ਬਿਕਨੀ `ਚ ਮਾਡਲ ਜੁਲੇਕਾ ਨੇ ਇੰਸਟਾ `ਤੇ ਲਾਇਆ ਹਾਟਨੈੱਸ ਦਾ ਤੜਕਾ

Sensational Instagram pictures of Zuleyka Rivera{Daily Post Punjabi

1 of 10

ਮੁੰਬਈ— ਹੌਟ ਅਦਾਕਾਰਾ ਤੇ ਮਾਡਲ ਜੁਲੇਕਾ ਰਿਵੇਰਾ ਹਮੇਸ਼ਾ ਹੌਟਨੈੱਸ ਕਾਰਨ ਚਰਚਾ ‘ਚ ਰਹਿੰਦੀ ਹੈ। ਇਨੀ ਦਿਨੀਂਂ ਉਹ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

ਹਾਲ ਹੀ ‘ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ‘ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਜੁਲੇਕਾ ਬਿਕਨੀ ਪਾ ਕੇ ਪਾਣੀ ‘ਚ ਆਪਣੇ ਹੌਟ ਅੰਦਾਜ਼ ਦਾ ਕਹਿਰ ਬਿਖੇਰ ਰਹੀ ਹੈ।

ਇਸ ਤੋਂ ਇਲਾਵਾ ਜੁਲੇਕਾ ਨੇ ਇੰਸਟਾ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇਕ ਬੱਚੇ ਨਾਲ ਪਾਣੀ ‘ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ‘ਚ ਉਹ ਬੱਚੇ ਨਾਲ ਕਾਫੀ ਖੁਸ਼ ਨਜ਼ਰ ਆਉਂਦੀ ਹੈ।

ਦੱਸਣਯੋਗ ਹੈ ਕਿ ਜੁਲੇਕਾ ਰਿਵੇਰਾ ਇਕ ਮਸ਼ਹੂਰ ਮਾਡਲ ਹੈ। ਮਾਡਲਿੰਗ ਦੀ ਦੁਨੀਆਂ ‘ਚ ਉਸ ਨੇ ਕਾਫੀ ਨਾਂ ਕਮਾਇਆ ਹੈ।

 

ਜੁਲੇਕਾ ਨੇ ਸਾਲ 2006 ‘ਚ ਮਿਸ ਯੂਨੀਵਰਸ ਦਾ ਖਿਤਾਬ ਹਾਸਲ ਕੀਤਾ ਹੈ।

ਇਸ ਦੀ ਖੂਬਸੂਰਤੀ ਤੇ ਸੈਕਸੀ ਫਿੱਗਰ ਦੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਹੋ ਹੀ ਗਿਆ ਹੁਣਾ ਕਿ ਇਹ ਕਿੰਨੀ ਹੌਟ ਹੈ। ਅੱਗੇ ਤਸਵੀਰਾਂ ‘ਚ ਦੇਖੋ ਜੁਲੇਕਾ ਦਾ ਹੌਟ ਤੇ ਸੈਕਸੀ ਅੰਦਾਜ਼।