ਸਾੜ੍ਹੀ ‘ਚ ਸੋਨਮ ਕਪੂਰ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਕਰ ਰਿਹਾ ਹੈਰਾਨ

Sonam Kapoor Ahuja Banarsi saree ought to be on your Karwachauth

1 of 0

Sonam Kapoor Ahuja Banarsi saree: ਬਾਲੀਵੁਡ ਦੀ ਫ਼ੈਸ਼ਨ ਦੀਵਾ ਕਹੀ ਜਾਣ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਆਹੂਜਾ ਹਰ ਥੋੜ੍ਹੇ ਦਿਨਾਂ ਵਿੱਚ ਨਵਾਂ ਸਟਾਈਲ ਅਪਣਾਕੇ ਚਰਚਾਵਾਂ ਵਿੱਚ ਆ ਜਾਂਦੀ ਹੈ।Sonam Kapoor Ahuja Banarsi saree

ਕਦੇ ਉਹ ਆਪਣੇ ਵੈਸਟਰਨ ਬੋਲਡ ਅਵਤਾਰ ਨਾਲ ਫੈਨਜ਼ ਨੂੰ ਰੂਬਰੂ ਕਰਵਾਉਂਦੀਆਂ ਹੈ

Sonam Kapoor Ahuja Banarsi saree

ਕਦੇ ਉਹ ਆਪਣਾ ਬੇਹੱਦ ਖੂਬਸੂਰਤ ਟ੍ਰੈਡਿਸ਼ਨਲ ਅਵਤਾਰ ਸਾਰਿਆਂ ਦੇ ਸਾਹਮਣੇ ਲੈ ਕੇ ਆਉਂਦੀ ਰਹਿੰਦੀ ਹੈ।

Sonam Kapoor Ahuja Banarsi saree

ਚਾਹੇ ਮਾਰਡਨ ਹੋਵੇ ਜਾਂ ਟ੍ਰੈਡਿਸ਼ਨਲ ਅਵਤਾਰ ਸੋਨਮ ਹਰ ਇੱਕ ਲੁਕ ਵਿੱਚ ਬੇਹੱਦ ਖੂਬਸੂਰਤ ਲੱਗਦੀ ਹੈ।

Sonam Kapoor Ahuja Banarsi sareeSonam Kapoor Ahuja Banarsi saree

ਹਾਲ ਹੀ ਵਿੱਚ ਸੋਨਮ ਦੀਆਂ ਕੁੱਝ ਤਸਵੀਰਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ।

Sonam Kapoor Ahuja Banarsi sareeSonam Kapoor Ahuja Banarsi saree

ਜਿਸ ਵਿੱਚ ਉਹ ਕਾਤੀਲਾਨਾ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

Sonam Kapoor Ahuja Banarsi saree

ਵਾਇਨ ਸ਼ੇਡ ਦੀ ਬਨਾਰਸੀ ਸਿਲਕ ਸਾੜ੍ਹੀ ਅਤੇ ਚੋਕੇ ਮੋਤੀਆਂ ਦੀ ਮਾਲਾ ਵਿੱਚ ਸਜੀ ਸੋਨਮ ਕਪੂਰ ਦਾ ਲੁਕ ਤੁਹਾਨੂੰ ਦੀਵਾਨਾ ਬਣਾ ਦੇਵੇਗਾ।

Sonam Kapoor Ahuja Banarsi saree

ਸੋਨਮ ਨੇ ਫੁੱਲਾਂ ਦੀ ਕਢਾਈ ਨਾਲ ਬੁਣੀ ਹੋਈ ਬਨਾਰਸੀ ਸਿਲਕ ਸਾੜ੍ਹੀ ਪਾਈ ਹੈ।

Sonam Kapoor Ahuja Banarsi saree

ਜਿਸ ਵਿੱਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇਸ ਬੇਹੱਦ ਖੂਬਸੂਰਤ ਸਾੜ੍ਹੀ ਨੇ ਸੋਨਮ ਦੀ ਖੂਬਸੂਰਤੀ ਵਿੱਚ ਚਾਰ ਚੰਨ ਲਗਾ ਦਿੱਤੇ ਹਨ।

Sonam Kapoor Ahuja Banarsi saree

ਸੋਨਮ ਨੇ ਇਹ ਫੋਟੋਸ਼ੂਟ ਇੱਕ ਏਥੇਨਿਕ ਬਰਾਂਡ ਨਿਰੁ ਲਈ ਕਰਵਾਇਆ ਹੈ। ਜਿਸ ਵਿੱਚ ਉਨ੍ਹਾਂ ਦਾ ਬੇਹੱਦ ਹੀ ਅਲੱਗ ਅੰਦਾਜ਼ ਨਜ਼ਰ ਆ ਰਿਹਾ ਹੈ।

Sonam Kapoor Ahuja Banarsi saree