ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੀ ਸੰਗੀਤ ਸੈਰੇਮਨੀ, ਪਹੁੰਚੇ ਇਹ ਸਿਤਾਰੇ

Inside Prince Narula-Yuvika Sangeet Ceremony |Daily Post Punjabi|

7 of 10

Prince Narula-Yuvika Sangeet Ceremony: ਰੋਡੀਜ਼, ਬਿੱਗ ਬੌਸ ਅਤੇ ਬੜੋ ਬਹੂ ਵਰਗੇ ਸੀਰੀਅਲਸ ਵਿੱਚ ਕੰਮ ਕਰ ਚੁੱਕੇ ਅਦਾਕਾਰ ਪ੍ਰਿੰਸ ਨਰੂਲਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੰਨ ਜਾਣਗੇ।

Prince Narula-Yuvika Sangeet Ceremony

ਉਨ੍ਹਾਂ ਦੀ ਸੰਗੀਤ ਸੈਰੇਮਨੀ ਵਿੱਚ ਛੋਟੇ ਪਰਦੇ ਦੇ ਕਈ ਦਿੱਗਜ ਸਿਤਾਰੇ ਸ਼ਰੀਕ ਹੋਏ।

Prince Narula-Yuvika Sangeet Ceremony

ਬਿੱਗ ਬੌਸ ਕਪਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਅੱਜ 12 ਅਕਤੂਬਰ ਨੂੰ ਵਿਆਹ ਕਰਨ ਵਾਲੇ ਹਨ। ਦੋਨਾਂ ਦੀ ਮੁਹੱਬਤ ਬਿੱਗ ਬੌਸ ਵਿੱਚ ਹੀ ਪਰਵਾਨ ਚੜ੍ਹੀ ਸੀ।

Prince Narula-Yuvika Sangeet CeremonyPrince Narula-Yuvika Sangeet Ceremony

ਇਸ ਤੋਂ ਬਾਅਦ ਹੀ ਇਹ ਦੋਨੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।

Prince Narula-Yuvika Sangeet CeremonyPrince Narula-Yuvika Sangeet Ceremony

ਪ੍ਰਿੰਸ ਨਰੂਲਾ ਇਸ ਮੌਕੇ ਉੱਤੇ ਕੁੱਝ ਵੱਖ ਅੰਦਾਜ ਵਿੱਚ ਨਜ਼ਰ ਆਏ।

Prince Narula-Yuvika Sangeet Ceremony

ਉਨ੍ਹਾਂ ਦਾ ਆਊਟਫਿਟ ਕਾਫ਼ੀ ਯੂਨਿਕ ਲੱਗ ਰਿਹਾ ਸੀ।

Prince Narula-Yuvika Sangeet Ceremony

ਇਸ ਮੌਕੇ ਉੱਤੇ ਅਦਾਕਾਰਾ ਰਸ਼ਮੀ ਦੇਸਾਈ ਰਾਇਲ ਬਲੂ ਕਲਰ ਦਾ ਆਊਟਫਿਟ ਪਾਏ ਨਜ਼ਰ ਆਈ।

Prince Narula-Yuvika Sangeet Ceremony

ਪਾਪੁਲਰ ਰਿਐਲਿਟੀ ਟੀਵੀ ਸ਼ੋਅ ਰੋਡੀਜ ਦੇ ਹੋਸਟ ਰਣਵੀਜੈ ਵੀ ਸੰਗੀਤ ਸੈਰੀਮਨੀ ਵਿੱਚ ਪਹੁੰਚੇ ਜੋ ਬਿਲਕੁਲ ਦੇਸੀ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਕੁੜਤਾ, ਪਜਾਮਾ ਪਾਇਆ ਸੀ।

Prince Narula-Yuvika Sangeet Ceremony

ਰਣਵੀਜੈ ਅਤੇ ਪ੍ਰਿੰਸ ਇੱਕ ਦੂਜੇ ਨੂੰ ਰੋਡੀਜ਼ ਦੇ ਚਲਦੇ ਜਾਣਦੇ ਹਨ।

Prince Narula-Yuvika Sangeet Ceremony

ਪ੍ਰੋਗਰਾਮ ਵਿੱਚ ਪ੍ਰਿਯਾਂਕ ਸ਼ਰਮਾ , ਵਰੁਣ ਸੂਦ , ਰਣਵਿਜੈ , ਦਿਵਿਆ ਅੱਗਰਵਾਲ ਆਦਿ ਕਈ ਸਿਤਾਰੇ ਪਹੁੰਚੇ।

Prince Narula-Yuvika Sangeet Ceremony