ਵਿਆਹ ਦੇ ਜੋੜੇ ‘ਚ ਜਲਵੇ ਬਿਖੇਰਦੀਆਂ ਨਜ਼ਰ ਆਈਆਂ ਇਹ ਅਦਾਕਾਰਾਂ

The Wedding Junction Show: Karisma Kapoor, Soha Ali Khan...

1 of 10

Wedding Junction Show: ਬਾਲੀਵੁਡ ਦੀ ਅਦਾਕਾਰਾ ਸੋਹਾ ਅਲੀ ਖਾਨ, ਰਾਧਿਕਾ ਆਪਟੇ ਅਤੇ ਸਵਰਾ ਨੇ ਵੈਡਿੰਗ ਜੰਕਸ਼ਨ ਵਿੱਚ ਦੁਲਹਨ ਵਾਲੇ ਲਿਬਾਜ ਵਿੱਚ ਰੈਂਪ ਵਾਕ ਕੀਤਾ।

Wedding Junction Show

ਗੁਲਾਬੀ ਘੱਗਰਾ ਚੋਲੀ ਵਿੱਚ ਬੇਹੱਦ ਖੁਬਸੂਰਤ ਲੱਗ ਰਹੀ ਹੈ ਸੋਹਾ ਅਲੀ ਖਾਨ।

Wedding Junction Show

ਸਵਰਾ ਵੀ ਆਪਣੇ ਐਥਨਿਕ ਲੁਕ ਵਿੱਚ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

Wedding Junction Show

ਸੋਹਾ ਅੱਜ ਕੱਲ੍ਹ ਇਸ ਅੰਦਾਜ਼ ਵਿੱਚ ਆਪਣੀਆਂ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ।

Wedding Junction Show

ਦੁਲਹਨ ਦੇ ਲਿਬਾਜ ਵਿੱਚ ਰਾਧਿਕਾ ਵੀ ਬੇਹੱਦ ਗਲੈਮਰਸ ਲੱਗ ਰਹੀ ਹੈ।

Wedding Junction Show

ਅਨਾਰਕਲੀ ਦੀ ਤਰ੍ਹਾਂ ਸਵਰਾ ਨੇ ਰੈਂਪ ਉੱਤੇ ਬੇਬਾਕ ਅੰਦਾਜ਼ ਵਿੱਚ ਆਪਣੇ ਜਲਵੇ ਬਿਖੇਰੇ।

Wedding Junction ShowWedding Junction Show

ਰਾਧਿਕਾ ਦੀਆਂ ਕਾਤੀਲਾਨਾ ਅਦਾਵਾਂ ਤੁਸੀ ਵੇਖਦੇ ਹੈਰਾਨ ਹੋ ਜਾਓਗੇ।

Wedding Junction ShowWedding Junction Show

ਅਕਸਰ ਅਦਾਕਾਰਾਂ ਰੈਂਪ ‘ਤੇ ਆਪਣਾ ਜਲਵਾ ਬਿਖੇਰਦੀਆਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ।

Wedding Junction Show

ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

Wedding Junction Show

ਸਿਤਾਰੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੇ ਹਨ।

Wedding Junction Show