ਨਵੇਂ ਫੋਟੋਸ਼ੂਟ ਕਾਰਨ ਕਾਜੋਲ ਦੀ ਭੈਣ ਤਨੀਸ਼ਾ ਹੋਈ ਟ੍ਰੋਲ , ਲੋਕਾਂ ਨੇ ਕੀਤੇ ਅਜਿਹੇ ਕਮੈਂਟ

Tanishaa Mukerji Gets Trolled For Being Skinny |Daily Post Punjabi|

1 of 10

Tanishaa Mukerji Gets Trolled: ਸੋਸ਼ਲ ਮੀਡੀਆ ‘ਤੇ ਟ੍ਰੋਲ ਹੋਣਾ ਇਨ੍ਹਾਂ ਦਿਨੀਂ ਸਿਤਾਰਿਆਂ ਦੇ ਲਈ ਆਮ ਗੱਲ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਤਨੀਸ਼ਾ ਮੁਖਰਜੀ ਦੇ ਨਾਲ ਜੁੜਿਆ ਹੋਇਆ ਹੈ।

Tanishaa Mukerji Gets Trolled

ਉਨ੍ਹਾਂ ਨੇ ਇੱਕ ਫੋਟੋਸ਼ੂਟ ਕਰਵਾਇਆ ਹੈ। ਜਿਸ ਵਿੱਚ ਉਹ ਕਾਫੀ ਸਲਿਮ ਲੱਗ ਰਹੀ ਹੈ।ਤਸਵੀਰਾਂ ਵਿੱਚ ਉਹ ਗਲੈਮਰਸ ਅਤੇ ਫਿਟ ਨਜ਼ਰ ਆ ਰਹੀ ਹੈ।

Tanishaa Mukerji Gets Trolled

ਪਰ ਟ੍ਰੋਲਰਜ਼ ਨੂੰ ਉਨ੍ਹਾਂ ਦਾ ਅੰਦਾਜ਼ ਬਿਲਕੁਲ ਪਸੰਦ ਨਹੀਂ ਆਇਆ । ਸੋਸ਼ਲ ਮੀਡੀਆ ਤੇ ਅਦਾਕਾਰਾ ਨੂੰ ਉਨ੍ਹਾਂ ਦੇ ਸਲਿਮ ਲੁਕ ਦੇ ਲਈ ਟ੍ਰੋਲ ਕੀਤਾ ਜਾ ਰਿਹਾ ਹੈ।
ਲੋਕਾਂ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਕਿਨੀ ਦੱਸਿਆ।

Tanishaa Mukerji Gets Trolled

ਇੱਕ ਯੂਜ਼ਰ ਨੇ ਲਿਖਿਆ ‘ ਬਹੁਤ ਜ਼ਿਆਦਾ ਸਕਿਨੀ ਲੱਗ ਰਹੀ ਹੋ ਮੰਨੋ ਕੋਈ ਟੀਬੀ ਦਾ ਮਰੀਜ ਹੋਵੇ , ੳੁੱਥੇ ਇੱਕ ਨੇ ਲਿਖਿਆ ‘ ਪਲੀ ਇਨ੍ਹਾਂ ਸਲਿਮ ਨਾ ਹੋਵੋ , ਫਿਟ ਰਹੋ , ਇੰਨਾ ਸਲਿਮ ਨਾ ਹੋਵੋ।

Tanishaa Mukerji Gets Trolled
ਕੁੱਝ ਯੂਜ਼ਰ ਨੇ ਤਨੀਸ਼ਾ ਦੇ ਫੋਟੋਸ਼ੂਟ ਨੂੰ ਕੰਕਾਲ ਲੁਲ ਦੱਸਿਆ ਹੈ। ਇੱਕ ਨੇ ਲਿਖਿਆ ‘ ਤੁਹਾਡੀ ਸ਼ਕਲ ਨੂੰ ਰਿਪੇਅਰ ਕਰਨ ਦੀ ਜ਼ਰੂਰਤ ਹੈ, ਉੱਥੇ ਦੂਜੇ ਨੇ ਲਿਖਿਆ ‘ ਇੱਕ ਹੋਰ ਕੰਕਾਲ ਬਣ ਕੇ ਤਿਆਰ ਹੋ ਰਹੀ ਹੈ, ਹੱਡੀਆਂ ਦਿਖ ਰਹੀ ਹੈ’।

Tanishaa Mukerji Gets TrolledTanishaa Mukerji Gets Trolled

ਇਸ ਲੁਕ ਦਾ ਸੋਸ਼ਲ ਮੀਡੀਆ ‘ਤੇ ਇਨ੍ਹਾਂ ਮਜ਼ਾਕ ਬਣ ਰਿਹਾ ਹੈ , ਇਸ ਨੂੰ ਪਾਉਣ ਲਈ ਅਦਾਕਾਰਾ ਨੇ ਘੰਟਿਆਂ ਜਿੰਮ ਵਿਚ ਪਸੀਨਾ ਵਹਾਇਆ ਹੈ।

Tanishaa Mukerji Gets Trolled

ਉਸ ਦੇ ਕੁੱਝ ਵੀਡੀਓਜ਼ ਨੂੰ ਸੋਸ਼ਲ ਮੀਡੀਆ `ਤੇ ਸ਼ੇਅਰ ਵੀ ਕੀਤੇ ਗਏ ਹਨ।

Tanishaa Mukerji Gets Trolled

ਤਨੀਸ਼ਾ ਮੁਖਰਜੀ ਇਨ੍ਹਾਂ ਦਿਨੀਂ ਫਿਟਨੈੱਸ ਤੇ ਕਾਫੀ ਧਿਆਨ ਦੇ ਰਹੀ ਹੈ।

Tanishaa Mukerji Gets Trolled

ਇਸ ਗੱਲ ਦਾ ਸਬੂਤ ਉਨ੍ਹਾਂ ਦੇ ਨਿਊ ਫੋਟੋਸ਼ੂਟ ਤੋਂ ਮਿਲਦਾ ਹੈ।

Tanishaa Mukerji Gets Trolled
ਤਨੀਸ਼ਾ ਮੁਖਰਜੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਪਿਛਲੀ ਵਾਰ ਕਲਰਜ਼ ਦੇ ਸ਼ੋਅ ‘ਐਂਟਰਟੇਨਮੈਂਟ ਕੀ ਰਾਤ ਵਿੱਚ ਗੈਸਟ ਬਣ ਕੇ ਆਈ ਸੀ’।

Tanishaa Mukerji Gets Trolled