Feb 28

ਤੈਮੂਰ ਦੀਆਂ ਇਹ ਕਿਊਟ ਤਸਵੀਰਾਂ ਆਈਆਂ ਸਾਹਮਣੇ, ਹੋ ਰਹੀਆਂ ਜ਼ਬਰਦਸਤ ਵਾਇਰਲ

Taimur Ali Khan Peppa Pig: ਬਾਲੀਵੁਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਬਾਲੀਵੁਡ ਦੇ ਸਭ ਤੋਂ ਚਹੇਤੇ ਸਟਾਰ ਕਿਡਜ਼ ਵਿੱਚ ਗਿਣੇ ਜਾਂਦੇ ਹਨ। Taimur Ali Khan Peppa Pig ਤੈਮੂਰ ਦੀਆਂ ਸੋਸ਼ਲ ਮੀਡੀਆ ‘ਤੇ ਇੰਨ੍ਹੀ ਪਸੰਦ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੇ ਨਾਮ ਨਾਲ ਢੇਰ ਸਾਰੇ ਸੋਸ਼ਲ ਮੀਡੀਆ ਅਕਾਊਂਟਜ਼ ਬਣੇ ਹਏ

ਬਿੱਗ ਬੌਸ ਤੋਂ ਬਾਅਦ ਕਰਣਵੀਰ ਬੋਹਰਾ ਦਾ ਹੋਇਆ ਮੇਕਆਵਰ, Blonde ਲੁਕ ਵਾਇਰਲ

Bigg Boss 12 fame Karanvir Bohra: ਟੀਵੀ ਅਦਾਕਾਰ ਕਰਣਵੀਰ ਬੋਹਰਾ ਨਵੇਂ ਮੇਕਆਵਰ ਦੇ ਕਾਰਨ ਚਰਚਾ ਵਿੱਚ ਹੈ। ਉਨ੍ਹਾਂ ਨੇ ਆਪਣਾ ਨਿਊ ਹੇਅਰ ਕਲਰ ਲਿਆ ਹੈ। ਵਾਲਾਂ ਵਿੱਚ ਬਲਾਂਡ ਕਲਰ ਕਰਵਾਇਆ ਹੈ। ਜਿਸਦੇ ਕਾਰਨ ਅਦਾਕਾਰ ਦਾ ਪੂਰਾ ਲੁਕ ਬਦਲ ਗਿਆ ਹੈ।ਉਨ੍ਹਾਂ ਨੇ ਬਲਾਂਡ ਲੁਕ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ। ਨਵਾਂ ਲੁਕ ਅਦਾਕਾਰ ਤੇ ਖੂਬ

ਆਕਾਸ਼ ਅੰਬਾਨੀ ਦੇ ਪ੍ਰੀ-ਵੈਡਿੰਗ ਬੈਸ਼ ‘ਚ ਛਾਏ ਇਹ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

Akash pre-wedding bash: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ ਦਾ ਜਸ਼ਨ ਸ਼ੁਰੂ ਹੋ ਚੁੱਕਿਆ ਹੈ। 9 ਮਾਰਚ ਨੂੰ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਵਿਆਹ ਹੈ।ਭਾਰਤ ਤੋਂ ਦੂਰ ਸਵਿੱਟਜ਼ਰਲੈਂਡ ਦੇ St.Moritz ਵਿੱਚ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਪ੍ਰੀ ਵੈਡਿੰਗ ਬੈਸ਼ ਜਾਰੀ ਹੈ। ਸੈਲੀਬ੍ਰੇਸ਼ਨ ਦੀ ਥੀਮ ਵਿੰਟਰ ਵੰਡਰਲੈਂਡ ਰੱਖੀ ਗਈ

