ਪ੍ਰਿਯੰਕਾ ਦੇ `ਕੁਆਂਟਿਕੋ-3` ਦੇ ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

Priyanka Chopra Sets Temperature Soaring On The Sets Of Quantico 3

1 of 10

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਅਮਰੀਕੀ ਟੀ. ਵੀ. ਸ਼ੋਅ ਕਵਾਂਟਿਕੋ’ ਦੀ ਸ਼ੂਟਿੰਗ ‘ਚ ਬਿਜ਼ੀ ਹੈ।

Priyanka Chopra

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਅਤੇ ਅਮਰੀਕੀ ਟੀ. ਵੀ. ‘ਤੇ ਰਾਜ ਕਰਨ ਵਾਲੀ ਪ੍ਰਿਯੰਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।Priyanka Chopra

ਪ੍ਰਿਯੰਕਾ ਦੀਆਂ ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਉਹ ‘ਕਵਾਂਟਿਕੋ’ ਦੇ ਸੀਜ਼ਨ 3 ਨੂੰ ਸ਼ੂਟ ਕਰ ਰਹੀ ਸੀ।

Priyanka Chopra

ਦੱਸਣਯੋਗ ਹੈ ਕਿ ਅਮਰੀਕਾ ‘ਚ ਉਨ੍ਹਾਂ ਦੀ ਆਉਣ ਵਾਲੀ ਫਿਲਮ ‘Isn’t It Romantic’ ਦੀ ਸ਼ੂਟਿੰਗ ਚੱਲ ਰਹੀ ਹੈ ।

Priyanka Chopra

ਉਸ ਦੀਆਂ ਇਹ ਤਸਵੀਰਾਂ ਅਮਰੀਕੀ ਟੀ. ਵੀ. ‘ਤੇ ਧਮਾਲਾਂ ਮਚਾਉਣ ਵਾਲੀ ਕਵਾਂਟਿਕੋ ਸੀਰੀਜ਼ ਦੀਆਂ ਹਨ।

Priyanka Chopra

ਬੀਤੇ ਦਿਨੀਂ ਪ੍ਰਿਯੰਕਾ ਦੀ ਰਿਲੀਜ਼ ਹੋਈ ਪਹਿਲੀ ਹਾਲੀਵੁੱਡ ਫਿਲਮ ‘ਬੇਵਾਚ’ ਭਾਰਤੀ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਰਹੀ ਸੀ।

Priyanka Chopra

ਇਸ ਫਿਲਮ ‘ਚ ਪ੍ਰਿਯੰਕਾ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

Priyanka Chopra