ਯਾਮੀ ਗੌਤਮ ਨੇ ਦੋਹਾ,ਕਤਰ ‘ਚ ਕਰਵਾਇਆ ਫੋਟੋਸ਼ੂਟ, ਵੇਖੋ ਤਸਵੀਰਾਂ

Yami Gautam Glamours Pics Actress Yami Gautam recently filmed

1 of 10

Yami Gautam Glamours Pics : ਅਦਾਕਾਰਾ ਯਾਮੀ ਗੌਤਮ ਨੇ ਹਾਲ ਹੀ ਵਿੱਚ ਇੱਕ ਮੈਗਜ਼ੀਨ ਕਵਰ ਲਈ ਫੋਟੋਸ਼ੂਟ ਕਰਾਵਾਇਆ ਹੈ।

Yami Gautam Glamours Pics
Yami Gautam Glamours Pics

ਫੋਟੋਸ਼ੂਟ ਦੀਆਂ ਇਹਨਾਂ ਤਸਵੀਰਾਂ ਵਿੱਚ ਯਾਮੀ ਗੌਤਮ ਬੇਹੱਦ ਗਲੈਮਰਸ ਅਤੇ ਖੂਬਸੂਰਤ ਵਿਖਾਈ ਦੇ ਰਹੀ ਹੈ।

ਨਵੀਂ ਲਾਂਚ ਕੀਤੀ ਗਈ ਗਲੋਬਲ ਸਪਾ ਮੈਗਜ਼ੀਨ ਦੇ ਕਵਰ ਲਈ ਯਾਮੀ ਗੌਤਮ ਨੂੰ ਚੁਣਿਆ ਗਿਆ।

ਇਸ ਮੈਗਜ਼ੀਨ ਨੂੰ ਪਹਿਲਾਂ ਏਸ਼ੀਆ ਸਪਾ ਕਿਹਾ ਜਾਂਦਾ ਸੀ।

ਕੁਝ ਬਦਲਾਅ ਦੇ ਨਾਲ ਹੁਣ ਇਹ ਇੰਟਰਨੈਸ਼ਨਲ ਮੈਗਜ਼ੀਨ ਬਣ ਗਈ ਹੈ।

ਹਾਲ ਹੀ ਵਿੱਚ ਉਰੀ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਯਾਮੀ ਇਸ ਵਿਸ਼ੇਸ਼ ਲਾਂਚ ਲਈ ਪਹਿਲੀ ਪਸੰਦ ਸੀ।

ਇਹ ਫੋਟੋਸ਼ੂਟ ਦੋਹਾ, ਕਤਰ ਵਰਗੀਆਂ ਖੂਬਸੂਰਤ ਜਗ੍ਹਾਵਾਂ ਉੱਤੇ ਕੀਤਾ ਗਿਆ ਹੈ।

ਇਸ ਖੂਬਸੂਰਤ ਬੈਕਗਰਾਊਂਡ ਵਿੱਚ ਯਾਮੀ ਗੌਤਮ ਬੇਹੱਦ ਆਕਰਸ਼ਕ ਲੱਗ ਰਹੀ ਹੈ।

ਯਾਮੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

ਯਾਮੀ ਦੀ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਫੈਨ ਫਾਲੋਇੰਗ ਹੈ।

ਯਾਮੀ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।