ਫਿਲਮ ‘ਰੱਬ ਦਾ ਰੇਡੀਓ 2’ ਦੀ ਅਦਾਕਾਰਾ ਨੇ ਕਰਵਾਇਆ ਖੂਬਸੂਰਤ ਫੋਟੋਸ਼ੂਟ

Simmi Chahal Photoshoot Simmi Chahal is the most beautiful |daily post |

1 of 10
ਸਿੰਮੀ ਚਹਿਲ ਪਾਲੀਵੁਡ ਇੰਡਸਟਰੀ ਦਾ ਸਭ ਤੋਂ ਖੂਬਸੂਰਤ ਚਹਿਰਾ ਅਤੇ ਬਹੁਤ ਹੀ ਘੱਟ ਸਮੇਂ 'ਚ ਪ੍ਰਸਿੱਧੀ ਹਾਸਿਲ ਕਰਨ ਵਾਲੀ ਖੂਬਸੂਰਤ ਅਦਾਕਾਰਾ ਹੈ।

Simmi Chahal Photoshoot : ਸਿੰਮੀ ਚਹਿਲ ਪਾਲੀਵੁਡ ਇੰਡਸਟਰੀ ਦਾ ਸਭ ਤੋਂ ਖੂਬਸੂਰਤ ਚਹਿਰਾ ਅਤੇ ਬਹੁਤ ਹੀ ਘੱਟ ਸਮੇਂ ‘ਚ ਪ੍ਰਸਿੱਧੀ ਹਾਸਿਲ ਕਰਨ ਵਾਲੀ ਖੂਬਸੂਰਤ ਅਦਾਕਾਰਾ ਹੈ।

Simmi Chahal Photoshoot
Simmi Chahal Photoshoot

ਜੇਕਰ ਗੱਲ ਕੀਤੀ ਜਾਏ ਉਹਨਾਂ ਦੀ ਫੈਨ ਫਾਲੋਇੰਗ ਦੀ ਤਾਂ ਉਹਨਾਂ ਦੇ ਸੋਸ਼ਲ ਮੀਡੀਆ ‘ਤੇ ਕਾਫੀ ਫਾਲੋਅਰਸ ਹਨ

ਜੋ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ।

ਸਿੰਮੀ ਚਹਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਾਲ ਹੀ ‘ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਹਨਾਂ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਸਿੰਮੀ ਚਹਿਲ ਅਕਸਰ ਹੀ ਆਪਣੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਗੱਲ ਕੀਤੀ ਜਾਏ ਉਹਨਾਂ ਦੇ ਫਿਲਮੀ ਕਰੀਅਰ ਦੀ ਤਾਂ ਉਹਨਾਂ ਦੀਆਂ ਦੋ ਫਿਲਮਾਂ ਜਲਦ ਹੀ ਰਿਲੀਜ਼ ਹੋਣ ਵਾਲੀਆਂ ਹਨ।

ਪਹਿਲੀ ਫਿਲਮ ਉਹਨਾਂ ਦੀ ਤਰਸੇਮ ਜੱਸੜ ਦੇ ਨਾਲ ‘ਰੱੱਬ ਦਾ ਰੇਡੀਓ 2’ ਹੈ।

ਦੂਜੀ ਗਿੱਪੀ ਗਰੇਵਾਲ ਦੇ ਨਾਲ ‘ਮੰਜੇ ਬਿਸਤਰੇ 2’ ਹੈ।

ਇਹਨਾਂ ਦੋਨਾਂ ਫਿਲਮਾਂ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੋਨੋਂ ਫਿਲਮਾਂ ਜਲਦ ਹੀ ਸਿਨੇਮਾਂਘਰਾ ‘ਚ ਰਿਲੀਜ਼ ਹੋਣ ਵਾਲੀਆਂ ਹਨ।