ਫਿਲਮ ਫੈਸਟੀਵਲ ‘ਚ ਸ਼ਾਹਰੁਖ ਨੇ ਜੈਕੀ ਚੈਨ ਨਾਲ ਇੰਝ ਕੀਤੀ ਮਸਤੀ

Shahrukh Khan Joy Fourm 19 Festival It's been a long time seeing

1 of 10

Shahrukh Khan Joy Fourm 19 Festival : ਸ਼ਾਹਰੁਖ ਖਾਨ ਨੂੰ ਵੱਡੇ ਪਰਦੇ ਉੱਤੇ ਵੇਖੇ ਕਾਫ਼ੀ ਸਮਾਂ ਹੋ ਚੁੱਕਿਆਂ ਹੈ। ਸ਼ਾਹਰੁਖ ਨੂੰ ਪਿਛਲੀ ਵਾਰ ਸਾਲ 2018 ਵਿੱਚ ਆਈ ਫਿਲਮ ਜ਼ੀਰੋਂ ਵਿੱਚ ਵੇਖਿਆ ਗਿਆ ਸੀ। 

Shahrukh Khan Joy Fourm 19 Festival
Shahrukh Khan Joy Fourm 19 Festival

ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਸਨ।

Shahrukh Khan Joy Fourm 19 Festival

ਇਸ ਫਿਲਮ ਦੇ ਫਲਾਪ ਹੋਣ ਤੋਂ ਬਾਅਦ ਸ਼ਾਹਰੁਖ ਨੇ ਐਲਾਨ ਕੀਤਾ ਸੀ ਕਿ ਉਹ ਫਿਲਮਾਂ ਤੋਂ ਕੁੱਝ ਸਮੇਂ ਦਾ ਬ੍ਰੇਕ ਲੈ ਰਹੇ ਹਨ।

Shahrukh Khan Joy Fourm 19 Festival

ਇਸ ਦਾ ਮਲਤਬ ਇਹ ਨਹੀਂ ਹੈ ਕਿ ਸ਼ਾਹਰੁਖ ਸੋਸ਼ਲ ਮੀਡੀਆ ਅਤੇ ਫੈਨਜ਼ ਦੇ ਦਿਲਾਂ ਤੋਂ ਦੂਰ ਹੋ ਗਏ ਹਨ। ਹਾਲ ਹੀ ਵਿੱਚ ਸ਼ਾਹਰੁਖ ਖਾਨ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਪਹੁੰਚੇ।

Shahrukh Khan Joy Fourm 19 Festival

ਰਿਆਦ ਵਿੱਚ ਸ਼ਾਹਰੁਖ, ਸਾਊਦੀ ਅਰਬ ਫਿਲਮ ਇੰਡਸਟਰੀ ਦੇ ਈਵੈਂਟ ਜਾਏ ਫੋਰਮ 2019 ਦਾ ਹਿੱਸਾ ਬਣੇ। ਇਸ ਦੋ ਦਿਨ ਦੇ ਫਿਲਮ ਫੈਸਟੀਵਲ ਵਿੱਚ ਅੰਤਰਰਾਸ਼ਟਰੀ ਸੈਲੇਬਸ ਅਤੇ ਫ਼ਿਲਮਕਾਰ ਸ਼ਿਰਕਤ ਕਰਦੇ ਹਨ। 

Shahrukh Khan Joy Fourm 19 Festival

ਰਿਆਦ ਵਿੱਚ ਹੋਏ ਸ਼ਾਹਰੁਖ ਖਾਨ ਦੇ ਗ੍ਰੈਂਡ ਵੈਲਕਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਵਿੱਚ ਤੁਸੀ ਸ਼ਾਹਰੁਖ ਨੂੰ ਇੰਨਜੁਆਏ ਕਰਦੇ ਵੇਖ ਸਕਦੇ ਹੋ। 

Shahrukh Khan Joy Fourm 19 Festival

ਵਾਇਰਲ ਹੋ ਰਹੀ ਤਸਵੀਰ ਵਿੱਚ ਸ਼ਾਹਰੁਖ ਖਾਨ ਦੇ ਨਾਲ ਹਾਲੀਵੁਡ ਅਦਾਕਾਰ ਜੇਸਨ ਮੋਮੋਆ, ਲੀਜੈਂਡ ਜੈਕੀ ਚੈਨ ਅਤੇ ਬੇਲਜਿਅਨ ਅਦਾਕਾਰ ਜਾਨ – ਕਲਾਡ ਵੈਨ ਡੇਮ ਹਨ। ਚਾਰੋਂ ਸਿਤਾਰੇ ਇਕੱਠੇ ਹੋ ਖੂਬ ਮਸਤੀ ਕਰ ਰਹੇ ਹਨ।

Shahrukh Khan Joy Fourm 19 Festival

ਸ਼ਾਹਰੁਖ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਉੱਤੇ ਜੈਕੀ ਚੈਨ ਅਤੇ ਜਾਨ – ਕਲਾਡ ਵੈਨ ਡੇਮ ਨਾਲ ਇੱਕ ਸੈਲਫੀ ਵੀ ਸ਼ੇਅਰ ਕੀਤੀ। ਇਸ ਤਸਵੀਰ ਵਿੱਚ ਤੁਸੀ ਤਿੰਨਾਂ ਸਟਾਰਸ ਨੂੰ ਹੱਸਦੇ ਵੇਖ ਸਕਦੇ ਹੋ।

Shahrukh Khan Joy Fourm 19 Festival

ਜਾਣਕਾਰੀ ਮੁਤਾਬਿਕ ਦਸ ਦੇਈਏ ਕਿ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਨਾਲ ਜੁੜੀ ਹਰ ਇੱਕ ਖਬਰ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।