ਪ੍ਰਿਯੰਕਾ – ਨਿਕ ਦੇ ਵਿਆਹ ਦੀਆਂ ਖਾਸ ਤਸਵੀਰਾਂ ਹੋਈਆਂ ਵਾਇਰਲ

priyanka nick wedding pics priyanka nick wedding pics

1 of 20

priyanka nick wedding pics: ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਵਿਆਹ ਨੂੰ ਸਿਰਫ ਦੋ ਮਹੀਨੇ ਹੋਏ ਹਨ ਪਰ ਹੁਣ ਤੱਕ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਦੀਆਂ ਕੁੱਝ ਹੋਰ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਹਨ ਜੋ ਹੁਣ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਸਾਰੀਆਂ ਤਸਵੀਰਾਂ ਪ੍ਰਿਯੰਕਾ ਅਤੇ ਨਿਕ ਦੇ ਹਲਦੀ ਰਸਮ ਦੌਰਾਨ ਦੀਆਂ ਹਨ। 

ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਪ੍ਰਿਯੰਕਾ ਅਤੇ ਨਿਕ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਦੋਨਾਂ ਨੇ ਮੈਚਿੰਗ ਦੇ ਆਊਟਫਿਟ ਪਾਏ ਹੋਏ ਹਨ। ਨਿਕ ਵੀ ਭਾਰਤੀ ਪਰੰਪਰਾ ਦਾ ਪੂਰਾ ਮਜਾ ਲੈ ਰਹੇ ਹਨ।

ਪ੍ਰਿਯੰਕਾ ਅਤੇ ਨਿਕ ਦਾ ਵਿਆਹ 1 ਤੇ 2 ਦਸੰਬਰ ਨੂੰ ਜੋਧਪੁਰ ਦੇ ਉਂਮੇਦ ਭਵਨ ਪੈਲੇਸ ਵਿੱਚ ਹੋਇਆ ਸੀ।

priyanka nick wedding pics
priyanka nick wedding pics

ਦੋਨਾਂ ਨੇ ਵਿਆਹ ਤੋਂ ਬਾਅਦ ਦੋ ਰਿਸੈਪਸ਼ਨਸ ਦਿੱਤੀਆਂ ਸਨ ਜੋ ਕਿ ਦਿੱਲੀ ਅਤੇ ਮੁੰਬਈ ਵਿੱਚ ਆਯੋਜਿਤ ਹੋਏ ਸਨ।

priyanka nick wedding pics

ਤੁਹਾਨੂੰ ਦੱਸ ਦੇਈਏ ਕਿ ਵਿਆਹ ਤੋਂ ਬਾਅਦ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਕੈਰੀਬਿਅਨ ਦੇਸ਼ ਵਿੱਚ ਹਨੀਮੂਨ ਮਨਾਉਣ ਗਏ ਸਨ ਅਤੇ ਹੁਣ ਉਹ ਫਿਰ ਆਪਣੇ ਘਰ ਵਾਪਸ ਆ ਗਏ ਹਨ।

priyanka nick wedding pics
priyanka nick wedding pics

ਨਿਕ ਅਤੇ ਪ੍ਰਿਯੰਕਾ ਹੁਣ ਆਏ ਦਿਨ ਇਕੱਠੇ ‘ਚ ਕੁਆਲਿਟੀ ਟਾਈਮ ਸਪੈਂਡ ਕਰਦੇ ਹੋਏ ਨਜ਼ਰ ਆ ਹੀ ਜਾਂਦੇ ਹਨ। 

priyanka nick wedding pics
priyanka nick wedding pics