ਵਿੱਕੀ,ਤਾਪਸੀ ਅਤੇ ਨੇਹਾ ਦੀਆਂ ਮਸਤੀ ਕਰਦੇ ਤਸਵੀਰਾਂ ਵਾਇਰਲ

Vicky Kaushal Taapsee BFF Bollywood stars starring Vicky Kaushal

8 of 9

Vicky Kaushal Taapsee BFF : ਬਾਲੀਵੁਡ ਦੇ ਸਿਤਾਰੇ ਮਤਲਬ ਕਿ ਅਦਾਕਾਰ ਵਿੱਕੀ ਕੌਸ਼ਲ, ਸ਼ਾਨਦਾਰ ਅਦਾਕਾਰਾ ਤਾਪਸੀ ਪੰਨੂ ਤੇ ਬੇਬਾਕ ਅਦਾਕਾਰਾ ਨੇਹਾ ਧੂਪੀਆ ਇੱਕ ਦੂਸਰੇ ਦੇ ਬੇਹੱਦ ਨੇੜੇ ਹਨ।

Vicky Kaushal  Taapsee  BFF
Vicky Kaushal Taapsee BFF

ਮੁੰਬਈ ‘ਚ ਇੱਕ ਈਵੈਂਟ ਦੌਰਾਨ ਇਹਨਾਂ ਦੀ ਗਹਿਰੀ ਦੋਸਤੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ।

ਦੇਖੋ ਇਹਨਾਂ ਦੀਆਂ ਮਸਤੀ ਕਰਦੇ ਦੀਆਂ ਤਸਵੀਰਾਂ।

ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਵਿੱਕੀ ਕੌਸ਼ਲ ਨੂੰ ਦੇਖ ਕੇ ਨੇਹਾ ਨੇ ਉਹਨਾਂ ਨੂੰ ਗਲੇ ਲਾਇਆ।

ਜਦੋਂ ਤਿੰਨੋ ਦੋਸਤ ਮਿਲੇ ਤਾਂ ਉਹਨਾਂ ਦੇ ਦਿਲ ਖੁਸ਼ ਹੋ ਗਏ।

ਤਿੰਨਾਂ ਨੇ ਬਹੁਤ ਮਸਤੀ ਕੀਤੀ।

ਤਾਪਸੀ ਅਕਸਰ ਹੀ ਖੁਸ਼ਮਿਜ਼ਾਜ ਨਜ਼ਰ ਆਉਂਦੀ ਹੈ।

ਉਹਨਾਂ ਦਾ ਅਜਿਹਾ ਅੰਦਾਜ਼ ਪਹਿਲੀ ਵਾਰ ਨਜ਼ਰ ਆਇਆ।

ਤਿੰਨਾਂ ਨੇ ਮਿਲ ਕੇ ਬਹੁਤ ਮਸਤੀ ਕੀਤੀ।

ਬਾਲੀਵੁਡ ਦੇ ਇਹ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।