ਕਾਨਜ਼-ਰੈੱਡ ਕਾਰਪੇਟ ‘ਤੇ ਵਾਈਟ Tuxedo ‘ਚ ਉੱਤਰੀ ਸੋਨਮ ਕਪੂਰ , ਲੱਗੀ ਗਲੈਮਰਸ

Sonam White Dress Pics From the first day the Cannes Film Festival

1 of 10

Sonam White Dress Pics : ਕਾਨਜ਼ ਫਿਲਮ ਫੈਸਟੀਵਲ ਦੇ ਪਹਿਲੇ ਦਿਨ ਤੋਂ ਹੀ ਬਾਲਵੁਡ ਦੀ ਫੈਸ਼ਨੀਸਟਾ ਸੋਨਮ ਕਪੂਰ  ਦੇ ਲੁਕ ਚਰਚਾ ਵਿੱਚ ਬਣੇ ਹੋਏ ਹਨ। ਹਰ ਸਾਲ ਆਪਣੇ ਲੁਕ ਨਾਲ ਕਾਨਜ਼ ਵਿੱਚ ਛਾਪ ਛੱਡਣ ਵਾਲੀ ਸੋਨਮ ਕਪੂਰ ਦੇ ਰੈੱਡ ਕਾਰਪੇਟ ਲੁਕ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

 Sonam White Dress Pics
Sonam White Dress Pics

ਹੁਣ ਸੋਨਮ ਦਾ ਰੈੱਡ ਕਾਰਪੇਟ ਲੁਕ ਵੀ ਸਾਹਮਣੇ ਆ ਗਿਆ ਹੈ।ਕਾਨਜ਼ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ਤੇ ਸੋਨਮ ਦਾ ਬੋਲਡ ਅਤੇ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲਿਆ।

 Sonam White Dress Pics

 ਰੈੱਡ ਕਾਰਪੇਟ ਤੇ ਸੋਨਮ ਕਪੂਰ ਆਹੂਜਾ ਡਿਜਾਈਨਰ ਰਾਲਫ ਅਤੇ ਰੁਸੋ ਦੀ ਵਾਈਟ ਡ੍ਰੈੱਸ ਵਿੱਚ ੳੁੱਤਰੀ।

 Sonam White Dress Pics

ਸੋਨਮ ਕਪੂਰ ਨੇ ਆਪਣੇ ਇਸ ਲੁਕ ਨਾਲ ਸਾਰਿਆਂ ਨੂੰ ਇੰਪ੍ਰੈਸ ਕਰ ਦਿੱਤਾ।ਸੋਨਮ ਨੇ ਰੈੱਡ ਕਾਰਪੇਟ ਦੇ ਲਈ ਵਾਈਟ ਡੀਪ ਪਲਾਂਗਿੰਗ ਨੈੱਕ ਲਾਈਨ ਦਾ ਟਕਸੀਡੋ ਸੂਟ ਪਾਇਆ।

 Sonam White Dress Pics

ਸੋਨਮ ਨੇ ਇਹ ਬੋਲਡ ਅਟਾਇਰ ਕਾਨਜ਼ ਫਿਲਮ ਫੈਸਟੀਵਲ ਵਿੱਚ Quentin Tarantino’s Once Upon A Time in Hollywood  ਦੇ ਪ੍ਰੀਮੀਅਰ ਵਿੱਚ ਕੈਰੀ ਕੀਤਾ।

 Sonam White Dress Pics

ਸੋਨਮ ਕਪੂਰ ਨੇ ਵਾਈਟ ਬਲੇਜਰ ਦੇ ਨਾਲ ਸਟ੍ਰੇਟ ਪੈਨਟ ਪਾਈ ਹੋਈ ਹੈ।ਬਲੇਜ਼ਰ ਦੇ ਨਾਲ ਬੈਲਟ ਵੀ ਕੈਰੀ ਕੀਤੀ ਹੋਈ ਹੈ।

 Sonam White Dress Pics

ਉਨ੍ਹਾਂ ਦੇ ਬਲੇਜ਼ਰ ਨਾਲ ਲਾਂਗ ਵਿੰਗਜ਼ ਵੀ ਅਟੈਚ ਹਨ, ਜੋ ਉਨ੍ਹਾਂ ਦੀ ਡ੍ਰੈੱਸ ਨੂੰ ਖੂਬ ਹਾਈਲਾਈਟ ਕਰ ਰਹੇ ਹਨ।

 Sonam White Dress Pics

ਵਾਈਟ ਡ੍ਰੈੱਸ ਦੇ ਨਾਲ ਗ੍ਰੀਨ ਮਲਟੀ ਲੇਅਰ ਨੈਕਲੇਸ ਅਤੇ ਈਅਰਰਿੰਗਜ਼ ਸੋਨਮ ਦੇ ਲੁਕ ਨੂੰ ਸਟਨਿੰਗ ਬਣਾ ਰਹੇ ਹਨ।

 Sonam White Dress Pics

ਇਸ ਨਾਲ ਜੇਕਰ ਸੋਨਮ ਕਪੂਰ ਦੇ ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਸੋਨਮ ਨੇ ਆਪਣੇ ਇਸ ਲੁਕ ਦੇ ਨਾਲ ਸਲੀਕ ਬਨ ਬਣਾਇਆ ਹੋਇਆ ਹੈ।

 Sonam White Dress Pics

ਸਮੋਕੀ ਆਈ ਮੇਕਅੱਪ ਅਤੇ ਨਿਊਡ ਲਿਪਸਟਿਕ ਵਿੱਚ ਸੋਨਮ ਕਪੂਰ ਕਾਫੀ ਗਲੈਮਰਸ ਲੱਗ ਰਹੀ ਹੈ।

 Sonam White Dress Pics

ਦੱਸ ਦੇਈਏ ਕਿ ਸੋਨਮ ਦੇ ਰੈੱਡ ਕਾਰਪੇਟ ਲੁਕ ਨੂੰ ਉਨ੍ਹਾਂ ਦੀ ਭੈਣ ਅਤੇ ਸਟਾਈਲਿਸਟ ਰਿਆ ਕਪੂਰ ਨੇ ਫਾਈਨਲ ਕੀਤਾ ਹੈ।