ਅਬੂਧਾਬੀ ‘ਚ ਇੰਝ ਛੁੱਟੀਆਂ ਮਨਾ ਰਹੀ ਕਸੌਟੀ ਦੀ ਪ੍ਰੇਰਨਾ , ਵੇਖੋ ਤਸਵੀਰਾਂ

Erica Fernandes Abu Dhabi : ਛੋਟੇ ਪਰਦੇ ਦੀ ਦੁਨੀਆ ਦੇ ਪਾਪੂਲਰ ਸ਼ੋਅ ‘ਕਸੌਟੀ ਜਿੰਦਗੀ ਕੀ’ ਵਿੱਚ ਪ੍ਰੇਰਨਾ ਦਾ ਰੋਲ ਨਿਭਾਅ ਰਹੀ ਏਰਿਕਾ ਫਰਾਂਨਡਿਸ ਇਨ੍ਹਾਂ ਦਿਨੀਂ ਅਬੂਧਾਬੀ ਵਿੱਚ ਫੈਮਿਲੀ ਨਾਲ ਛੁੱਟੀਆਂ ਮਨਾ ਰਹੀ ਹੈ। Erica Fernandes Abu Dhabi ਏਰਿਕਾ ਨੇ ਹਾਲੀਡੇਅ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ

ਬੇਬੀ ਬੰਪ ਨਾਲ ਸੁਰਵੀਨ ਚਾਵਲਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਵਾਇਰਲ

Surveen Chawla Baby Bump Pics: ਪਾਲੀਵੁੱਡ ਫ਼ਿਲਮ ਇੰਡਸਟਰੀ ਦੀ ਸਭ ਤੋਂ ਸੋਹਣੀ ਅਦਾਕਾਰਾ ਸੁਰਵੀਨ ਚਾਵਲਾ ਬਹੁਤ ਹੀ ਜਲਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹਾਲ ਹੀ ‘ਚ ਸੁਰਵੀਨ ਨੇ ਫ਼ਲੈਟ ਬੇਬੀ ਬੰਪ ਵਿੱਚ ਆਪਣਾ ਫੋਟੋਸ਼ੂਟ ਕਰਵਾਇਆ ਸੀ । ਇਹਨਾਂ ਤਸਵੀਰਾਂ ਨੂੰ ਸੁਰਵੀਨ ਨੇ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਵੀ ਅੱਪਲੋਡ ਕੀਤਾ ਸੀ। ਸੁਰਵੀਨ ਦੇ

ਨੀਤੀ-ਨਿਹਾਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ , ਦੋਹਾਂ ਦੀ ਦਿਖਾਈ ਦਿੱਤੀ ਸਪੈਸ਼ਲ ਕੈਮਿਸਟਰੀ

Neeti Mohan wedding photo: ਸਿੰਗਰ ਨੀਤੀ ਮੋਹਨ ਅਤੇ ਅਦਾਕਾਰ ਨਿਹਾਰ ਪਾਂਡਿਆ 15 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸਿੰਗਰ ਨੇ ਆਪਣੇ ਵਿਆਹ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। Neeti Mohan wedding photo ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈ ਹੋਈਆਂ ਹਨ।ਤਸਵੀਰਾਂ ਸ਼ੇਅਰ ਕਰਨ ਦੇ ਨਾਲ ਉਨ੍ਹਾਂ ਨੇ ਆਪਣੇ ਪਾਪਾ ਦੀ ਹੈਲਥ

