ਈਵੈਂਟ ‘ਚ ਦਿਖਿਆ ਸੋਨਮ ਦਾ ਬਲੈਕਿਸ਼ ਲੁਕ, ਤਸਵੀਰਾਂ ਵਾਇਰਲ

sonam Kapoor Bossy look Actress Sonam Kapoor has been in the limelight

1 of 10

sonam Kapoor Bossy look : ਅਦਾਕਾਰਾ ਸੋਨਮ ਕਪੂਰ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੀ ਹੈ।

sonam Kapoor Bossy look
sonam Kapoor Bossy look

ਉਹਨਾਂ ਦੇ ਡ੍ਰੈਸਿੰਗ ਸਟਾਈਲ, ਫੈਸ਼ਨ ਸਟੇਟਮੈਂਟ ਨੂੰ ਹਰ ਕੋਈ ਫਾਲੋ ਕਰਦਾ ਹੈ।

sonam Kapoor Bossy look

ਹੁਣ ਸੋਨਮ ਦੇ ਬਾਸੀ ਲੁਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। 

sonam Kapoor Bossy look

 ਹਾਲ ਹੀ ‘ਚ ਸੋਨਮ ਨੇ ਇੱਕ ਈਵੈਂਟ ‘ਚ ਸ਼ਿਰਕਤ ਕੀਤੀ ਸੀ।

sonam Kapoor Bossy look

ਈਵੈਂਟ ਲਈ ਸੋਨਮ ਨੇ ਇਹ ਲੁਕ ਆਪਣਾਇਆ ਸੀ। 

sonam Kapoor Bossy look

ਬਲੈਕ ਕਲਰ ਦੀ ਡ੍ਰੈੱਸ ‘ਚ ਸੋਨਮ ਕਾਫੀ ਖੂਬਸੂਰਤ ਲੱਗ ਰਹੀ ਸੀ।

sonam Kapoor Bossy look

ਓਪਨ ਹੇਅਰ, ਸਮੋਕੀ ਮੇਕਅਪ ਆਈ ‘ਚ ਸੋਨਮ ਸਟਨਿੰਗ ਲੱਗ ਰਹੀ ਸੀ।

sonam Kapoor Bossy look

 ਸੋਨਮ ਕਪੂਰ ਸੋਸ਼ਲ ਮੀਡੀਆ ‘ਤੇ ਕਾਪੀ ਐਕਟਿਵ ਰਹਿੰਦੀ ਹੈ।

sonam Kapoor Bossy look

 ਸੋਨਮ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। 

sonam Kapoor Bossy look

ਸੋਨਮ ਨੂੰ ਅਕਸਰ ਹੀ ਉਹਨਾਂ ਦੇ ਪਤੀ ਆਨੰਦ ਆਹੂਜਾ ਨਾਲ ਸਪਾਟ ਕੀਤਾ ਜਾਂਦਾ ਹੈ।

sonam Kapoor Bossy look

ਸੋਨਮ ਦੀਆਂ ਤਸਵੀਰਾਂ ਅਕਸਰ ਹੀ ਸੁਰਖੀਆਂ ‘ਚ ਬਣੀਆਂ ਰਹਿੰਦੀਆਂ ਹਨ।