ਜੇਠ ਦੀ ਜਨਮਦਿਨ ਪਾਰਟੀ ‘ਚ ਪ੍ਰਿਯੰਕਾ ਦਾ ਗਲੈਮਰਸ ਲੁਕ

PRIYANKA LOOK GLAMOUR BLACK DRESS Bollywood actress

1 of 10

PRIYANKA LOOK GLAMOUR BLACK DRESS : ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਫੈਸ਼ਨੇਬਲ ਅੰਦਾਜ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੀ ਹੈ।

PRIYANKA LOOK GLAMOUR BLACK DRESS
PRIYANKA LOOK GLAMOUR BLACK DRESS

ਹੁਣ ਪ੍ਰਿਯੰਕਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। 

PRIYANKA LOOK GLAMOUR BLACK DRESS

ਤਸਵੀਰਾਂ ਵਿੱਚ ਪ੍ਰਿਯੰਕਾ ਦਾ ਗਲੈਮਰਸ ਲੁਕ ਦੇਖਣ ਨੂੰ ਮਿਲ ਰਿਹਾ ਹੈ। 

PRIYANKA LOOK GLAMOUR BLACK DRESS

ਪ੍ਰਿਯੰਕਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਜੇਠ ਜੋ ਜੋਨਸ ਦੇ ਜਨਮਦਿਨ ਪਾਰਟੀ ਦੀਆਂ ਹਨ।

PRIYANKA LOOK GLAMOUR BLACK DRESS

ਜੋ ਜੋਨਸ ਦੀ ਬਰਥਡੇ ਪਾਰਟੀ ਵਿੱਚ ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ ਨਾਲ ਪਹੁੰਚੀ। 

PRIYANKA LOOK GLAMOUR BLACK DRESS

ਪਾਰਟੀ ਵਿੱਚ ਪ੍ਰਿਯੰਕਾ ਬਲੈਕ ਕਲਰ ਦੀ ਸ਼ਾਰਟ ਡ੍ਰੈੱਸ ਵਿੱਚ ਪਹੁੰਚੀ। 

PRIYANKA LOOK GLAMOUR BLACK DRESS

ਹਾਈ ਹੀਲਸ ਅਤੇ ਓਪਨ ਹੇਅਰ ਪ੍ਰਿਯੰਕਾ ਦੇ ਲੁਕ ਨੂੰ ਕੰਪਲੀਟ ਕਰ ਰਹੇ ਸਨ।

PRIYANKA LOOK GLAMOUR BLACK DRESS

ਪ੍ਰਿਯੰਕਾ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

PRIYANKA LOOK GLAMOUR BLACK DRESS

ਪ੍ਰਿਯੰਕਾ ਪਾਰਟੀ ਵਿੱਚ ਪਤੀ ਨਿਕ ਜੋਨਸ ਦਾ ਹੱਥ ਫੜ ਪਹੁੰਚੀ। ਬਲੈਕ ਟਕਸੀਡੋ ਵਿੱਚ ਨਿਕ ਜੋਨਸ ਵੀ ਕਾਫ਼ੀ ਹੈਂਡਸਮ ਵਿਖੇ

PRIYANKA LOOK GLAMOUR BLACK DRESS

 ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ। 

PRIYANKA LOOK GLAMOUR BLACK DRESS

ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਦਸੰਬਰ 2018 ਵਿੱਚ ਨਿਕ ਜੋਨਸ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਸੀ।

PRIYANKA LOOK GLAMOUR BLACK DRESS

ਉਨ੍ਹਾਂ ਦਾ ਸ਼ਾਹੀ ਵਿਆਹ ਖੂਬ ਚਰਚਾ ਵਿੱਚ ਰਿਹਾ। 

PRIYANKA LOOK GLAMOUR BLACK DRESS

ਪ੍ਰਿਯੰਕਾ ਅਤੇ ਨਿਕ ਜੋਨਸ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

PRIYANKA LOOK GLAMOUR BLACK DRESS

ਵਰਕ ਫਰੰਟ ਦੀ ਗੱਲ ਕਰੀੇਏ ਤਾਂ ਪ੍ਰਿਯੰਕਾ 3 ਸਾਲ ਬਾਅਦ ਬਾਲੀਵੁਡ ਵਿੱਚ ਕਮਬੈਕ ਕਰਨ ਜਾ ਰਹੀ ਹੈ।

PRIYANKA LOOK GLAMOUR BLACK DRESS

 ਉਹ ਫਿਲਮ ਦਿ ਸਕਾਈ ਇਜ ਪਿੰਕ ਵਿੱਚ ਨਜ਼ਰ ਆਏਗੀ। 

PRIYANKA LOOK GLAMOUR BLACK DRESS

ਫਿਲਮ ਵਿੱਚ ਫਰਹਾਨ ਅਖਤਰ ਅਤੇ ਜ਼ਾਇਰਾ ਵਸੀਮ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।