ਖਾਕੀ ਨਿੱਕਰ ‘ਚ ਪ੍ਰਿਯੰਕਾ ਚੋਪੜਾ ਦਾ ਲੁੱਕ ਵਾਇਰਲ, ਵੇਖੋ ਤਸਵੀਰਾਂ

Priyanka Khaki Shots Troll Priyanka Chopra has become member

1 of 10

Priyanka Khaki Shots Troll : ਪ੍ਰ‍ਿਯੰਕਾ ਚੋਪੜਾ ਰਾਸ਼ਟਰੀ ਸਵੈਸੇਵਕ ਸੰਘ (RSS) ਦੀ ਮੈਂਬਰ ਬਣ ਗਈ ਹੈ ? 

 Priyanka Khaki Shots Troll
Priyanka Khaki Shots Troll

ਦਰਅਸਲ, RSS ਦੇ ਬਹਾਨੇ ਪ੍ਰਿਯੰਕਾ ਚੋਪੜਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ  ਅਤੇ ਇਸ ਦੀ ਵਜ੍ਹਾ ਹੈ ਪ੍ਰ‍ਿਯੰਕਾ ਚੋਪੜਾ ਦੀ ਖਾਕੀ ਨਿੱਕਰ। 

 Priyanka Khaki Shots Troll

ਨਿਊਯਾਰਕ ਵਿੱਚ ਪ੍ਰ‍ਿਯੰਕਾ ਚੋਪੜਾ ਖਾਕੀ ਨਿੱਕਰ, ਬਲੈਕ ਟਾਪ ਅਤੇ ਬਲੈਕ ਕੋਟ ਵਿੱਚ ਸਪਾਟ ਕੀਤੀ ਗਈ। ਪ੍ਰ‍ਿਯੰਕਾ ਦੇ ਨਾਲ ਨਿਕ ਜੋਨਸ ਵੀ ਨਜ਼ਰ ਆਏ। 

 Priyanka Khaki Shots Troll

ਜਿਵੇਂ ਹੀ ਪ੍ਰਿਯੰਕਾ ਦੀ ਖਾਕੀ ਨਿੱਕਰ ਵਿੱਚ ਤਸਵੀਰ ਸਾਹਮਣੇ ਆਈ ਤਾਂ ਅਦਾਕਾਰਾ ਨੂੰ ਸੋਸ਼ਲ ਮੀਡ‍ੀਆ ਉੱਤੇ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

 Priyanka Khaki Shots Troll

 ਸੋਸ਼ਲ ਮੀਡ‍ੀਆ ਉੱਤੇ ਪ੍ਰ‍ਿਯੰਕਾ ਚੋਪੜਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਯੂਜਰਸ ਦਾ ਕਹਿਣਾ ਹੈ ਕਿ ਪ੍ਰ‍ਿਯੰਕਾ ,  RSS ਸ਼ਾਖਾ ਦੀ ਸੀਰ‍ੀਅਸ ਮੀਟ‍ਿੰਗ ਅਟੈਂਡ ਕਰਨ ਪਹੁੰਚੀ ਹੈ।

 Priyanka Khaki Shots Troll

ਪ੍ਰਿਯੰਕਾ ਚੋਪੜਾ ਨੂੰ ਟ੍ਰੋਲ ਕਰਦੇ ਹੋਏ ਲੋਕਾਂ ਨੇ ਲਿਖਿਆ ਹੈ ਕਿ ਉਹ RSS ਦੀ ਮੀਟਿੰਗ ਜਾਂ ਸ਼ਾਖਾ ਵਿੱਚ ਭਾਗ ਲੈ ਕੇ ਆ ਰਹੀ ਹੈ।

 Priyanka Khaki Shots Troll

ਇੱਕ ਟ੍ਰੋਲਰ ਨੇ ਲਿਖਿਆ ਪ੍ਰਧਾਨਮੰਤਰੀ ਮੋਦੀ ਦੇ ਰਾਜ਼ ਵਿੱਚ RSS ਦਾ ਵਿਸਥਾਰ ਹੋ ਰਿਹਾ ਹੈ।

 Priyanka Khaki Shots Troll

ਹੁਣ ਪ੍ਰਿਯੰਕਾ ਵੀ ਬਣੇਗੀ ਪ੍ਰਧਾਨਮੰਤਰੀ। ਪ੍ਰ‍ਿਯੰਕਾ ਦੀ ਪ੍ਰਧਾਨਮੰਤਰੀ ਮੋਦੀ ਨਾਲ ਮੁਲਾਕਾਤ ਅਤੇ ਖਾਕੀ ਨਿੱਕਰ ਵਾਲੀ ਤਸਵੀਰ ਨੂੰ ਐਡਿਟ ਕਰ ਇਹ ਵੀ ਲਿਖਿਆ ਜਾ ਰਿਹਾ ਹੈ

 Priyanka Khaki Shots Troll

ਕਿ ਪੀਐੱਮ ਮੋਦੀ ਨਾਲ ਮਿਲਣ ਤੋਂ ਬਾਅਦ ਪ੍ਰ‍ਿਯੰਕਾ ਨੇ ਆਰਐੱਸਐੱਸ ਦੀ ਮੈਂਬਰ ਬਣਨ ਦਾ ਫੈਸਲਾ ਲ‍ਿਆ ਹੈ।

 Priyanka Khaki Shots Troll

ਪ੍ਰ‍ਿਯੰਕਾ ਨੂੰ ਕਈ ਯੂਜਰਸ ਨੇ ਆਰਐੱਸਐੱਸ ਦਾ ਇੰਟਰਨੈਸ਼ਨਲ ਬਰਾਂਡ ਐਬਸਡਰ ਵੀ ਦੱਸਿਆ ਹੈ। ਪ੍ਰ‍ਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।