ਰਣਬੀਰ ਦੇ ਬਰਥਡੇ ਬੈਸ਼ ਵਿੱਚ ਗਾਇਬ ਰਹੀ ਆਲੀਆ, ਮੌਜੂਦ ਰਹੀਆਂ ਇਹ ਹਸਤੀਆਂ

 Ranbir Kapoor Birthday Party Bollywood actor Ranbir Kapoor

1 of 10

 Ranbir Kapoor Birthday Party : ਬਾਲੀਵੁਡ ਅਦਾਕਾਰ ਰਣਬੀਰ ਕਪੂਰ ਅੱਜ ਯਾਨੀ 28 ਸਤੰਬਰ ਨੂੰ ਆਪਣਾ 37ਵਾਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ।ਇਸ ਖਾਸ ਦਿਨ ਨੂੰ ਹੋਰ ਵੀ ਸਪੈਸ਼ਲ ਬਣਾਉਣ ਦੇ ਲਈ ਬੀਟਾਊਨ ਦੇ ਤਮਾਮ ਸੈਲੀਬ੍ਰੇਟੀਜ ਉਨ੍ਹਾਂ ਦੇ ਘਰ ਬਰਥਡੇ ਬੈਸ਼ ਤੇ ਪਹੁੰਚੇ। ਇਸ ਮੌਕੇ ਤੇ ਦੀਪਿਕਾ ਪਾਦੁਕੋਣ ਸ਼ਾਹਰੁਖ ਖਾਨ ਤੋਂ ਲੈ ਕੇ ਆਕਾਸ਼ ਅੰਬਾਨੀ ਵਰਗੇ ਸਿਤਾਰੇ ਉਨ੍ਹਾਂ ਦੇ ਬਰਥਡੇ ਬੈਸ਼ ਵਿੱਚ ਨਜ਼ਰ ਆਏ।

 Ranbir Kapoor Birthday Party
 Ranbir Kapoor Birthday Party

ਬਰਥਡੇ ਬੈਸ਼ ਵਿੱਚ ਰਣਬੀਰ ਨੂੰ ਵਿਸ਼ ਕਰਨ ਪਹੁੰਚੀ ਦੀਪਿਕਾ ਪਾਦੁਕੋਣ ਬਲੈਕ ਡ੍ਰੈੱਸ ਵਿੱਚ ਨਜ਼ਰ ਆਈ।ਪਾਰਟੀ ਵਿੱਚ ਦੀਪਿਕਾ ਇਕੱਲੀ ਪਹੁੰਚੀ ਸੀ। ਦੱਸ ਦੇਈਏ ਕਿ ਸਾਲ 2007 ਵਿੱਚ ਦੋਹਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਸੀ।ਹਰ ਪਾਰਟੀ ਤੋਂ ਲੈ ਕੇ ਐਵਾਰਡ ਫੰਕਸ਼ਨ ਤੱਕ ਦੋਹਾਂ ਨੂੰ ਇਕੱਠੇ ਦੇਖਿਆ ਜਾਂਦਾ ਸੀ ਹਾਲਾਂਕਿ ਕੁੱਝ ਸਮੇਂ ਬਾਅਦ ਦੋਵੇਂ ਅਲੱਗ ਹੋ ਗਏ। ਦੀਪਿਕਾ ਰਣਬੀਰ ਨੇ ਇਕੱਠੇ ਬਚਨਾ ਏ ਹਸੀਨੋ, ਯੇ ਜਵਾਨੀ ਹੈ ਦੀਵਾਨੀ ਵਿੱਚ ਕੰਮ ਕੀਤਾ ਹੈ।ਦੋਹਾਂ ਦੀ ਆਨ ਸਕ੍ਰੀਨ ਕੈਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ।

 Ranbir Kapoor Birthday Party

ਬ੍ਰੇਕਅੱਪ ਤੋਂ ਬਾਅਦ ਦੋਹਾਂ ਦੇ ਵਿੱਚ ਕਾਫੀ ਦੂਰੀ ਦੇਖੀ ਗਈ ਸੀ। ਪਰ ਹੁਣ ਦੋਹਾਂ ਦੇ ਵਿੱਚ ਚੰਗੇ ਰਿਲੇਸ਼ਨਜ਼ ਹਨ।

 Ranbir Kapoor Birthday Party

ਹਾਲ ਹੀ ਵਿੱਚ ਇੱਕ ਐਡ ਵਿੱਚ ਇਕੱਠੇ ਕੰਮ ਕੀਤਾ ਹੈ। ਪਾਰਟੀ ਵਿੱਚ ਸ਼ਾਹਰੁਖ ਖਾਨ ਪਤਨੀ ਗੌਰੀ ਖਾਨ ਦੇ ਨਾਲ ਸਪਾਟ ਦਿੱਤੇ ਗਏ।

 Ranbir Kapoor Birthday Party

ਦੋਹਾਂ ਨੂੰ ਰਣਬੀਰ ਕਪੂਰ ਦੇ ਘਰ ਦੇ ਬਾਹਰ ਆਪਣੀ ਕਾਰ ਵਿੱਚ ਸਪਾਟ ਕੀਤਾ ਗਿਆ। ਜਿੱਥੇ ਸ਼ਾਹਰੁਖ ਖਾਨ ਮਰੂਨ ਕਲਰ ਦੇ ਚੈੱਕ ਸ਼ਰਟ ਵਿੱਚ ਨਜ਼ਰ ਆਏ।

 Ranbir Kapoor Birthday Party

ਉੱਥੇ ਉਨ੍ਹਾਂ ਦੀ ਪਤਨੀ ਗੌਰੀ ਫਲੋਰਲ ਡ੍ਰੈੱਸ ਵਿੱਚ ਨਜ਼ਰ ਆਈ। ਰਣਬੀਰ ਕਪੂਰ ਦੇ ਬਰਥਡੇ ਸੈਲੀਬ੍ਰੇਸ਼ਨ ਵਿੱਚ ਆਕਾਸ਼ ਅੰਬਾਨੀ ਨੇ ਵੀ ਸ਼ਿਰਕਤ ਕੀਤੀ।

 Ranbir Kapoor Birthday Party

ਪਾਰਟੀ ਵਿੱਚ ਸ਼ਾਮਿਲ ਹੋਣ ਆਦਿੱਤਿਆ ਰਾਏ ਕਪੂਰ ਵੀ ਪਹੁੰਚੇ। ਕਾਰ ਦੀ ਬੈਕਸੀਟ ਤੇ ਬੈਠੇ ਆਦਿੱਤਿਆ ਰੈੱਡ ਕਲਰ ਦੇ ਸਵੈਟਸ਼ਰਟ ਵਿੱਚ ਨਜ਼ਰ ਆਏ।

 Ranbir Kapoor Birthday Party

ਇਸ ਖਾਸ ਮੌਕੇ ਤੇ ਡਾਇਰੈਕਟਰ ਸਕ੍ਰੀਨ ਰਾਈਟਰ ਜੋਆ ਅਖਤਰ ਨੂੰ ਵੀ ਪਾਰਟੀ ਵਿੱਚ ਜਾਂਦੇ ਦੇਖਿਆ ਗਿਆ।

 Ranbir Kapoor Birthday Party

ਡਾਇਰੈਕਟਰ ਲਵ ਰੰਜਨ ਵੀ ਰਣਬੀਰ ਦੇ ਬਰਥਡੇ ਸੈਲੀਬ੍ਰੇਸ਼ਨ ਵਿੱਚ ਨਜ਼ਰ ਆਏ।