ਵਾਈਟ ਸਾੜੀ ‘ਚ ਦਿਖਿਆ ਦੀਪਿਕਾ ਪਾਦੁਕੋਣ ਦਾ ਟ੍ਰੈਡਿਸ਼ਨਲ ਲੁਕ

Deepika Looking angelic white : ਬਾਲੀਵੁਡ ਡੀਵਾ ਦੀਪਿਕਾ ਪਾਦੁਕੋਣ ਨੇ ਬੁਧਵਾਰ ਰਾਤ ਲੋਕਮਤ ਮਹਾਰਾਸ਼ਟਰੀਅਨ ਆਫ ਦ ਈਅਰ ਐਵਾਰਡ ਵਿੱਚ ਹਿੱਸਾ ਲਿਆ।  Deepika Looking angelic white ਇਸ ਐਵਾਰਡ ਫੰਕਸ਼ਨ ਵਿੱਚ ਉਨ੍ਹਾਂ ਨੂੰ ਆਈਕਾਨਿਕ ਪਰਫਾਰਮਰ ਆਫ ਦ ਯੀਅਰ ਦਾ ਐਵਾਰਡ ਮਿਲਿਆ। ਇਸ ਦੌਰਾਨ ਦੀਪਿਕਾ ਬੇਹੱਦ ਹੀ ਖੂਬਸੂਰਤ ਲੱਗੀ। ਦੱਸ ਦੇਈਏ ਕਿ ਇਸ ਫੰਕਸ਼ਨ ਵਿੱਚ ਵਿੱਕੀ ਕੌਸ਼ਲ ਵੀ

ਹਿਨਾ ਖਾਨ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ ,ਤਸਵੀਰਾਂ ਵਾਇਰਲ

Hina Khan latest photoshoot : ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹਾਂ ਦਿਨੀਂ ਏਕਤਾ ਕਪੂਰ ਦੇ ਸ਼ੋਅ ‘ ਕਸੌਟੀ ਜਿੰਦਗੀ ਕੀ’ ਦੇ ਕਾਰਨ ਚਰਚਾ ਵਿੱਚ ਹੈ। Hina Khan latest photoshoot ਉਹ ਸ਼ੋਅ ਤੋਂ ਲੰਬਾ ਬ੍ਰੇਕ ਲੈਣ ਜਾ ਰਹੀ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਹਿਨਾ ਖਾਨ ਦਾ ਇੱਕ ਫੋਟੋਸ਼ੂਟ ਵਾਇਰਲ ਹੋ ਗਿਆ  ਇਸ ਫੋਟੋਸ਼ੂਟ ਵਿੱਚ ਹਿਨਾ ਖਾਨ

ਆਈਸਲੈਂਡ ‘ਚ ਹਨੀਮੂਨ ਇੰਜੁਆਏ ਕਰ ਰਹੀ ਰਜਨੀਕਾਂਤ ਦੀ ਬੇਟੀ ਸੌਂਦਰਿਆ, ਵੇਖੋ ਤਸਵੀਰਾਂ

Soundarya Rajinikanth honeymoon pics: ਸਾਊਥ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਸੌਂਦਰਿਆ ਨੇ 11 ਫਰਵਰੀ ਨੂੰ ਅਦਾਕਾਰ ਵਿਸ਼ਗਨ ਵਾਂਗਾਮੁੜੀ ਨਾਲ ਸੱਤ ਫੇਰੇ ਲਏ। Soundarya Rajinikanth honeymoon pics ਦੋਹਾਂ ਦੇ ਗ੍ਰੈਂਡ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ। ਹੁਣ ਦੋਵੇਂ ਆਈਸਲੈਂਡ ਵਿੱਚ ਆਪਣਾ ਹਨੀਮੂਨ ਇੰਜੁਆਏ ਕਰ ਰਹੇ ਹਨ। ਸੌਂਦਰਿਆ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ

