ਏਅਰਪੋਰਟ ਤੇ ਪਾਪਾ ਦੇ ਮੋਢਿਆਂ ‘ਤੇ ਬੈਠੇ ਨਜ਼ਰ ਆਏ ਤੈਮੂਰ ਅਲੀ ਖਾਨ , ਵੇਖੋ ਤਸਵੀਰਾਂ

Taimur Ali Khan New Pics Taimur Ali Khan's fanboy unfolding less

1 of 11

Taimur Ali Khan New Pics : ਤੈਮੂਰ ਅਲੀ ਖਾਨ ਦੀ ਫੈਨ ਫੋਲੋਈਂਗ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਉਹ ਜਿੱਥੇ ਵੀ ਜਾਂਦੇ ਹਨ ਫੋਟੋਗ੍ਰਾਫਰਜ਼ ਦੀ ਭੀੜ ਲੱਗ ਜਾਂਦੀ ਹੈ।

ਉਹ ਅਕਸਰ ਸਕੂਲ ਜਾਂਦੇ, ਖੇਡਣ ਜਾਂਦੇ ਜਾਂ ਪਿਤਾ ਦੇ ਨਾਲ ਘੂੰਮਸੇ ਹੋਏ ਸਪਾਟ ਕੀਤੇ ਜਾਂਦੇ ਹਨ।

ਹਾਲ ਹੀ ਵਿੱਚ ਤੈਮੂਰ ਮਾਪਿਆਂ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆਏ।

ਤੈਮੂਰ ਪਾਪਾ ਦੇ ਮੋਢਿਆਂ ਤੇ ਬੈਠੇ ਨਜ਼ਰ ਆਏ।

ਹੱਥ ਵਿੱਚ ਚਾਕਲੇਟ ਲਏ ਹੋਏ ਤੈਮੂਰ ਫੋਟੋਗ੍ਰਾਫਰਜ਼ ਨੂੰ ਧਿਆਨ ਨਾਲ ਦੇਖਦੇ ਹੋਏ ਨਜ਼ਰ ਆਏ।

ਅਜੇ ਜਿਆਦਾ ਸਮਾਂ ਨਹੀਂ ਵਤੀਤ ਹੋਇਆ ਜਦੋਂ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੂੰ ਤੈਮੂਰ ਨਾਲ ਮੁੰਬਈ ਏਅਰਪੋਰਟ ਤੇ ਸਪਾਟ ਕੀਤਾ ਗਿਆ ਸੀ।

ਖਬਰਾਂ ਅਨੁਸਾਰ ਉਹ ਛੁੱਟੀਆਂ ਮਨਾਉਣ ਦੇ ਲਈ ਪਟੌਦੀ ਜਾ ਰਹੇ ਸਨ।

ਇਸ ਦੌਰਾਨ ਸੈਫ, ਤੈਮੂਰ ਨੂੰ ਮੋਢਿਆਂ ਤੇ ਬੈਠਾ ਕੇ ਜਾਂਦੇ ਹੋਏ ਦਿਖੇ। ਉਨ੍ਹਾਂ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹਨ।

ਪੈਪਾਰਜੀ ਨੇ ਤੈਮੂਰ ਦੀਆਂ ਕਈ ਤਸਵੀਰਾਂ ਕਲਿੱਕ ਕੀਤੀਆਂ ਪਰ ਇਸ ਦੌਰਾਨ ਸੈਫ ਥੋੜੇ ਗੁੱਸੇ ਵਿੱਚ ਨਜ਼ਰ ਆਏ।

ਲਗਾਤਾਰ ਤੈਮੂਰ ਦੀਆਂ ਤਸਵੀਰਾਂ ਖਿੱਚੇ ਜਾਣ ਤੇ ਉਹ ਨਾਰਾਜ਼ ਦਿਖਾਂਏ ਦਿੱਤੇ। ਉਨ੍ਹਾਂ ਨੇ ਕਿਹਾ ਕਿ ਬਸ ਕਰੋ ਯਾਰ, ਮੇਰਾ ਬੱਚਾ ਅੰਨਾ ਹੋ ਜਾਵੇਗਾ’।

ਖਬਰਾਂ ਅਨੁਸਾਰ ਜਦੋਂ ਸੈਫ ਅਲੀ ਖਾਨ ਨੂੰ ਕਰੀਨਾ ਦੇ ਨਾਲ ਪੋਜ਼ ਦੇਣ ਦੇ ਲਈ ਬੋਲਿਆ ਗਿਆ ਤਾਂ ਉਨ੍ਹਾਂ ਨੇ ਸਾਫ ਮਨ੍ਹਾਂ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਲੈਣ ਹੈ ਤਾਂ ਲੋ, ਇਹ ਪੋਜ਼ ਕਰਨਾ ਥੋੜਾ ਅਜੀਬ ਹੋਵੇਗਾ’।ਕਰੀਨਾ ਕਪੂਰ ਦੇ ਨਾਲ ਵੀ ਤੈਮੂਰ ਦੀ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲਦੀ ਹੈ।