ਦੂਜੀ ਵਾਰ ਮਾਂ ਬਣਨ ‘ਤੇ ਅਦਾਕਾਰਾ ਨੂੰ ਆ ਰਹੀਆਂ ਨੇ ਮੁਸ਼ਕਿਲਾਂ, ਦੱਸੀ ਵਜ੍ਹਾ

Pregnant Lisa Haydon Share Pics Bollywood actress Lisa Hayden

1 of 10
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੇ ਰਿਐਲਿਟੀ ਸ਼ੋਅ 'ਬਿਗ ਬੌਸ ਸੀਜ਼ਨ 13 ' ਨੂੰ ਲੈ ਕੇ ਆ ਰਹੇ ਹਨ | ਦੱਸ ਦੇਈਏ ਕਿ ਇਹ ਸ਼ੋਅ 29 ਸਤੰਬਰ ਨੂੰ ਸ਼ੁਰੂ ਹੋਣ ਵਾਲਾ ਹੈ | ਫੈਨਸ ਨੂੰ ਵੀ 'ਸੀਜ਼ਨ 13 ' ਦਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਹੈ | ਇਸਦੇ ਨਾਲ ਹੀ ਫੈਨਸ ਨੂੰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ ,ਕਿ ਇਸ ਵਾਰ ਸ਼ੋਅ ਵਿੱਚ ਫੈਨਸ ਨੂੰ ਕਾਫ਼ੀ ਕੁਝ ਨਵਾਂ ਵੇਖਣ ਨੂੰ ਮਿਲੇਗਾ | ਸ਼ੋਅ ਦੀ ਥੀਮ ਅਤੇ ਕਾਨਸੈਪਟ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਮੈਕਰਸ ਕਾਫ਼ੀ ਮਹਿਨਤ ਕਰ ਰਹੇ ਹਨ |

Pregnant Lisa Haydon Share Pics : ਬਾਲੀਵੁੱਡ ਅਦਾਕਾਰਾ ਲੀਜ਼ਾ ਹੇਡਨ ਦੂਜੀ ਵਾਰ ਮਾਂ ਬਣਨ ਜਾਂ ਰਹੀ ਹੈ |

Pregnant Lisa Haydon Share Pics
Pregnant Lisa Haydon Share Pics

ਲੀਜ਼ਾ ਹੇਡਨ ਦੀ ਪ੍ਰੈਗਨੈਂਸੀ ਨੂੰ 20 ਹਫ਼ਤੇ ਹੋ ਗਏ ਹਨ | ਦੂਜੀ ਵਾਰ ਫਿਰ ਤੋਂ ਅਦਾਕਾਰਾ ਆਪਣੀ ਪ੍ਰੈਗਨੈਂਸੀ ਦਾ ਖੂਬ ਅਨੰਦ ਲੈ ਰਹੀ ਹੈ |

Pregnant Lisa Haydon Share Pics

ਲੀਜ਼ਾ ਆਪਣੇ ਬੇਬੀ ਬੰਪ ਦੀ ਤਸਵੀਰਾਂ ਸੋਸ਼ਲ ਮੀਡਿਆ ‘ਤੇ ਆਪਣੇ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ |

Pregnant Lisa Haydon Share Pics

ਹਾਲ ਹੀ ‘ਚ ਲੀਜ਼ਾ ਨੇ ਆਪਣੀ ਪ੍ਰੈਗਨੈਂਸੀ ਦੇ ਦਿਨਾਂ ਦੀ ਇਕ ਪੁਰਾਣੀ ਤਸਵੀਰ ਸੋਸ਼ਲ ਮੀਡਿਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ |

Pregnant Lisa Haydon Share Pics

ਤਸਵੀਰਾਂ ਪੋਸਟ ਕਰਦੇ ਹੌਏ ਲੀਜ਼ਾ ਨੇ ਪ੍ਰੈਗਨੈਂਸੀ ਦੇ ਵਾਰੇ ਇਕ ਖਾਸ ਮੈਸਜ ਵੀ ਲਿਖੀਆਂ ‘,ਮੇਰੇ ਬੇਬੀ ਬੰਪ ਦੇ ਨਾਲ ਮੇਰੇ ਬੇਬੀ ਵਿੱਚ ਵੀ ਮੂਵਮੇੰਟ ਹੋ ਰਹੀ ਹੈ |

Pregnant Lisa Haydon Share Pics

ਇਹ ਤਸਵੀਰ ਮੈਂ ਪਹਿਲੇ ਹੀ ਪੋਸਟ ਕਰਨ ਵਾਲੀ ਸੀ | 16 ਹਫਤਿਆਂ ਦੀ ਪ੍ਰੈਗਨੈਂਸੀ ਦੇ ਸਮੇਂ ਦੀ ਇਹ ਇਕ ਥਰੋਬੈਕ ਤਸਵੀਰ ਹੈ ,

Pregnant Lisa Haydon Share Pics

ਅਗੇ ਅਦਾਕਾਰਾ ਨੇ ਲਿਖੀਆਂ ‘ਪ੍ਰੈਗਨੈਂਸੀ ਦੇ ਸਮੇਂ ਆਉਣ ਵਾਲੇ ਚੱਕਰ ਅਤੇ ਕਸਰਤ ਕਰਨ ਦੇ ਸਵਾਲਾਂ ਦਾ ਜਵਾਬ ਜਾਨਣ ਲਈ ਹੀ , ਮੈਂ ਕੁਝ ਹਫਤੇ ਪਹਿਲਾ ਇਹ ਲਿਖੀਆਂ ਸੀ|

Pregnant Lisa Haydon Share Pics

ਇਹ ਪੋਸਟ ਲਿਖਣ ਤੋਂ ਪਹਿਲਾ ਮੈਂ ਕਿਸੀ ਵੀ ਤਰ੍ਹਾਂ ਦੀ ਕਸਰਤ ਅਤੇ ਵਾਕ ਨਹੀਂ ਕੀਤੀ ਸੀ |

Pregnant Lisa Haydon Share Pics

ਮੈਂ ਕਾਫ਼ੀਆਂ ਚੀਜ਼ਾਂ ਖਾਦੀਆਂ , ਪਰ ਮੇਰਾ ਬੇਬੀ ਫਿਰ ਵੀ ਕਾਫ਼ੀ ਤੰਦਰੁਸਤ ਹੈ ਅਤੇ ਇਹ ਗੱਲ ਮੇਰੇ ਲਈ ਕਾਫ਼ੀ ਮਹੱਤਵ ਰੱਖਦੀ ਹੈ |

Pregnant Lisa Haydon Share Pics

ਅਗੇ ਉੰਨਾ ਨੇ ਦੱਸਿਆ ਕਿ ਇਹ ਮੇਰੀ ਪਹਿਲੀ ਪ੍ਰੈਗਨੈਂਸੀ ਵਰਗਾ ਨਹੀਂ ਸੀ |

Pregnant Lisa Haydon Share Pics

ਲੀਜ਼ਾ ਨੇ ਕਿਹਾ ਕਿ ਉੰਨਾ ਨੇ ਹਰ ਤਰ੍ਹਾਂ ਦੀ ਕਸਰਤ ਵੀ ਕੀਤੀ ,ਪਰ ਉਸ ਨੂੰ ਫਿਰ ਵੀ ਅਰਾਮ ਨਹੀਂ ਮਿਲਿਆ |