ਕਰਿਸ਼ਮਾ-ਕਰੀਨਾ ਨੇ ਸੈਲੀਬ੍ਰੇਟ ਕੀਤਾ ਆਪਣੇ ਪਾਪਾ ਰਣਧੀਰ ਕਪੂਰ ਦਾ ਬਰਥਡੇ , ਵੇਖੋ ਤਸਵੀਰਾਂ

Randhir Kapoor Birthday Kapoors Randhir Kapoor Birthday Kapoors :ਅਦਾਕਾਰ ਰਣਧੀਰ ਕਪੂਰ ਸ਼ੁਕਰਵਾਰ ਨੂੰ ਆਪਣਾ 71ਵਾਂ ਬਰਥਡੇ ਮਨਾ ਰਹੇ ਹਨ। ਦੋਵੇਂ ਬੇਟੀਆਂ ਕਰਿਸ਼ਮਾ ਅਤੇ ਕਰਿਸ਼ਮਾ ਕਪੂਰ ਨੇ ਉਨ੍ਹਾਂ ਦੇ ਬਰਥਡੇ ਨੂੰ ਸਪੈਸ਼ਲ ਤਰੀਕੇ ਨਾਲ ਸੈਲੀਬ੍ਰੇਟ ਕੀਤਾ।  ਵੀਰਵਾਰ ਰਾਤ ਕਰੀਨਾ ਕਪੂਰ, ਕਰਿਸ਼ਮਾ, ਸੈਫ ਅਲੀ ਖਾਨ , ਬਬੀਤਾ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਨੇ ਮਿਲ

‘ਬਾਹੂਬਲੀ’ ਅਦਾਕਾਰਾ ਅਨੁਸ਼ਕਾ ਸ਼ੈੱਟੀ ਦਾ ਬਦਲਿਆ ਰੂਪ , ਵੇਖੋ ਮੇਕਆਵਰ ਤੋਂ ਬਾਅਦ ਦੀਆਂ ਤਸਵੀਰਾਂ

Anushka Shetty Devasena photoshoot: ਬਾਹੂਬਲੀ ਅਦਾਕਾਰਾ ਅਨੁਸ਼ਕਾ ਸੈੱਟੀ ਦਾ ਬਦਲਿਆ ਹੋਇਆ ਲੁਕ ਅਤੇ ਮੇਕਆਵਰ ਚਰਚਾ ਵਿੱਚ ਹੈ। ਇੰਟਰਨੈੱਟ ਤੇ ਫੈਨਜ਼ ਅਨੁਸ਼ਕਾ ਦੀ ਲੈਟੇਸਟ ਤਸਵੀਰਾਂ ਦੇਖ ਕੇ ਇੰਪ੍ਰੈਸ ਹਨ। Anushka Shetty Devasena photoshoot ਲਾਈਫਸਟਾਈਲ ਕੋਚ ਲਊਕ ਕੋਟਿਨਹੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਦਾਕਾਰਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਅਨੁਸ਼ਕਾ ਪਹਿਲਾਂ ਤੋਂ ਜਿਆਦਾ ਪਤਲੀ

‘ਬਾ ਬਹੂ ਔਰ ਬੇਬੀ’ ਫੇਮ ਬੇਨਾਫ ਨੇ ਚਾਈਨੀਜ਼ ਬੁਆਏਫ੍ਰੈਂਡ ਨਾਲ ਕੀਤਾ ਚੁੱਪਚਪੀਤੇ ਵਿਆਹ

Baa Bahoo Aur Baby: ਟੀਵੀ ਸੀਰੀਅਲ ਬਾ ਬਹੂ ਔਰ ਬੇਬੀ ਯਾਨੀ ਬੇਨਾਫ ਦਾਦਾਚੰਦਜੀ ਨੇ ਆਪਣੇ ਚਾਈਨੀਜ ਬੁਆਏਫ੍ਰੈਂਡ ਨਾਰਮਨ ਹਾਊ ਨਾਲ ਚੁਪਚਪੀਤੇ ਤਰੀਕੇ ਨਾਲ ਵਿਆਹ ਕਰ ਲਿਆ। ਦੋਵੇਂ ਪਿਛਲੇ 9 ਸਾਲ ਤੋਂ ਰਿਲੇਸ਼ਨਸ਼ਿੱਪ ਵਿੱਚ ਦੱਸੇ ਜਾਂਦੇ ਹਨ। ਖਬਰਾਂ ਅਨੁਸਾਰ ਬੇਨਾਫ ਦੇ ਹਸਬੈਂਡ ਨਾਰਮਨ ਹਾਊ ਟੀਵੀ ਇੰਡਸਟਰੀ ਨਾਲ ਕੋਈ ਰਿਸ਼ਤਾ ਨਹੀਂ ਰੱਖਦੇ ਹਨ, ਉੁਹ ਸ਼ੇਫ ਹਨ। ਵੈਡਿੰਗ

