ਬਾਲਕਨੀ ਤੋਂ ਤੈਮੂਰ ਨੇ ਚਲਾਈ ਪਿਚਕਾਰੀ , ਰੰਗਾਂ ‘ਚ ਰੰਗੀ ਇਨਾਇਆ ਖੇਮੂ

Taimur - Inaaya Celebrate Holi The festival of Holi celebrates all the

1 of 10

Taimur – Inaaya Celebrate Holi : ਹੋਲੀ ਦਾ ਤਿਉਹਾਰ ਸਾਰਿਆਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਸੈਲੀਬ੍ਰੇਟ ਕੀਤਾ।

Taimur- Inaaya Celebrate Holi

ਬਾਲੀਵੁਡ https://www.pinkvilla.com › entertainment ਨੇ ਵੀ ਹੋਲੀ ਤੇ ਜਮ ਕੇ ਮਸਤੀ ਕੀਤੀ। ਨੰਨੇ ਨਵਾਬ ਤੈਮੂਰ ਅਲੀ ਖਾਨ ਵੀ ਪਿੱਛੇ ਨਹੀਂ ਰਹੇ।

ਉਨ੍ਹਾਂ ਨੇ ਸਪੈਸ਼ਲ ਤਰੀਕੇ ਨਾਲ ਹੋਲੀ ਖੇਡੀ।ਤੈਮੂਰ ਦੀ ਹੋਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈਆਂ ਹੋਈਆਂ ਹਨ।

ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ ਨੇ ਆਪਣੇ ਘਰ ਵਿੱਚ ਰਹਿ ਕੇ ਹੋਲੀ ਖੇਡੀ।

ਤੈਮੂਰ ਦੀ ਬਾਲਕਨੀ ਵਿੱਚ ਖੜੇ ਹੋ ਕੇ ਪਿਚਕਾਰੀ ਚਲਾਉਂਦੇ ਹੋਏ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

ਇਸ ਦੌਰਾਨ ਤੈਮੂਰ ਦੀ ਨੈਨੀ ਵੀ ਨਾਲ ਖੜੇ ਨਜ਼ਰ ਆਈ।ਉੱਥੇ ਸੋਹਾ ਅਲੀ ਖਾਨ ਦੀ ਬੇਟੀ ਇਨਾਇਆ ਖੇਮੂ ਨੇ ਵੀ ਸਪੈਸ਼ਲ ਤਰੀਕੇ ਨਾਲ ਹੋਲੀ ਖੇਡੀ।

ਹੋਲੀ ਦੇ ਰੰਗ ਵਿੱਚ ਰੰਗੀ ਇਨਾਇਆ ਦੀ ਬੇਹੱਦ ਕਿਊਟ ਤਸਵੀਰਾਂ ਸਾਹਮਣੇ ਆਈਆਂ ਹਨ।

ਦੱਸ ਦੇਈਏ ਕਿ ਸੋਹਾ ਅਲੀ ਖਾਨ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਨਾਇਆ ਦੀ ਤਸਵੀਰ ਸ਼ੇਅਰ ਕੀਤੀ।

ਤਸਵੀਰ ਸ਼ੇਅਰ ਕਰਦੇ ਹੋਏ ਸੋਹਾ ਅਲੀ ਖਾਨ ਨੇ ਸਾਰਿਆਂ ਨੂੰ ਹੋਲੀ ਦੀ ਸ਼ੁਭਕਾਮਨਾਵਾਂ ਦਿੱਤੀਆਂ।

ਦੱਸ ਦੇਈਏ ਕਿ ਇਨਾਇਆ ਅਤੇ ਤੈਮੂਰ ਸਪੈਸ਼ਲ ਬਾਂਡਿੰਗ ਸ਼ੇਅਰ ਕਰਦੇ ਹਨ।

ਅਕਸਰ ਦੋਹਾਂ ਦੇ ਨਾਲ ਖੇਡਦੇ ਹੋਏ ਤਸਵੀਰ ਸਾਹਮਣੇ ਆਉਂਦੀਆਂ ਹਨ।

ਇਨਾਇਆ ਅਤੇ ਤੈਮੂਰ ਦੇ ਰਾਖੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ।