ਜਾਣੋ ਕਿਉਂ ਖਾਸ ਰਿਹਾ ਤਰਸੇਮ ਜੱਸੜ ਦਾ ਜਨਮਦਿਨ, ਬਿਆਨ ਕੀਤੀ ‘ਲਾਈਫ਼’

Tarsem Jassar  New Song Tarsem Jasser singer, songwriter

1 of 10

Tarsem Jassar  New Song : ਤਰਸੇਮ ਜੱਸੜ ਗਾਇਕ, ਗੀਤਕਾਰ ਅਤੇ ਅਦਾਕਾਰ ਹਨ। 

Tarsem Jassar  New Song
Tarsem Jassar  New Song

ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ।

Tarsem Jassar  New Song

ਕੱਲ੍ਹ ਤਰਸੇਮ ਜੱਸੜ ਦਾ  ‘ਲਾਈਫ’ ਗੀਤ ਰਿਲੀਜ਼ ਹੋਇਆ ਹੈ। 

Tarsem Jassar  New Song

ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਗੀਤ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ।

 Tarsem Jassar  New Song

ਜਿਸ ‘ਚ ਉਹ ਆਪ ਨਜ਼ਰ ਆ ਰਹੇ ਹਨ।

 Tarsem Jassar  New Song

ਇਸ ਗੀਤ ਦੇ ਬੋਲ ਖੁਦ ਤਰਸੇਮ ਜੱਸੜ ਨੇ ਲਿਖੇ ਹਨ। 

 Tarsem Jassar  New Song

ਗੀਤ ਦਾ ਮਿਊਜ਼ਿਕ ਵੈਸਟਰਨ ਪੇਂਡੂ ਵੱਲੋਂ ਦਿੱਤਾ ਗਿਆ ਹੈ। 

 Tarsem Jassar  New Song

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਸੀ। 

 Tarsem Jassar  New Song

ਤਰਸੇਮ ਜੱਸੜ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ

 Tarsem Jassar  New Song

ਕਿ “ਜੱਸੜ ਤਾਂ ਜ਼ੀਰੋ ਸਭ ਮਾਲਕ ਲਿਖਾਵੇ ਸਾਡੀ ਕੀ ਔਕਾਤ ਇਹ ਤਾਂ ਓਹੀ ਫਰਮਾਵੇ। 

 Tarsem Jassar  New Song

ਇਸ ਗੀਤ ‘ਚ ਉਨ੍ਹਾਂ ਨੇ ਜ਼ਿੰਦਗੀ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।