ਸੈਕ੍ਰੇਡ ਗੇਮਸ ਦੀ ਅਦਾਕਾਰਾ ਦਾ ਬੇਬੀ ਸ਼ਾਵਰ, ਦੋਸਤਾਂ ਨਾਲ ਇੰਝ ਕੀਤੀ ਮਸਤੀ

Surveen Chawla baby shower: ਅਦਾਕਾਰਾ ਸੁਰਵੀਨ ਚਾਵਲਾ ਦਾ ਬੇਬੀ ਸ਼ਾਵਰ ਸੈਲੀਬ੍ਰੇਟ ਕੀਤਾ ਗਿਆ। ਇਸ ਵਿੱਚ ਉਨ੍ਹਾਂ ਦੇ ਕਰੀਬੀ ਦੋਸਤ ਸ਼ਾਮਿਲ ਹੋਏ ਸਨ। Surveen Chawla baby shower ਬੇਬੀ ਸ਼ਾਵਰ ਦੀ ਤਸਵੀਰ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ , ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੈ। ਬੇਬੀ ਸ਼ਾਵਰ ਵਿੱਚ ਸੁਰਵੀਨ ਨੇ ਕਾਫੀ ਇੰਜੁਆਏ ਕੀਤਾ। ਉਹ

ਵਿਆਹ ਤੋਂ ਪਹਿਲਾਂ ਰਜਨੀਕਾਂਤ ਦੀ ਬੇਟੀ ਦਾ ਮੰਗੇਤਰ ਨਾਲ ਫੋਟੋਸ਼ੂਟ ਹੋਇਆ ਵਾਇਰਲ , ਵੇਖੋ ਤਸਵੀਰਾਂ

Soundarya Rajinikanth pre wedding photoshoot: ਰਜਨੀਕਾਂਤ ਦੀ ਬੇਟੀ ਸੌਂਦਰਿਆ ਦਾ ਦੂਜਾ ਵਿਆਹ 11 ਫਰਵਰੀ ਨੂੰ ਚੇਨੱਈ ਵਿੱਚ ਹੋਵੇਗਾ। ਉਹ ਬਿਜਨੈੱਸਮੈਨ ਵਿਸ਼ਗਨ ਵੰਗਾਮੁੜੀ ਨਾਲ ਦੂਜਾ ਵਿਆਹ ਕਰ ਰਹੀ ਹੈ। ਇਸ ਸਾਲ 2019 ਦਾ ਪਹਿਲਾ ਹਾਈ ਪ੍ਰੋਫਾਈਲ ਵੈਡਿੰਗ ਕਿਹਾ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਕਪਲ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈ ਹੋਈਆਂ ਹਨ। ਤਸਵੀਰਾਂ

