ਼ ਦੀ ਉਮਰ ਅਜੇ ਬਹੁਤ ਘੱਟ ਹੈ ਤੇ ਗੋਵਿੰਦਾ ਚਾਹੁੰਦੇ ਹਨ ਕਿ ਉਹ ਅਭਿਨੈ ਦੀ ਦੁਨੀਆ ‘ਚ ਕਦਮ ਰੱਖਣ ਤੋਂ ਪਹਿਲਾਂ ਬਾਲੀਵੁੱਡ ‘ਚ ਬਤੌਰ ਸਹਾਇਕ ਨਿਰਦੇਸ਼ਕ ਵੀ ਕੁਝ ਫਿਲਮਾਂ ਕਰਨ।

Yashvardan Ahuja

ਗੋਵਿੰਦਾ ਨੇ 80-90 ਦੇ ਦਹਾਕੇ ‘ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੱਖਾਂ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾ ਲਈ ਸੀ।

Yashvardan Ahuja

ਭਾਰਤੀ ਸਿਨੇਮਾ ਦੇ ਸਭ ਤੋਂ ਪ੍ਰਸਿੱਧ ਸਿਤਾਰਿਆਂ ‘ਚੋਂ ਇਕ ਗੋਵਿੰਦਾ ਨਾ ਸਿਰਫ ਚੰਗੇ ਐਕਟਰ ਹਨ, ਸਗੋਂ ਬਿਹਤਰੀਨ ਤੇ ਦਮਦਾਰ ਡਾਂਸਰ ਵੀ ਹਨ।Yashvardan Ahuja