ਸੋਨਮ ਨੇ ਪਤੀ ਨਾਲ ਕਰਵਾਇਆ ਹੋਟ ਫੋਟੋਸ਼ੂਟ ਤਸਵੀਰਾਂ ਹੋਈਆ ਵਾਇਰਲ

sonam anand ahuja latest photoshoot Bollywood actress Sonam Kapoor

1 of 10

sonam anand ahuja latest photoshoot : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਕਸਰ ਆਪਣੀ ਫੈਸ਼ਨ ਲੁੱਕ ਦੇ ਚਲਦੇ ਚਰਚਾ ‘ਚ ਰਹਿੰਦੀ ਹੈ ।

sonam anand ahuja latest photoshoot

ਇਹ ਅਦਾਕਾਰਾ ਹਰ ਵਾਰ ਆਪਣਾ ਕੋਈ ਨਾ ਕੋਈ ਨਵਾਂ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ ।

sonam anand ahuja latest photoshoot

ਸੋਨਮ ਕਪੂਰ ਨੂੰ ਤਸਵੀਰਾ ਖਿਚਵਾਉਣ ਦਾ ਕਾਫੀ ਸ਼ੋਂਕ ਹੈ । ਹਾਲ ‘ਚ ਫਿਰ ਇੱਕ ਵਾਰ ਸੋਨਮ ਕਪੂਰ ਨੇ ਆਪਣਾ ਲੇਟੈਸਟ ਫੋਟੋਸ਼ੂਟ ਕਰਵਾਇਆ ਹੈ । 

sonam anand ahuja latest photoshoot

ਇਸ ਫੋਟੋ ਸ਼ੂਟ ਦੀਆਂ ਕੁਝ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਵੀ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਧਮਾਲਾਂ ਪਾ ਦਿੱਤੀਆਂ ਹਨ ।

sonam anand ahuja latest photoshoot

ਦੱਸ ਦੇਈਏ ਕਿ ਇਹ ਖਾਸ ਫੋਟੋਸ਼ੂਟ ਅਦਾਕਾਰਾ ਨੇ ਅਮਰੀਕਾ ‘ਚ ਹੋਣ ਵਾਲੇ ਨੈਸ਼ਨਲ ਬਾਸਕਿਟਬਾਲ ਲੀਗ NBA ਲਈ ਕਰਵਾਇਆ ਹੈ ।

sonam anand ahuja latest photoshoot

ਇਸ ਪ੍ਰੀ- ਸੀਜ਼ਨ  ਗੇਮ ਦੇ ਪ੍ਰੀਮਿਅਰ ‘ਚ ਬਾਲੀਵੁੱਡ ਦੇ ਕਾਫੀ ਮਸ਼ਹੂਰ ਸਟਾਰਸ ਨੇ ਵੀ ਸਿਰਕਤ ਕੀਤੀ । 

sonam anand ahuja latest photoshoot

 ਖਾਸ ਗੱਲ ਇਹ ਹੈ ਕਿ  ਸੋਨਮ ਨੇ ਆਪਣੇ ਪਤੀ ਨਾਲ ਇਹ ਫੋਟੋਸ਼ੂਟ ਕਰਵਾਇਆ ਹੈ । ਤਸਵੀਰਾਂ ‘ਚ ਸੋਨਮ ਆਪਣੇ ਪਤੀ ਅਨੰਦ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ । 

sonam anand ahuja latest photoshoot

ਤਸਵੀਰਾਂ ‘ਚ ਇਨ੍ਹਾਂ ਦੋਵਾਂ ਦੀ ਜੋੜੀ ਕਾਫੀ ਖ਼ੂਬਸੂਰਤ ਲੱਗ ਰਹੀ ਹੈ । ਅਦਾਕਾਰਾ ਸੋਨਮ ਕਪੂਰ ਦੀ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਲੈਕ ਟਾਪ ਅਤੇ ਬਲੂ ਰੰਗ ਦੀ ਸਕਰਟ ਨਾਲ ਬਲੈਕ ਰੰਗ ਦੀ ਪੇਂਟ ਵੀ ਪਾਈ ਹੋਈ ਹੈ ।

sonam anand ahuja latest photoshoot

ਅਦਾਕਾਰਾ ਨੇ ਕਾਣਾ ‘ਚ ਐਰਰਿੰਗ ਵੀ ਪਾਈ ਹੋਏ ਸੀ । ਸੋਨਮ ਕੰਪੋਰ ਨੇ ਮਿਨਿਮਲ ਮੇਕਅਪ ਕੀਤਾ ਹੋਇਆ ਹੈ ਅਤੇ ਲਾਲ ਰੰਗ ਦੀ ਲਿਪਸਟਿਕ ਲਗਾਈ ਹੋਈ ਹੈ ।

sonam anand ahuja latest photoshoot

ਤਸਵੀਰਾਂ ‘ਚ ਇਸ ਕੱਪਲ ਦੀ ਜਬਰਦਸਤ ਬੋਨਡਿੰਗ ਦੇਖਣ ਨੂੰ ਮਿੱਲ ਰਹੀ ਹੈ । 

sonam anand ahuja latest photoshoot

ਅਦਾਕਾਰਾ ਸੋਨਮ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਹਾਲ ਹੀ ‘ਚ  ਫਿਲਮ ‘ਦ ਜ਼ੋਇਆ ਫੈਕਟਰ  ‘ ਰਿਲੀਜ਼ ਹੋਈ ਹੈ । 

sonam anand ahuja latest photoshoot

ਇਸ ਫਿਲਮ ਨੇ ਬਾਕਸ ਆਫ਼ਿਸ ‘ਚ ਕਾਫੀ ਕਮਾਈ ਕਰ ਲਈ ਹੈ । ਫਿਲਮ ‘ਚ ਸੋਨਮ ਕਪੂਰ ਅਦਾਕਾਰ ਦੁਲਕ਼ੁਰ  ਸਲਮਾਨ  ਨਾਲ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ ।ਅਦਾਕਾਰਾ  ਸੋਨਮ  ਕਪੂਰ  ਸੋਸ਼ਲ ਮੀਡੀਆ  ‘ਤੇ ਕਾਫੀ  ਐਕਟਿਵ  ਰਹਿੰਦੀ  ਹੈ ।