ਬੇਟੀ ਦੇ ਨਾਲ ਏਅਰਪੋਰਟ ‘ਤੇ ਦਿਖਾਈ ਦਿੱਤੇ ਨੇਹਾ-ਅੰਗਦ , ਵੇਖੋ ਤਸਵੀਰਾਂ

Neha Dhupia Angad Goa: ਨੇਹਾ ਧੂਪੀਆ ਇਨ੍ਹਾਂ ਦਿਨੀਂ ਪੂਰੀ ਤਰ੍ਹਾਂ ਮਦਰਹੁਡ ਇੰਜੁਆਏ ਕਰ ਰਹੀ ਹੈ। ਬੇਟੀ ਮੇਹਰ ਦੇ ਨਾਲ ਨੇਹਾ ਵੀਰਵਾਰ ਸਵੇਰੇ ਮੁੰਬਈ ਏਅਰਪੋਰਟ ਤੇ ਸਪਾਟ ਹੋਈ। Neha Dhupia Angad Goa ਨੇਹਾ ਦੇ ਨਾਲ ਉਨ੍ਹਾਂ ਦੇ ਪਤੀ ਅੰਗਦ ਬੇਦੀ ਵੀ ਨਜ਼ਰ ਆਏ।ਅੰਗਦ ਨੇ ਬੇਟੀ ਮੇਹਰ ਨੂੰ ਗੋਦ ਵਿੱਚ ਲੈ ਰੱਖਿਆ ਸੀ। ਨੇਹਾ ਨੇ ਵੀਰਵਾਰ ਨੂੰ

Lakme fashion week ਦੇ ਆਖਿਰੀ ਦਿਨ ਛਾਏ ਕਰੀਨਾ-ਰਣਵੀਰ ਸਿੰਘ, ਵੇਖੋ ਤਸਵੀਰਾਂ

Lakme Fashion Week: ਲੈਕਮੇ ਫੈਸ਼ਨ ਵੀਕ ਦਾ ਫਾਈਨਲ ਡੇਅ ਬਾਲੀਵੁਡ ਦੇ ਮਸ਼ਹੂਰ ਸਿਤਾਰੇ ਕਰੀਨਾ ਕਪੂਰ ਰਣਵੀਰ ਸਿੰਘ ਦੇ ਨਾਮ ਰਿਹਾ। Lakme Fashion Week ਕਰੀਨਾ ਕਪੂਰ ਡਿਜਾਈਨਰ ਸ਼ਾਂਤਨੂੰ ਅਤੇ ਨਿਖਿਲ ਦੇ ਕਲੈਕਸ਼ਨ ਨੂੰ ਪ੍ਰਜੈਂਟ ਕਰਨ ਦੇ ਲਈ ਸ਼ੋਅ ਵਿੱਚ ਬਤੌਰ ਸ਼ੋਅ ਸਟਾਪਰ ਰੈਂਪ ਤੇ ੳੁੱਤਰੀ।। ਕਰੀਨਾ ਦੇ ਨਾਲ ਰੈਂਪਤੇ ਡਿਜਾਈਨਰ ਸ਼ਾਂਤਨੂੰ ਅਤੇ ਨਿਖਿਲ ਨਜ਼ਰ ਆਏ।ਬਲੈਕ ਆਫ

ਫਿਲਮ ‘ਉੜੀ’ ਦੀ ਸਫਲਤਾ ਤੋਂ ਬਾਅਦ ਯਾਮੀ ਗੌਤਮ ਨੇ ਰੈਂਪ ‘ਤੇ ਬਿਖੇਰਿਆ ਜਲਵਾ

Yami Gautam Lakme Fashion: ਯਾਮੀ ਗੌਤਮ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। Yami Gautam Lakme Fashion ਅਕਸਰ ਯਾਮੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆਂ ‘ਤੇ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਯਾਮੀ ਫਿਲਹਾਲ ਆਪਣੀ ਲੇਟੈਸਟ ਫਿਲਮ ‘ਉੜੀ’ ਦੀ ਸਫਲਤਾ ਨੂੰ ਕਾਫੀ ਇੰਨਜੁਆਏ ਕਰ ਰਹੀ ਹੈ। ਉੱਥੇ ਹੀ ਯਾਮੀ ਨੇ ਹਾਲ ਹੀ ‘ਚ ਰੈਂਪ

ਡੱਬੂ ਰਤਨਾਨੀ ਦੇ ਕੈਲੇਂਡਰ ਵਿੱਚ ਛਾਏ ਸਿਤਾਰੇ, ਸਨੀ ਲਿਓਨੀ ਦਾ ਦਿਖਿਆ ਬੋਲਡ ਲੁਕ

Dabboo Ratnani 2019 calendar: ਬਾਲੀਵੁਡ ਦੇ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ 2019 ਕੈਲੇਂਡਰ ਲਾਂਚ ਹੋ ਗਿਆ ਹੈ। ਇਸ ਵਾਰ ਕੈਲੇਂਡਰ ਵਿੱਚ ਬਾਲੀਵੁਡ ਦੇ ਕਈ ਨਵੇਂ ਸਿਤਾਰਿਆਂ ਦਾ ਡੈਬਿਊ ਹੋਇਆ ਹੈ ਤਾਂ ਕਈ ਵੱਡੇ ਸਿਤਾਰਿਆਂ ਨੇ ਖਾਸ ਅੰਦਾਜ਼ ਵਿੱਚ ਫੋਟੋਸ਼ੂਟ ਕੀਤਾ ਹੈ। Dabboo Ratnani 2019 calendar ਸਭ ਤੋਂ ਜਿਆਦਾ ਚਰਚਾ ਵਿੱਚ ਸਨੀ ਲਿਓਨੀ ਦਾ ਫਟੋਸ਼ੂਟ ਰਿਹਾ।

ਰਿਸੈਪਸ਼ਨ ਤੋਂ ਬਾਅਦ ਪ੍ਰਤੀਕ-ਸਾਨਿਆ ਦਾ ਅਲੱਗ ਲੁਕ, ਕਈ ਸਿਤਾਰੇ ਹੋਏ ਸ਼ਾਮਿਲ

Prateik Babbar Sanya Vintage: ਕਾਂਗਰਸ ਦੇ ਦਿੱਗਜ ਨੇਤਾ ਅਤੇ ਮਸ਼ਹੂਰ ਅਦਾਕਾਰ ਰਾਜ ਬੱਬਰ ਅਤੇ ਅਦਾਕਾਰਾ ਸਮਿਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਨੇ 22 ਤੇ 23 ਜਨਵਰੀ ਨੂੰ ਆਪਣੀ ਲਾਂਗ ਟਾਈਮ ਗਰਲਫ੍ਰੈਂਡ ਨਾਲ ਵਿਆਹ ਕਰ ਲਿਆ ਹੈ। Prateik Babbar Sanya Vintage ਪ੍ਰਤੀਕ ਨੇ ਆਪਣੀ ਗਰਲਫ੍ਰੈਂਡ ਸਾਨਿਆ ਸਾਗਰ ਨਾਲ ਸੱਤ ਫੇਰੇ ਲਏ ਹਨ।  ਦੋਨਾਂ ਨੇ ਪਿਛਲੇ ਸਾਲ

‘Gully Boy’ ਦਾ ਮਿਊਜਿਕ ਲਾਂਚ , ਰਣਵੀਰ ਨੇ ਦਿੱਤੀ ਪਰਫਾਰਮੈਂਸ

Gully Boy fever: ਇੱਕ ਸ਼ਾਨਦਾਰ ਈਵੈਂਟ ਦੇ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਅਪਕਮਿੰਗ ਫਿਲਮ ਗਲੀ ਬੁਆਏ ਦਾ ਮਿਊਜਿਕ ਲਾਂਚ ਕੀਤਾ ਗਿਆ। ਇਹ ਈਵੈਂਟ ਮੁੰਬਈ ਦੇ ਬਾਇਕੁਲਾ ਵਿੱਚ ਰੱਖਿਆ ਗਿਆ। ਇਸ ਦੌਰਾਨ ਆਲੀਆ ਅਤੇ ਰਣਵੀਰ ਨੇ ਫਿਲਮ ਦੇ ਗੀਤ ‘ ਆਪਣਾ ਟਾਈਮ ਆਏਗਾ’ ਤੇ ਪਰਫਾਰਮ ਕੀਤਾ। ਆਲੀਆ ਅਤੇ ਰਣਵੀਰ ਦੇ ਇਲਾਵਾ ਉਹ ਸਭ ਰੈਪਰਜ਼