ਬੇਹੱਦ ਗਲੈਮਰਸ ਹੈ ਛੋਟੀ ਸਨੀ ਲਿਓਨੀ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ

Sunny Leone Untold Story biopic gets mixed response from fans

1 of 9

Sunny Leone Untold Story: ਬਾਲੀਵੁਡ ਅਦਾਕਾਰਾ ਸਨੀ ਲਿਓਨੀ ਦੀ ਬਾਇਓਪਿਕ ਵਿੱਚ ਉਨ੍ਹਾਂ ਦੇ ਬਚਪਨ ਦਾ ਕਿਰਦਾਰ ਨਿਭਾ ਰਹੀ ਹੈ ਰਇਸਾ ਸੌਜਾਨੀ।

Sunny Leone Untold Story

ਜਾਣਕਾਰੀ ਮੁਤਾਬਿਕ ਇਨ੍ਹੀਂ ਦਿਨੀਂ ਉਹ ਕਾਫ਼ੀ ਸੁਰਖੀਆਂ ਬਟੌਰ ਰਹੀ ਹੈ।

Sunny Leone Untold Story

ਦੱਸ ਦੇਈਏ ਕਿ ਰਇਸਾ ਸਿਰਫ 14 ਸਾਲ ਦੀ ਹੈ।

Sunny Leone Untold Story

ਰਇਸਾ ਸੈੱਟ ਉੱਤੇ ਜਾਣ ਤੋਂ ਪਹਿਲਾਂ ਲਗਾਤਾਰ ਸਨੀ ਲਿਓਨੀ ਨਾਲ ਸੋਸ਼ਲ ਮੀਡੀਆ ਮਤਲਬ ਕਿ ‘ਸਕਾਇਪ’ ਐਪ ਦੇ ਜ਼ਰਿਏ ਗੱਲ ਕਰਦੀ ਸੀ।

Sunny Leone Untold Story

ਹਿੰਦੀ ਫਿਲਮਾਂ ਘੱਟ ਦੇਖਣ ਵਾਲੀ ਰਇਸਾ ਪਿਛਲੇ ਸਾਲ ਆਈ Dobaara : See Your Evil ਫਿਲਮ ਵਿੱਚ ਅਦਾਕਾਰਾ ਹੁਮਾ ਕੁਰੇਸ਼ੀ ਦੇ ਬਚਪਨ ਦਾ ਰੋਲ ਕਰ ਚੁੱਕੀ ਹੈ।

Sunny Leone Untold Story

ਫਿਲਮ ਵਿੱਚ ਹੁਮਾ ਕੁਰੇਸ਼ੀ ਦਾ ਰੋਲ ਕਰਨ ਤੋਂ ਬਾਅਦ ਰਇਸਾ ਮੁੰਬਈ ਆ ਕੇ ਰਹਿਣਾ ਚਾਹੁੰਦੀ ਸੀ ਪਰ ਸਕੂਲੀ ਪੜਾਈ ਦੇ ਕਾਰਨ ਉਹ ਅਜੇ ਇੰਗਲੈਂਡ ਵਿੱਚ ਹੀ ਰਹਿ ਰਹੀ ਹੈ।

Sunny Leone Untold Story

ਰਇਸਾ ਬਾਲੀਵੁਡ ਵਿੱਚ ਕੰਮ ਕਰਨਾ ਚਾਹੁੰਦੀ ਹੈ ਅਤੇ ਮੌਕਾ ਮਿਲਣ ਉੱਤੇ ਹਾਲੀਵੁਡ ਵਿੱਚ ਵੀ ਆਪਣੇ ਆਪ ਨੂੰ ਅਜ਼ਮਾਉਣਾ ਚਾਹੁੰਦੀ ਹੈ।

Sunny Leone Untold Story

ਰਇਸਾ ਦੀ ਫੇਵਰੇਟ ਅਦਾਕਾਰਾ ਏਮਾ ਵਾਟਸਨ ਹੈ। ਉਹ ਕਹਿੰਦੀ ਹੈ ਕਿ ਏਮਾ ਦੀ ਐਕਟਿੰਗ ਬਿਲਕੁਲ ਰੀਅਲ ਲੱਗਦੀ ਹੈ।Sunny Leone Untold Story

ਮੈਂ ਵੀ ਇਸੇ ਤਰ੍ਹਾਂ ਦਾ ਕਿਰਦਾਰ ਕਰਨਾ ਚਾਹੁੰਦੀ ਹਾਂ।

Sunny Leone Untold StorySunny Leone Untold Story

ਰਇਸਾ ਦਾ ਇਹ ਅਵਤਾਰ ਵੇਖ ਕੇ ਉਨ੍ਹਾਂ ਦੇ ਸ਼ਰਾਰਤੀ ਹੋਣ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।

Sunny Leone Untold StorySunny Leone Untold Story