ਮਾਂ ਬਣਨ ਤੋਂ ਬਾਅਦ ਸੁਰਵੀਨ ਚਾਵਲਾ ਦਾ ਪਹਿਲਾ ਫੋਟੋਸ਼ੂਟ , ਦਿਖੀ ਖੂਬਸੂਰਤ ਬਾਂਡਿੰਗ

Suvreen Chawla Daughter Pic 'Sacred Games' Actress Survin Chawla

1 of 10

Suvreen Chawla Daughter Pic : ‘ਸੈਕ੍ਰੇਡ ਗੇਮਸ’ ਅਦਾਕਾਰਾ ਸੁਰਵੀਨ ਚਾਵਲਾ ਮਦਰਹੁਡ ਇੰਨਜੁਆਏ ਕਰ ਰਹੀ ਹੈ। ਉਨ੍ਹਾਂ ਨੇ ਆਪਣੀ ਬੇਟੀ ਈਵਾ ਦੇ ਨਾਲ ਫੋਟੋਸ਼ੂਟ ਕਰਵਾਇਆ ਹੈ।

Suvreen Chawla Daughter Pic
Suvreen Chawla Daughter Pic

ਸੁਰਵੀਨ ਚਾਵਲਾ ਨੇ ਆਪਣੀ ਬੇਟੀ ਦੀ ਫਰਸਟ ਫੋਟੋ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ।ਤਸਵੀਰ ਵਿੱਚ ਮਦਰ-ਡਾਟਰ ਬਾਂਡ ਦੇਖਣ ਨੂੰ ਮਿਲਿਆ, ਤਸਵੀਰ ਵਿੱਚ ਸੁਰਵੀਨ ਕਾਫੀ ਸਟਨਿੰਗ ਲੱਗ ਰਹੀ ਹੈ।ਸੁਰਵੀਨ ਨੇ ਤਸਵੀ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ‘ ‘ To love…I know now…@butnaturalphotography  ।

Suvreen Chawla Daughter Pic

ਬੇਟੀ ਦੇ ਨਾਲ ਸੁਰਵੀਨ ਦੀਆਂ ਇਹ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।ਫੈਨਜ਼ ਨੂੰ ਬੇਟੀ ਨਾਲ ਅਦਾਕਾਰਾ ਦੀ ਕੈਮਿਸਟਰੀ ਬੇਹੱਦ ਪਸੰਦ ਆ ਰਹੀ ਹੈ।ਦੱਸ ਦੇਈਏ ਕਿ ਸੁਰਵੀਨ ਦੀ ਬੇਟੀ ਈਵਾ ਦਾ ਜਨਮ 15 ਅਪ੍ਰੈਲ ਨੂੰ ਹੋਇਆ ਸੀ।

Suvreen Chawla Daughter Pic

ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਬੇਟੀ ਦੇ ਪੈਰਾਂ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ।ਮੀਡੀਆ ਨਾਲ ਗੱਲਬਾਤ ਦੌਰਾਨ ਸੁਰਵੀਨ ਨੇ ਦੱਸਿਆ ਕਿ ਇਸ ਫੀਲਿੰਗ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਨੂੰ ਮਹਿਸੂਸ ਕੀਤਾ ਜਾਣਾ ਹੈ, ਮੈਂ ਬਹੁਤ ਖੁਸ਼ ਹਾਂ’।

Suvreen Chawla Daughter Pic

ਸੁਰਵੀਨ ਚਾਵਲਾ ਦੀ ਲਵ ਲਾਈਫ ਬੇਹੱਦ ਫਿਲਮੀ ਹੈ।ਸੁਰਵੀਨ ਚਾਵਲਾ ਅਕਸ਼ੇ ਠੱਕਰ ਨਾਲ ਜੁਲਾਈ 2015 ਵਿੱਚ ਵਿਆਹ ਕੀਤਾ ਸੀ। ਖਬਰਾਂ ਅਨੁਸਾਰ ਦੋਹਾਂ ਦਾ ਵਿਆਹ ਚੁਪ ਚਪੀਤੇ ਨਾਲ ਤਰੀਕੇ ਨਾਲ ਹੋਇਆ ਸੀ।ਉਨ੍ਹਾਂ ਨੇ 2017 ਵਿੱਚ ਆਪਣੇ ਵਿਆਹ ਦਾ ਖੁਲਾਸਾ ਕੀਤਾ ਸੀ।

Suvreen Chawla Daughter Pic

ਸੁਰਵੀਨ ਨੇ ਪ੍ਰੈਗਨੈਂਸੀ ਦੇ ਦੌਰਾਨ ਵੀ ਕੰਮ ਕਰਨ ਦਾ ਫੈਸਲਾ ਲਿਆ। ਉਹ ਪ੍ਰੈਗਨੈਂਸੀ ਦੇ ਸਮੇਂ ਵੀ ਕਾਫੀ ਐਕਟਿਵ ਸੀ। ਸੁਰਵੀਨ ਚਾਵਲਾ ਦੀ ਬੇਬੀ ਬੰਪ ਫਲਾਂਟ ਕਰਦੇ ਹੋਏ ਕਈ ਵਾਰ ਤਸਵੀਰਾਂ ਸਾਹਮਣੇ ਆਈਆਂ ਸਨ।

Suvreen Chawla Daughter Pic

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਰਵੀਨ ਨੇ ਏਕਤਾ ਕਪੂਰ ਦੇ ਸ਼ੋਅ ਕਹੀਂ ਤੋ ਹੋਗਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Suvreen Chawla Daughter Pic

ਸੀਰੀਅਲ ਵਿੱਚ ਉਨ੍ਹਾਂ ਆਮਾਨ ਸ਼ਰੀਫ ਦੀ ਭੈਣ ਚਾਰੂ ਦਾ ਰੋਲ ਨਿਭਾਇਆ ਸੀ।ਇਸ ਤੋਂ ਬਾਅਦ ਉਹ ਕਸੌਟੀ ਜਿੰਦਗੀ ਕੀ ਵਿੱਚ ਨਜ਼ਰ ਆਈ।

Suvreen Chawla Daughter Pic

ਉਨ੍ਹਾਂ ਨੇ ਅਨਿਲ ਕਪੂਰ ਦੇ ਸ਼ੋਅ 24 ਅਤੇ ਵੈੱਬ ਸੀਰੀਜ਼ ‘ ਹਕ ਸੇ’ ਵਿੱਚ ਕੰਮ ਕੀਤਾ ਹੈ।

Suvreen Chawla Daughter Pic

ਟੀਵੀ ਤੋਂ ਬਾਅਦ ਸੁਰਵੀਨ ਨੇ ਬਾਲੀਵੁਡ ਵਿੱਚ ਹੱਥ ਅਜਮਾਇਆ।

Suvreen Chawla Daughter Pic

ਉਨ੍ਹਾਂ ਨੇ ਫਿਲਮ ਹੇਟ ਸਟੋਰੀ-2,ਪਾਰਚਡ ਅਤੇ ਉਂਗਲੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।