ਮੱਥੇ ‘ਤੇ ਸਿੰਦੂਰ, ਸ਼ਾਰਟ ਡ੍ਰੈੱਸ, ਬਰਥਡੇ ਪਾਰਟੀ ‘ਚ ਕੁੱਝ ਅਜਿਹਾ ਸੀ ਪ੍ਰਿਯੰਕਾ ਦਾ ਲੁਕ

Priyanka Flaunts Sindoor Birthday Party Priyanka Chopra celebrated

1 of 11

Priyanka Flaunts Sindoor Birthday Party : ਪ੍ਰਿਯੰਕਾ ਚੋਪੜਾ ਨੇ 18 ਜੁਲਾਈ ਨੂੰ ਆਪਾਣ ਬਰਥਡੇ ਸ਼ਾਨਦਾਰ ਤਰੀਕੇ ਨਾਲ ਮਨਾਇਆ।

Priyanka Flaunts Sindoor Birthday Party
Priyanka Flaunts Sindoor Birthday Party

ਪਾਰਟੀ ਵਿੱਚ ਪ੍ਰਿਯੰਕਾ ਆਪਣੇ ਮੱਥੇ ਦੇ ਸਿੰਦੂਰ ਨੂੰ ਫਲਾਂਟ ਕਰਦੇ ਨਜ਼ਰ ਆਈ।

Priyanka Flaunts Sindoor Birthday Party

ਸੋਸ਼ਲ ਮੀਡੀਆ ਤੇ ਪ੍ਰਿਯੰਕਾ ਦੇ ਬਰਥਡੇ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Priyanka Flaunts Sindoor Birthday Party

ਇਸ ਵਿੱਚ ਪ੍ਰਿਯੰਕਾ ਨੇ ਵੈਸਟਰਨ ਡ੍ਰੈੱਸ ਦੇ ਨਾਲ ਆਪਣੀ ਇੰਡੀਅਨ ਸਭਿਆਚਾਰ ਯਾਨੀ ਸਿੰਦੂਰ ਨੂੰ ਵੀ ਆਪਣੇ ਮੱਥੇ ਤੇ ਲੱਗਾ ਰੱਖਿਆ ਹੈ।

Priyanka Flaunts Sindoor Birthday Party

ਬਰਥਡੇ ਪਾਰਟੀ ਵਿੱਚ ਪ੍ਰਿਯੰਕਾ ਨੇ ਰੈੱਡ ਸ਼ਿਮਰੀ ਡ੍ਰੈੱਸ ਅਤੇ ਹਾਈ ਹੀਲਜ਼ ਪਾਏ ਸਨ।

Priyanka Flaunts Sindoor Birthday Party

ਪਾਰਟੀ ਤੋਂ ਰੈੱਡ ਡ੍ਰੈੱਸ ਹੀਲਜ਼ ਗੀਤ ਤੇ ਉਨ੍ਹਾਂ ਦਾ ਇੱਕ ਡਾਂਸ ਵੀਡੀਓ ਵੀ ਵਾਇਰਲ ਹੋਇਆ ਸੀ।

Priyanka Flaunts Sindoor Birthday Party

ਜਿੱਥੇ ਪ੍ਰਿਯੰਕਾ ਰੈੱਡ ਡ੍ਰੈੱਸ ਵਿੱਚ ਖੂਬਸੂਰਤ ਨਜ਼ਰ ਆਈ ਉੱਥੇ ਉਨ੍ਹਾਂ ਦੇ ਪਤੀ ਨਿਕ ਜੋਨਸ ਯੈਲੋ ਸ਼ਰਟ ਵਿੱਚ ਪਾਰਟੀ ਇੰਨਜੁਆਏ ਕਰਦੇ ਦਿਖਾਈ ਦਿੱਤੇ।

Priyanka Flaunts Sindoor Birthday Party

ਪ੍ਰਿਯੰਕਾ ਦੀ ਇਹ ਬਰਥਡੇ ਪਾਰਟੀ ਇੱਕ ਗ੍ਰੈਂਡ ਸੈਲੀਬ੍ਰੇਸ਼ਨ ਸੀ।

Priyanka Flaunts Sindoor Birthday Party

ਉਨ੍ਹਾਂ ਦੇ ਕੇਕ ਦਾ ਡਿਜਾਈਨ ਅਤੇ ਸਾਈਜ ਵੀ ਦੇਖਣ ਲਾਇਕ ਸੀ।

Priyanka Flaunts Sindoor Birthday Party

ਪ੍ਰਿਯੰਕਾ ਨੇ ਆਪਣਾ ਬਰਥਡੇ ਮਿਆਮੀ ਵਿੱਚ ਫੈਮਿਲੀ ਦੇ ਨਾਲ ਸੈਲੀਬ੍ਰੇਟ ਕੀਤਾ ਹੈ। 

Priyanka Flaunts Sindoor Birthday Party

ਉਨ੍ਹਾਂ ਦੇ ਨਾਲ ਪਤੀ ਨਿਕ ਜੋਨਸ , ਮਾਂ ਮਧੂ ਚੋਪੜਾ , ਭੈਣ ਪਰੀਣਿਤੀ ਚੋਪੜਾ ਸਮੇਤ ਹੋਰ ਲੋਕ ਮੌਜੂਦ ਸਨ।

Priyanka Flaunts Sindoor Birthday Party

ਪਾਰਟੀ ਵਿੱਚ ਪ੍ਰਿਯੰਕਾ ਅਤੇ ਨਿਕ ਦੀਆਂ ਤਸਵੀਰਾਂ ਸ਼ਾਨਦਾਰ ਹਨ। 

Priyanka Flaunts Sindoor Birthday Party

ਇੱਕ ਤਸਵੀਰ ਵਿੱਚ ਨਿਕ ਅਤੇ ਪ੍ਰਿਯੰਕਾ ਇੱਕ ਦੂਜੇ ਨੂੰ ਡ੍ਰਿੰਕ ਪਿਲਾਉਂਦੇ ਨਜ਼ਰ ਆ ਰਹੇ ਹਨ।

Priyanka Flaunts Sindoor Birthday Party

ਇਸ ਨਾਲ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਜਲਦ ਹੀ ਸ਼ੋਨਾਲੀ ਬੋਸ ਦੀ ਫਿਲਮ ਦ ਸਕਾਈ ਇਜ ਪਿੰਕ ਵਿੱਚ ਨਜ਼ਰ ਆਵੇਗੀ।

Priyanka Flaunts Sindoor Birthday Party

ਇਸ ਤੋਂ ਇਲਾਵਾ ਇਸ ਫਿਲਮ ਵਿੱਚ ਫਰਹਾਨ ਅਖਤਰ ਅਤੇ ਜਾਇਰਾ ਵਸੀਮ ਅਹਿਮ ਕਿਰਦਾਰ ਵਿੱਚ ਹਨ।

Priyanka Flaunts Sindoor Birthday Party

ਫਿਲਮ ਦ ਸਕਾਈ ਇਜ ਪਿੰਕ ਦੇ ਜਰੀਏ ਪ੍ਰਿਯੰਕਾ ਲੰਬੇ ਸਮੇਂ ਤੋਂ ਬਾਅਦ ਬਾਲੀਵੁਡ ਵਿੱਚ ਵਾਪਸੀ ਕਰ ਰਹੀ ਹੈ।