ਇਸ ਹਾਲੀਵੁਡ ਅਦਾਕਾਰਾ ਨਾਲ ਈਵੈਂਟ ਵਿੱਚ ਪਹੁੰਚੀ ਪ੍ਰਿਯੰਕਾ ਚੋਪੜਾ, ਵੇਖੋ ਤਸਵੀਰਾਂ

Priyanka Chopra Kim Kardashian Dazzle at Tiffany & Co.'s Gala

1 of 10

Priyanka Chopra Kim Kardashian: ਪ੍ਰਿਯੰਕਾ ਚੋਪੜਾ ਇਨ੍ਹਾਂ ਦਿਨੀਂ ਨਿਊਯਾਰਕ ਵਿੱਚ ਹੈ।

Priyanka Chopra Kim Kardashian

ਹਾਲ ਹੀ ਵਿੱਚ ਪ੍ਰਿਯੰਕਾ ਆਪਣੇ ਗਲੈਮਰਸ ਲੁਕ ਵਿੱਚ ਇੱਕ ਈਵੈਂਟ ਤੇ ਪਹੁੰਚੀ।

Priyanka Chopra Kim Kardashian
ਇਸ ਸਮਾਰੋਹ ਵਿੱਚ ਉਨ੍ਹਾਂ ਦੇ ਨਾਲ ਰਿਐਲਿਟੀ ਟੀਵੀ ਸਟਾਰ ਅਤੇ ਸੋਸ਼ਲਲਿਸਟ ਕਿਮ ਕਾਰਦਸ਼ੀਅਨ ਨਜ਼ਰ ਆਈ।

Priyanka Chopra Kim Kardashian
ਪ੍ਰਿਯੰਕਾ ਨੇ ਈਵੈਂਟ ਵਿੱਚ ਮੈਟਲਿਕ ਕਲਰ ਦੀ ਬੈਕਲੈਸ ਸੀਕਵੈਂਸ ਡ੍ਰੈੱਸ ਪਾਈ ਸੀ।

Priyanka Chopra Kim Kardashian
ਡ੍ਰੈੱਸ ਦੇ ਨਾਲ ਉਨ੍ਹਾਂ ਨੇ ਡਾਇਮੰਡ ਨੈਕਲੇਸ ਨੂੰ ਟੀਮ ਅੱਪ ਕੀਤਾ ਸੀ।

Priyanka Chopra Kim KardashianPriyanka Chopra Kim Kardashian

ਪ੍ਰਿਯੰਕਾ ਨੇ ਡੈ੍ਰੱਸ ਦੇ ਨਾਲ ਨਿਊਡ ਕਲਰ ਦੀ ਹੀਲਜ਼ ਪਾਈਆਂ ਹਨ।

Priyanka Chopra Kim KardashianPriyanka Chopra Kim Kardashian

ਇਸ ਪੂਰੇ ਲੁਕ ਨੂੰ ਬੇਹਤਰ ਬਣਾਉਣ ਦੇ ਲਈ ਅਦਾਕਾਰਾ ਨੇ ਸਮੋਕੀ ਆਈਮੇਕਅੱਪ ਅਤੇ ਸਟ੍ਰੇਟ ਹੇਅਰ ਬਣਾਏ ਸਨ।

Priyanka Chopra Kim Kardashian
ਕਿਮ ਕਾਰਦਸ਼ੀਅਨ ਨੇ ਵਾਈਟ ਕਲਰ ਦੀ ਡੈ੍ਰੱਸ ਪਾਈ ਸੀ। ਇਸਦੇ ਨਾਲ ਹੀ ਸਿਲਵਰ ਜਵੈਲਰੀ ਨੂੰ ਟੀਮ ਅੱਪ ਕੀਤਾ ਸੀ।

Priyanka Chopra Kim Kardashian
ਪ੍ਰਿਯੰਕਾ ਈਵੈਂਟ ਵਿੱਚ ਆਪਣੀ ਡਾਇਮੰਡ ਅੰਗੇਜਮੈਂਟ ਰਿੰਗ ਨੂੰ ਮੀਡੀਆ ਦੇ ਸਾਹਮਣੇ ਦਿਖਾਉਂਦੇ ਨਜ਼ਰ ਆਈ।

Priyanka Chopra Kim Kardashian
ਈਵੈਂਟ ਵਿੱਚ ਪ੍ਰਿਯੰਕਾ ਅਤੇ ਕਿਮ ਦੀ ਸਪੈਸ਼ਲ ਕੈਮਿਸਟਰੀ ਵੀ ਦੇਖਣ ਨੂੰ ਮਿਲੀ।

Priyanka Chopra Kim Kardashian