ਪਾਲੀਵੁੱਡ ਸਟਾਰਸ ਨੇ ਨਵੇਂ ਸਾਲ ਦੀ ਖੁਸ਼ੀ ਕੀਤੀ ਆਪਣੇ ਫੈਨਜ਼ ਨਾਲ ਸਾਂਝੀ

Punjabi Celebs Wish Fans A Healthy & Prosperous New Year

1 of 0

Punjabi Celebs wish New Year:ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਭਾਰਤ ‘ਚ ਲੋਕਾਂ ਨੇ ਪੂਰੇ ਜੋਸ਼ ਅਤੇ ਮਸਤੀ ਨਾਲ ਨੱਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਮੌਕੇ ਰਾਜਧਾਨੀ ਦਿੱਲੀ ‘ਚ ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ। ਦਿੱਲੀ ਦੇ ਦਿਲ ‘ਕਨਾਟ ਪਲੇਸ’ ‘ਚ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋਈ। ਇਸ ਮੌਕੇ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਸਨ।ਬਾਲੀਵੁੁੱਡ ਅਤੇ ਪਾਲੀਵੁੱਡ ਵਿੱਚ ਵੀ ਨਵੇਂ ਸਾਲ ਦਾ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਸਾਲ 2018 ਦਾ ਅੱਜ ਪਹਿਲਾ ਦਿਨ ਹੈ। ਦਿਨ ਦੀ ਸ਼ੁਰੂਆਤ ਜਿਥੇ ਅਸੀਂ ਸਾਰੇ ਆਪਣੇ ਚਾਹੁਣ ਵਾਲਿਆਂ ਨੂੰ ਸੁਨੇਹੇ ਤੇ ਮੈਸਿਜ ਕਰਕੇ ਦੇ ਰਹੇ ਹਾਂ, ਉਥੇ ਪੰਜਾਬੀ ਸਿਤਾਰਿਆਂ ਨੇ ਵੀ ਆਪਣੇ ਚਾਹੁਣ ਵਾਲੇ ਫੈਨਜ਼ ਨੂੰ ਵਧਾਈਆਂ ਦਿੱਤੀਆਂ ਹਨ। ਆਓ ਜਾਣਦੇ ਹਾਂ ਉਹ ਕਿਹੜੇ ਸਿਤਾਰੇ ਹਨ, ਜਿਨ੍ਹਾਂ ਨੇ ਨਵੇਂ ਸਾਲ ਦੀ ਖੁਸ਼ੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ—
ਗੁਰਦਾਸ ਮਾਨPunjabi Celebs wish New Year

Punjabi Celebs wish New Year

ਗਿੱਪੀ ਗਰੇਵਾਲ:

ਦਿਲਜੀਤ ਦੁਸਾਂਝ:

ਜੱਸੀ ਗਿੱਲ:

Punjabi Celebs wish New Year
ਸੋਨਮ ਬਾਜਵਾ:

ਸਤਿੰਦਰ ਸਰਤਾਜ:

Punjabi Celebs wish New Year
ਸੁਨੰਦਾ ਸ਼ਰਮਾ:

Punjabi Celebs wish New Year
ਹਰਸ਼ਦੀਪ ਕੌਰ:

 

ਦਲੇਰ ਮਹਿੰਦੀ

ਸੁਖਸ਼ਿੰਦਰ ਸ਼ਿੰਦਾ:

ਗੁਰੂ ਰੰਧਾਵਾ

Punjabi Celebs wish New Year

ਬੋਹੇਮੀਆ

Punjabi Celebs wish New Year

ਹਾਰਡੀ ਸੰਧੂ

https://twitter.com/iambohemia/status/947537544366968832/photo/1

https://twitter.com/iambohemia/status/947537544366968832/photo/1