ਥਾਈਲੈਂਡ ‘ਚ ਹਨੀਮੂਨ ਮਨਾ ਰਹੇ ਨੇ ਚਾਰੂ ਅਸੋਪਾ ਤੇ ਰਾਜੀਵ ਸੇਨ

Rajeev Charu Honeymoon Pics Rajiv Sen, brother Bollywood

3 of 10

Rajeev  Charu Honeymoon Pics : ਬਾਲੀਵੁਡ ਅਦਾਕਾਰਾ ਅਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਟੈਲੀਵਿਜਨ ਦੀ ਮਸ਼ਹੂਰ ਅਦਾਕਾਰਾ ਚਾਰੂ ਆਸੋਪਾ ਦੇ ਨਾਲ ਹਾਲ ਹੀ ਵਿੱਚ ਵਿਆਹ ਕਰ ਲਿਆ ਹੈ।

 Rajeev Charu Honeymoon Pics
Rajeev  Charu Honeymoon Pics

ਵਿਆਹ ਤੋਂ ਬਾਅਦ ਇਹ ਸਟਾਰ ਕਪਲ ਅੱਜ ਕੱਲ੍ਹ ਹਨੀਮੂਨ ਇੰਨਜੁਆਏ ਕਰ ਰਿਹਾ ਹੈ।

 Rajeev Charu Honeymoon Pics

 ਸੋਸ਼ਲ ਮੀਡੀਆ ਉੱਤੇ ਦੋਨਾਂ ਨੇ ਹੀ ਆਪਣੇ ਹਨੀਮੂਨ ਦੀਆਂ ਕਾਫ਼ੀ ਸਾਰੀਆਂ ਰੋਮਾਂਟਿਕ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ।

 Rajeev Charu Honeymoon Pics

ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਦੋਨੋਂ ਹੀ ਇਸ ਦੌਰਾਨ ਇੱਕ ਦੂਜੇ ਦੇ ਪਿਆਰ ਵਿੱਚ ਖੋਏ ਨਜ਼ਰ ਆ ਰਹੇ ਹਨ। 

 Rajeev Charu Honeymoon Pics

ਸੋਸ਼ਲ ਮੀਡੀਆ ਉੱਤੇ ਇਸ ਕਪਲ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

 Rajeev Charu Honeymoon Pics

ਕਮੈਂਟ ਬਾਕਸ ਵਿੱਚ ਵੇਖੀਏ ਤਾਂ ਫੈਨਜ਼ ਇਸ ਕਪਲ ਦੀ ਕੈਮਿਸਟਰੀ, ਬਾਂਡਿੰਗ ਤੋਂ ਲੈ ਕੇ ਲੋਕੇਸ਼ਨ ਸਾਰੀਆਂ ਚੀਜਾਂ ਦੀ ਖੂਬ ਤਾਰੀਫ ਕਰ ਰਹੇ ਹਨ।

 Rajeev Charu Honeymoon Pics

ਤਸਵੀਰਾਂ ਅਤੇ ਇੰਸਟਾਗ੍ਰਾਮ ਸਟੋਰੀ ਦੇ ਜ਼ਰੀਏ ਚਾਰੂ ਅਤੇ ਰਾਜੀਵ ਦੋਨੋਂ ਹੀ ਆਪਣੇ ਫੈਨਜ਼ ਨੂੰ ਆਪਣੇ ਹਮੀਮੂਨ ਦੇ ਅਪਡੇਟਸ ਦੇ ਰਹੇ ਹਨ।

 Rajeev Charu Honeymoon Pics

ਇਨ੍ਹਾਂ ਦੋਨਾਂ ਦੇ ਇੰਸਟਾਗ੍ਰਾਮ ਉੱਤੇ ਨਜ਼ਰ ਪਾਈਏ ਤਾਂ ਵਿਆਹ ਤੋਂ ਬਾਅਦ ਦੋਨਾਂ ਨੇ ਆਪਣੇ ਅਕਾਊਂਟ ਨੂੰ ਇੱਕ ਦੂਜੇ ਦੇ ਨਾਲ ਬਿਤਾਏ ਹਸੀਨ ਪਲਾਂ ਨਾਲ ਸਜਾਇਆ ਹੋਇਆ ਹੈ।

 Rajeev Charu Honeymoon Pics

 ਦੱਸ ਦੇਈਏ ਕਿ ਇਹ ਗ੍ਰੈਡ ਵੈਡਿੰਗ ਵੀ ਕਾਫ਼ੀ ਸੁਰਖੀਆਂ ਵਿੱਚ ਰਹੀ।

 Rajeev Charu Honeymoon Pics

ਇਹਨਾਂ ਦੇ ਵਿਆਹ ਦੀਆਂ ਕਾਫ਼ੀ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

 Rajeev Charu Honeymoon Pics

ਵਿਆਹ ਰਾਜਸਥਾਨੀ ਅਤੇ ਬੰਗਾਲੀ ਰੀਤੀ – ਰਿਵਾਜਾਂ ਨਾਲ ਹੋਇਆ ਹੈ।

 Rajeev Charu Honeymoon Pics

ਇਸ ਦੇ ਨਾਲ ਹੀ ਇਸ ਕਪਲ ਨੇ ਵਾਇਟ ਵੈਡਿੰਗ ਵੀ ਕੀਤੀ ਹੈ।

 Rajeev Charu Honeymoon Pics

ਦੋਨਾਂ ਨੇ ਬੇਹੱਦ ਖਾਸ ਪ੍ਰੀ ਵੈਡਿੰਗ ਫੋਟੋਸ਼ੂਟ ਵੀ ਕਰਾਇਆ ਸੀ, ਜਿਸ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਸਨ।

 Rajeev Charu Honeymoon Pics

 ਇਸ ਦੌਰਾਨ ਦੋਨੋਂ ਇੱਕ ਦੂਜੇ ਦੇ ਨਾਲ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ।