ਉਰਵਸ਼ੀ ਰੌਤੇਲਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਫੈਨਜ਼ ਨੇ ਕੀਤੀ ਖੂਬ ਤਾਰੀਫ

Urvashi Rautela flaunts her toned thighs on Instagram

1 of 10

urvashi rautela: ਉਰਵਸ਼ੀ ਰੌਤੇਲਾ ਭਲੇ ਹੀ ਫਿਲਮਾਂ ਤੋਂ ਦੂਰ ਹੋਵੇ ਪਰ ਉਹ ਆਪਣੇ ਫੋਟੋਸ਼ੂਟ ਅਤੇ ਸੋਸ਼ਲ ਮੀਡੀਆ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।

urvashi rautela

ਹਾਲ ਹੀ ਵਿੱਚ ਉਰਵਸ਼ੀ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤਾ। ਜਿਸ ਵਿੱਚ ਉਹ ਫੋਟੋਸ਼ੂਟ ਕਰਾਉਂਦੀ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਵਿੱਚ ਉਰਵਸ਼ੀ ਬੋਲਡ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ।

ਯੰਗ ਮੋਸਟ ਬਿਊਟੀਫੁਲ ਵੁਮੈਨ ਇਨ ਯੂਨੀਵਰਸ 2018 ਵਿੱਚ ਚੁਣੀ ਗਈ । ਉਰਵਸ਼ੀ ਨੇ ਕੈਪਸ਼ਨ ਵਿੱਚ ਲਿਖਿਆ ਹੈ’ ਜਿਹੜੀ ਸੁੰਦਰਤਾ ਨੂੰ ਅਸੀਂ ਪਿਆਰ ਕਰਦੇ ਹਾਂ , ਉਹ ਹੈ ਜੋ ਅਸੀਂ ਕਰਦੇ ਹਾਂ’।

‘ਹੇਟ ਸਟੋਰੀ 4’ ਦੀ ਅਦਾਕਾਰਾ ਨੇ ਚੇਅਰ ਤੇ ਬੈਠ ਕੇ ਪੋਜ ਦਿੱਤੇ।

mika urvashi rautela

ਉਰਵਸ਼ੀ ਦੇ ਇਸ ਵੀਡੀਓ ਨੂੰ ਸਾਢੇ ਤਿੰਨ ਲੱਖ ਤੋਂ ਜਿਆਦਾ ਵਿਊਜ ਮਿਲੇ ਹਨ। ਇਸ ਨੂੰ ਪੋਸਟ ਕੀਤੇ ਕੇਵਲ 10 ਗੰਟੇ ਹੋਏ ਹਨ।

mika urvashi rautela

ਉਰਵਸ਼ੀ ਰੌਤੇਲਾ ਦੇ 80 ਲੱਖ ਇੰਸਟਾਗ੍ਰਾਮ ਤੇ ਫੋਲੋਅਰਜ਼ ਹਨ।

mika urvashi rautela

ਇਸ ਫੋਟੋਸ਼ੂਟ ਵੀਡੀਓ ਤੇ ਕਮੈਂਟ ਕਰਦੇ ਹੋਏ ਕੁੱਝ ਫੇਨਜ਼ ਨੇ ਉਰਵਸ਼ੀ ਨੂੰ ਸੁਪਰ ਬਿਊਟੀ ਲਿਖਿਆ ਤਾਂ ਕਿਸੇ ਨੇ ਰੀਅਲ ਫੈਸ਼ਨ ਦੀਵਾ ਕਿਹਾ।mika urvashi rautela

24 ਸਾਲ ਦੀ ਉਰਵਸ਼ੀ ਸਨਮ ਰੇ, ਗੇ੍ਰਟ ਗ੍ਰੈਂਡ ਮਸਤੀ ਆਦਿ ਵਿੱਚ ਨਜ਼ਰ ਆ ਚੁੱਕੀ ਹੈ।mika urvashi rautela

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਬਾਲੀਵੁੱਡ ਦੀ ਫਿਟ ਅਦਾਕਾਰਾਂ ਵਿੱਚ ਸ਼ੁਮਾਰ ਕੀਤੀ ਜਾਂਦੀ ਹੈ।ਫਿਟ ਰਹਿਣ ਦੇ ਲਈ ਉਹ ਕਾਫੀ ਮਿਹਨਤ ਵੀ ਕਰਦੀ ਹੈ।

mika urvashi rautelaurvashi rautela

ਹਾਲ ਹੀ ਵਿੱਚ ਇਸਦਾ ਉਦਾਹਰਣ ਵੀ ਦੇਖਣ ਨੂੰ ਮਿਲਿਆ ਜਦੋਂ ਉਨ੍ਹਾਂ ਨੇ ਹੈਂਡ ਪੁਸ਼ਅਪ ਕਰਦੇ ਹੋਏ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਵਿੱਚ ਪੋਸਟ ਕੀਤਾ । ਉਰਵਸ਼ੀ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ।

mika urvashi rautelaurvashi rautela