ਫ਼ਿਲਮ ‘ਧੜਕ’ ਦੀ ਸਕ੍ਰੀਨਿੰਗ ‘ਤੇ ਕਪੂਰ ਪਰਿਵਾਰ ਸਮੇਤ ਪਹੁੰਚੇ ਇਹ ਸਿਤਾਰੇ,ਵੇਖੋ ਤਸਵੀਰਾਂ

Sonam Kapoor reviews cousin Janhvi Kapoor’s Dhadak |Daily Post Punjabi|

1 of 11

Sonam Kapoor reviews cousin: ਜਾਨਵੀ ਕਪੂਰ, ਇਸ਼ਾਨ ਖੱਟਰ ਦੀ ਫ਼ਿਲਮ ‘ਧੜਕ’ 20 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

Sonam Kapoor reviews cousin

ਫ਼ਿਲਮ ਰਿਲੀਜ਼ ਤੋਂ ਪਹਿਲਾਂ ਇਸਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਸਕ੍ਰੀਨਿੰਗ ਵਿੱਚ ਕਈ ਸਿਤਾਰੇ ਪਹੁੰਚੇ।

Sonam Kapoor reviews cousin

ਜਾਨਵੀ ਕਪੂਰ ਦਾ ਹੌਂਸਲਾ ਵਧਾਉਣ ਲਈ ਜਾਨਵੀ ਕਪੂਰ ਦਾ ਪਰਿਵਾਰ ਵੀ ਇੱਥੇ ਪਹੁੰਚਿਆ।

Sonam Kapoor reviews cousin

ਗੁਲਾਬੀ ਰੰਗ ਦੀ ਡ੍ਰੈੱਸ ਵਿੱਚ ਜਾਨਵੀ ਬੇਹੱਦ ਹੀ ਖੂਬਸੂਰਤ ਲੱਗ ਰਹੀ ਸੀ।

Sonam Kapoor reviews cousin

ਇਸ਼ਾਨ ਤੇ ਜਾਨਵੀ ਦੀ ਆਨਸਕ੍ਰੀਨ ਕੈਮਿਸਟਰੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਹੈ। ਇਹਨਾਂ ਦੀ ਜੋੜੀ ਪਰਦੇ ‘ਤੇ ਆਪਣਾ ਜਾਦੂ ਦਿਖਾਉਂਦੀ ਨਜ਼ਰ ਆ ਰਹੀ ਹੈ।

Sonam Kapoor reviews cousin

ਬੋਨੀ ਕਪੂਰ ਵੀ ਆਪਣੀ ਬੇਟੀ ਦੇ ਸਪੋਰਟ ਲਈ ਇਸ ਸਕ੍ਰੀਨਿੰਗ ਵਿੱਚ ਪਹੁੰਚੇ।

Sonam Kapoor reviews cousinSonam Kapoor reviews cousin

ਕਪੂਰ ਪਰਿਵਾਰ ਲਈ ਇਹ ਮੌਕਾ ਬਹੁਤ ਖ਼ਾਸ ਸੀ ਕਿਉਂਕਿ ਸ਼੍ਰੀਦੇਵੀ ਸੀ ਬੇਟੀ ਇਸ ਫ਼ਿਲਮ ਨਾਲ ਆਪਣਾ ਡੈਬਿਊ ਕਰ ਰਹੀ ਹੈ। ਇਸ ਸਕ੍ਰੀਨਿੰਗ ਵਿੱਚ ਹੋਰ ਵੀ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

Sonam Kapoor reviews cousinSonam Kapoor reviews cousin

ਸਟੁਡੈਂਟ ਆਫ ਇਅਰ- 2 ਨਾਲ ਬਾਲੀਵੁਡ ਵਿੱਚ ਡੈਬਿਊ ਕਰਨ ਵਾਲੀ ਅਨੰਨਿਆ ਪਾਂਡੇ ਸਕ੍ਰੀਨਿੰਗ ‘ਚ ਡੈਨਿਮ ਲੁਕ ਵਿੱਚ ਨਜ਼ਰ ਆਈ। ਸੋਨਮ ਕਪੂਰ ਆਪਣੀ ਭੈਣ ਰਿਆ ਕਪੂਰ ਨਾਲ ਸਕ੍ਰੀਨਿੰਗ ‘ਤੇ ਪਹੁੰਚੀ।Sonam Kapoor reviews cousin

ਸੋਨਮ ਨੇ ਫ਼ਿਲਮ ਬਾਰੇ ਟਵੀਟ ਵੀ ਕੀਤਾ ਤੇ ਲਿਖਿਆ What a stunning debut @janhvikapoor so so proud! Moved beyond words. @ishaankhattar you are magnificent. And this is all thanks to @ShashankKhaitan who has brilliantly captured their innocence, vulnerability and strength! Stunned!!!!!!

Sonam Kapoor reviews cousinSonam Kapoor reviews cousin

ਇਸ ਦੌਰਾਨ ਸੰਜੇ ਕਪੂਰ ਆਪਣੇ ਪਰਿਵਾਰ ਨਾਲ ਪਹੁੰਚੇ। ਦੱਸ ਦੇਈਏ ਕਿ ਇਹਨਾਂ ਤੋਂ ਇਲਾਵਾ ਮਨੀਸ਼ ਮਲਹੋਤਰਾ, ਸ਼ਸ਼ਾਂਕ ਖੇਤਾਨ, ਮੇਘਨਾ ਗੁਲਜ਼ਾਰ, ਕਰਨ ਜੋਹਰ, ਨੀਲਿਮਾ ਅਤੇ ਯੋਗੇਨ ਸ਼ਾਹ ਵੀ ਨਜ਼ਰ ਆਏ।

Sonam Kapoor reviews cousinSonam Kapoor reviews cousin