ਰੈਂਪ ‘ਤੇ ਸਾਰਾ ਅਲੀ ਖਾਨ ਦਾ ਜਲਵਾ, ਇਬਰਾਹਿਮ ਨਾਲ ਦਿਖਿਆ ਕਾਰਤਿਕ ਦਾ ਸਪੈਸ਼ਲ ਬਾਂਡ

Sara Khan Ramp Walk the corridors of Bollywood, Kartik Aryan and Sara

1 of 10

Sara Khan Ramp Walk : ਬਾਲੀਵੁਡ ਗਲੀਆਰਾਂ ਵਿੱਚ ਕਾਰਤਿਕ ਆਰਿਅਨ ਅਤੇ ਸਾਰਾ ਅਲੀ ਖਾਨ ਦੇ ਰਿਲੇਸ਼ਨਸ਼ਿੱਪ ਦੇ ਚਰਚੇ ਜੋਰਾਂ ਤੇ ਹਨ।

Sara Khan Ramp Walk
Sara Khan Ramp Walk

ਹਰ ਥਾਂ ਸਾਰਾ ਅਤੇ ਕਾਰਤਿਕ ਨੂੰ ਇੱਕਠੇ ਦੇਖਿਆ ਜਾ ਸਕਦਾ ਹੈ।

Sara Khan Ramp Walk

 ਦੋਹਾਂ ਦੀ ਕੈਮਿਸਟਰੀ ਜਬਰਦਸਤ ਹੈ ਪਰ ਨਾ ਕੇਵਲ ਸਾਰਾ ਨਾਲ ਬਲਕਿ ਉਨ੍ਹਾਂ ਦੇ ਭਰਾ ਇਬਰਾਹਿਮ ਅਲੀ ਖਾਨ ਨਾਲ ਵੀ ਕਾਰਤਿਕ ਦਾ ਸਪੈਸ਼ਲ ਬਾਂਡ ਹੈ।

Sara Khan Ramp Walk

ਸਾਰਾ ਅਲੀ ਖਾਨ ਸ਼ੁਕਰਵਾਰ ਨੂੰ ਫੈਸ਼ਨ ਸ਼ੋਅ ਵਿੱਚ ਰੈਂਪ ਤੇ ਉੱਤਰੀ। 

Sara Khan Ramp Walk

ਇੱਥੇ ਉਨ੍ਹਾਂ ਨੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰੇ। 

Sara Khan Ramp Walk

ਗੋਲਡਨ ਕਲਰ ਦੇ ਲਹਿੰਗੇ ਵਿੱਚ ਸਾਰਾ ਬੇਹੱਦ ਸਟਨਿੰਗ ਦਿਖਾਈ ਦਿੱਤੀ।

Sara Khan Ramp Walk

ਸਾਰਾ ਦੇ ਭਰਾ ਇਬਰਾਹਿਮ ਅਤੇ ਕਾਰਤਿਕ ਵੀ ਉਨ੍ਹਾਂ ਨੂੰ ਚੀਅਰ ਕਰਨ ਪਹੁੰਚੇ।

Sara Khan Ramp Walk

ਈਵੈਂਟ ਦੀਆਂ ਤਸਵੀਰਾਂ ਵਿੱਚ ਕਾਰਤਿਕ ਅਤੇ ਇਬਰਾਹਿਮ ਦੀ ਬਾਂਡਿੰਗ ਦੇਖਦੇ ਹੀ ਬਣਦੀ ਹੈ।

Sara Khan Ramp Walk

ਕਾਰਤਿਕ ਬਲੈਕ ਕਲਰ ਦੀ ਜੈਕੇਟ ਅਤੇ ਡੈਨਿਮ ਜੀਨਸ ਵਿੱਚ ਦਿਖੇ।

Sara Khan Ramp Walk

ਉੱਥੇ ਅਬਰਾਹਿਮ ਆਲ ਬਲੈਕ ਲੁਕ ਵਿੱਚ ਨਜ਼ਰ ਆਏ। 

Sara Khan Ramp Walk

ਤਸਵੀਰਾਂ ਵਿੱਚ ਉਨ੍ਹਾਂ ਦੀ ਕੈਮਿਸਟਰੀ ਸਾਫ ਝਲਕ ਨਜ਼ਰ ਆ ਰਹੀ ਹੈ।

Sara Khan Ramp Walk

ਦੱਸ ਦੇਈਏ ਕਿ ਫਿਲਮ ਮੇਕਰ ਕਰਨ ਜੌਹਰ ਦੇ ਸ਼ੋਅ ਕਾਫੀ ਵਿਦ ਕਰਨ ਤੇ ਸਾਰਾ ਅਲੀ ਖਾਨ ਨੇ ਕਾਰਤਿਕ ਆਰਿਅਨ ਤੇ ਆਪਣੇ ਕ੍ਰਸ਼ ਦਾ ਖੁਲਾਸਾ ਕੀਤਾ ਸੀ

Sara Khan Ramp Walk

ਇਸ ਤੋਂ ਬਾਅਦ ਰਣਵੀਰ ਸਿੰਘ ਨੇ ਇੱਕ ਐਵਾਰਡ ਨਾਈਟ ਵਿੱਚ ਦੋਹਾਂ ਨੂੰ ਇੰਟਰੋਡਿਊਸ ਕਰਵਾਇਆ।

Sara Khan Ramp Walk

ਉਦੋਂ ਤੋਂ ਸਾਰਾ ਅਤੇ ਕਾਰਤਿਕ ਸੁਰਖੀਆਂ ਵਿੱਚ ਹਨ।

Sara Khan Ramp Walk

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਅਤੇ ਸਾਰਾ , ਇਮਤਿਆਜ ਅਲੀ ਦੀ ਫਿਲਮ ਲਵ ਆਜਕਲ-2 ਵਿੱਚ ਨਜ਼ਰ ਆਉਣ ਵਾਲੇ ਹਨ। 

Sara Khan Ramp Walk

ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਹ ਫਿਲਮ 2009 ਵਿੱਚ ਆਈ ਫਿਲਮ ਲਵ ਆਜਕਲ ਦੀ ਸੀਕੁਅਲ ਹੈ।