ਅਬੁ ਜਾਨੀ ਦੇ ਜਨਮਦਿਨ ‘ਤੇ ਪਹੁੰਚੇ ਬਾਲੀਵੁਡ ਦੇ ਇਹ ਸਿਤਾਰੇ

Sara Abu Jani Birthday Designer Abu Jani celebrates his birthday

1 of 11

Sara Abu Jani Birthday :ਡਿਜਾਈਨਰ ਅਬੁ ਜਾਨੀ ਨੇ ਬੁੱਧਵਾਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ ਆਪਣੇ ਜਨਮਦਿਨ ‘ਤੇ ਗਰੈਂਡ ਪਾਰਟੀ ਦਿੱਤੀ।  । ਇਸ ਪਾਰਟੀ ਵਿੱਚ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

Sara Abu Jani Birthday
Sara Abu Jani Birthday

ਜਨਮਦਿਨ ਪਾਰਟੀ ਵਿੱਚ ਸਾਰਾ ਅਲੀ ਖਾਨ ਤੋਂ ਲੈ ਕੇ ਡਿੰਪਲ ਕਪਾੜੀਆ ਨੇ ਸ਼ਿਰਕਤ ਕੀਤੀ।ਤਸਵੀਰਾਂ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਹਨ।

ਪਾਰਟੀ ਵਿੱਚ ਸਾਰਾ ਅਲੀ ਖਾਨ ਆਪਣੀ ਮਾਂ ਅਮ੍ਰਿਤਾ ਸਿੰਘ ਦੇ ਨਾਲ ਨਜ਼ਰ ਆਈ। ਇਸ ਦੌਰਾਨ ਦੋਨੋਂ ਕਾਫ਼ੀ ਸਿੰਪਲ ਲੁਕ ਵਿੱਚ ਨਜ਼ਰ ਆਈਆਂ।

ਤਸਵੀਰਾਂ ਵਿੱਚ ਸਾਰਾ ਅਤੇ ਅਮ੍ਰਿਤਾ ਦੀ ਖਾਸ ਬਾਂਡਿੰਗ ਦੇਖਣ ਨੂੰ ਮਿਲੀ। ਤੱਬੂ ਨੇ ਵੀ ਇਸ ਪਾਰਟੀ ਵਿੱਚ ਸ਼ਿਰਕਤ ਕੀਤੀ।ਹਾਈ ਬਨ ਲੁਕ ਉਨ੍ਹਾਂ ਦੇ ਉੱਤੇ ਕਾਫ਼ੀ ਵਧੀਆ ਲੱਗ ਰਿਹਾ ਸੀ।

ਰਿਤਿਕ ਰੋਸ਼ਨ ਦੀ ਐਕਸ ਪਤਨੀ ਸੁਜੈਨ ਖਾਨ ਵੀ ਪਾਰਟੀ ‘ਚ ਨਜ਼ਰ ਆਈ। ਨਿਊਡ ਮੇਕਅਪ, ਓਪਨ ਹੇਅਰ ਉਨ੍ਹਾਂ ਦੇ ਲੁਕ ਨੂੰ ਪ੍ਰਫੈਕਟ ਬਣਾ ਰਿਹਾ ਸੀ।

ਸੋਨਮ ਕਪੂਰ ਦੀ ਭੈਣ ਅਤੇ ਅਨਿਲ ਕਪੂਰ ਦੀ ਬੇਟੀ ਰਿਆ ਕਪੂਰ ਵੀ ਇਸ ਪਾਰਟੀ ਵਿੱਚ ਪਹੁੰਚੀ।

ਪਾਰਟੀ ਲਈ ਰਿਆ ਨੇ ਕੂਲ ਲੁਕ ਅਪਣਾਇਆ।ਰਿਆ ਕਪੂਰ ਦੇ ਕਥਿਤ ਬੁਆਏਫ੍ਰੈਂਡ ਕਰਨ ਵੀ ਇਸ ਪਾਰਟੀ ਲਈ ਪਹੁੰਚੇ।

ਅਦਾਕਾਰਾ ਡਿੰਪਲ ਕਪਾੜੀਆ ਨੇ ਵੀ ਪਾਰਟੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਹ ਸਿੰਪਲ ਲੁਕ ਵਿੱਚ ਨਜ਼ਰ ਆਈ।