ਇਨ੍ਹਾਂ ਤਸਵੀਰਾਂ ਰਾਹੀਂ ਵੇਖੋ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਪੀਐੱਮ ਮੋਦੀ ਨਾਲ ਮੁਲਾਕਾਤ. . .

Priyanka Chopra meets Modi, opts for a demure anarkali

1 of 11

Priyanka Chopra meets Modi: ਬਾਲੀਵੁੱਡ ਅਦਾਕਾਰਾ ਇੰਟਰਨੈਸ਼ਨਲ ਸਟਾਰ ਅਤੇ ਯੂਨੀਸੇਫ ਦੀ ਬ੍ਰਾਂਡ ਅੰਬੈਸਡਰ ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਭਾਰਤ ਵਿੱਚ ਹਨ।

Priyanka Chopra meets Modi

ਇੱਥੇ ਵੀ ਪ੍ਰਿਯੰਕਾ ਚੋਪੜਾ ਕਾਫੀ ਬਿਜੀ ਹੈ। ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਹਾਲ ਹੀ ਵਿੱਚ ਫਿਰ ਤੋਂ ਪੀਐਮ ਮੋਦੀ ਦੇ ਨਾਲ ਮੁਲਾਕਾਤ ਹੋਈ ਹੈ ਅਤੇ ਕੁੱਝ ਬੁਕ ਲਾਂਚਿੰਗ ਦੀਆਂ ਤਸਵੀਰਾਂ ਹਨ।

Priyanka Chopra meets Modi

ਪ੍ਰਿਯੰਕਾ ਚੋਪੜਾ ਨੇ ਪੀਐਮ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ।

Priyanka Chopra meets ModiPriyanka Chopra meets Modi

ਜਿਸਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।ਤਸਵੀਰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਮੁਲਾਕਾਤ ਅਤੇ ਗੱਲਬਾਤ ਦੇ ਲਈ ਪੀਐਮ ਦਾ ਧੰਨਵਾਦ ਕੀਤਾ।

Priyanka Chopra meets Modi

ਇਸ ਦੌਰਾਨ ਉਨ੍ਹਾਂ ਦੇ ਨਾਲ ਚਿਲੀ ਦੀ ਸਾਬਕਾ ਪ੍ਰਧਾਨਮੰਤਰੀ ਮਿਸ਼ੇਲ ਬੇਚੀਲੇਟ ਵੀ ਸਨ।

Priyanka Chopra meets Modi

ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਇਕ ਹੋਰ ਈਵੈਂਟ ਵਿੱਚ ਸ਼ਾਮਿਲ ਹੋਈ। ਇਹ ਇੱਕ ਬੁਕ ਲਾਂਚਿੰਗ ਈਵੈਂਟ ਸੀ।ਬੁਕ ਲਾਂਚਿੰਗ ਈਵੈਂਟ ਵਿੱਚ ਪ੍ਰਿਯੰਕਾ ਚੋਪੜਾ ਦੇ ਨਾਲ ਉਨ੍ਹਾਂ ਦੀ ਮਾਂ ਮਧੁ ਚੋਪੜਾ ਵੀ ਨਜ਼ਰ ਆਈ।

Priyanka Chopra meets Modi

ਜਿੱਥੇ ਪ੍ਰਿਯੰਕਾ ਨੇ ਸਫੇਦ ਰੰਗ ਦਾ ਸੂਟ ਪਾਇਆ ਹੋਇਆ ਸੀ ਉੱਥੇ ਉਨ੍ਹਾਂ ਦੀ ਮਾਂ ਗੁਲਾਬੀ ਰੰਗ ਦੀ ਸਾੜੀ ਵਿੱਚ ਕਾਫੀ ਚੰਗੀ ਲਗ ਰਹੀ ਸੀ।

Priyanka Chopra meets Modi

ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਮੰਨਣਾ ਹੈ ਕਿ ਮਹਿਲਾਵਾਂ ਲਿੰਗਤ ਪੱਖਪਾਤ ਦੇ ਖਿਲਾਫ ਆਵਾਜ ਚੁੱਕਣ ਲਗੀਆਂ ਹਨ ਅਤੇ ਦੁਨੀਆ ਹੁਣ ਵੀ ਮਹਿਲਾਵਾਂ ਦੀ ਆਵਾਜ ਨੂੰ ਹਜਮ ਕਰਨ ਵਿੱਚ ਸਮਰੱਥ ਨਹੀਂ ਹੈ।

Priyanka Chopra meets ModiPriyanka Chopra meets Modi

35 ਸਾਲਾ ਬਾਲੀਵੁੱਡ ਅਦਾਕਾਰਾ ਨੇ ਕਿਹਾ ਕਿ ‘ ਮੀ ਟੂ ਅਤੇ ਟਾਈਮਸ ਅਪ ਵਰਗੇ ਮੁਹਿੰਮਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੂਰੇ ਸੰਸਾਰ ਦੀਆਂ ਮਹਿਲਾਵਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਭਾਰਤ ਵੀ ਇਸ ਤੋਂ ਅਲੱਗ ਨਹੀਂ ਹੈ।

Priyanka Chopra meets ModiPriyanka Chopra meets Modi

ਦੱਸ ਦੇਈਏ ਕਿ ਪ੍ਰਿਯੰਕਾ ਯੁਨੀਸੇਫ ਦੀ ਗੁਡਵਿਲ ਅੰਬੈਸਡਰ ਹੈ ਅਤੇ ਉਹ ਅਮਰੀਕਾ ਤੋਂ ਭਾਰਤ ਇੱਥੇ ਰਸਮੀ ਤੌਰ ਤੇ 2018 ਪਾਰਟਨਰਜ਼ ਫਾਰਮ ਦੇ ਬਾਰੇ ਵਿੱਚ ਲੋਕਾਂ ਨੂੰ ਦੱਸਣ ਦੇ ਲਈ ਆਈ ਹੈ।ਇਹ ਫਾਰਮ ਮਹਿਲਾਵਾਂ ਅਤੇ ਬੱਚਿਆਂ ਦੇ ਸਿਹਤ ਦੇ ਲਈ ਕੰਮ ਕਰਦਾ ਹੈ।

Priyanka Chopra meets Modi