ਦੇਖੋ ਇਸ ਬ੍ਰਾਜ਼ੀਲੀਅਨ ਅਦਾਕਾਰਾ ਦਾ ਬੋਲਡ ਅੰਦਾਜ਼…

Sizzling pictures of Bruna Abdullah that you cannot miss.

1 of 9

ਮੁੰਬਈ— ਬ੍ਰਾਜ਼ੀਲੀਅਨ ਅਭਿਨੇਤਰੀ ਬਰੂਨਾ ਅਬਦੁੱਲਾ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Bruna

ਜਿਨ੍ਹਾਂ ‘ਚ ਉਹ ਕਾਫੀ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ‘ਚ ਤਸਵੀਰ ‘ਚ ਬਰੂਨਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Bruna

ਦੱਸਣਯੋਗ ਹੈ ਕਿ ਬਰੂਨਾ ਅਬਦੁੱਲਾ ਭਾਵੇਂ ਹੀ ਵੱਡੇ ਪਰਦੇ ‘ਤੇ ਬਹੁਤ ਜ਼ਿਆਦਾ ਸਰਗਰਮ ਨਾ ਹੋਵੇ ਪਰ ਉਹ ਇੰਸਟਾਗ੍ਰਾਮ ‘ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Bruna

ਬਰੂਨਾ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਜੇ ਤੱਕ ਇਹ ਅਭਿਨੇਤਰੀ ਕਰੀਬ 1070 ਪੋਸਟ ਸ਼ੇਅਰ ਕਰ ਚੁੱਕੀ ਹੈ ।

Bruna

ਆਪਣੇ ਫਾਲੋਅਰਜ਼ ਵਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

Bruna

ਬਰੂਨਾ ਨੂੰ ਫਿਲਮ ‘ਦੇਸੀ ਬੁਆਏਜ਼’ ਦੇ ਇਕ ਗੀਤ ‘ਚ ਦੇਖਿਆ ਗਿਆ ਸੀ, ਉਥੇ ਉਹ ‘ਖਤਰੋਂ ਕੇ ਖਿਲਾੜੀ’ ਤੇ ‘ਨੱਚ ਬੱਲੀਏ’ ਵਰਗੇ ਰਿਐਲਿਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ।