Feb 04

ਖਾਨ ਫੈਮਲੀ ਤੋਂ ਬੱਚਨ ਪਰਿਵਾਰ ਤੱਕ, ਅਰਮਾਨ ਦੇ ਵਿਆਹ ਵਿੱਚ ਦਿਖੇ ਇਹ ਸਿਤਾਰੇ

Khan family and Bachchan family: ਬਾਲੀਵੁਡ ਦੇ ਕਪੂਰ ਖਾਨਦਾਨ ਦੇ ਨਾਲ ਰਿਸ਼ਤਾ ਰੱਖਣ ਵਾਲੇ ਅਰਮਾਨ ਜੈਨ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਵਿਆਹ ਵਿੱਚ ਬਾਲੀਵੁਡ ਦੀਆਂ ਕਈ ਵੱਡੀਆਂ ਹਸਤੀਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਅਰਮਾਨ ਦੇ ਵਿਆਹ ਵਿੱਚ ਸੋਹੇਲ ਖਾਨ , ਅਰਬਾਜ਼ ਖਾਨ , ਸਲਮਾਨ ਖਾਨ ਦੀ ਮਾਂ ਸਲਮਾ , ਸਲਮਾਨ

ਅਰਮਾਨ ਦੀ ਮਹਿੰਦੀ ‘ਚ ਧਮਾਲ, ਕਰਿਸ਼ਮਾ ਨੇ ਕੀਤੀ ਖੂਬ ਮਸਤੀ

Armaan Jain mehandi : ਕਪੂਰ ਪਰਿਵਾਰ ਇਨ੍ਹੀਂ ਦਿਨ੍ਹੀਂ ਜਸ਼ਨ ਦੇ ਮੂਡ ਵਿੱਚ ਹੈ। ਕਰਿਸ਼ਮਾ ਕਪੂਰ ਦੀ ਭੂਆ ਦੇ ਬੇਟੇ ਅਰਮਾਨ ਜੈਨ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਵਿਆਹ ਤੋਂ ਪਹਿਲਾਂ ਅਰਮਾਨ ਦਾ ਪ੍ਰੀ – ਵੈਡਿੰਗ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਸੈਲੀਬ੍ਰੇਸ਼ਨ ਵਿੱਚ ਕਪੂਰ ਪਰਿਵਾਰ ਦੇ ਲੋਕਾਂ ਦੇ ਨਾਲ ਬਾਲੀਵੁਡ ਅਤੇ ਹੋਰ ਸੈਲੇਬਸ ਵੀ

ਅਮ੍ਰਿਤਾ ਅਰੋੜਾ ਦੀ ਬਰਥਡੇ ਪਾਰਟੀ ਵਿੱਚ ਮਲਾਇਕਾ ਨਾਲ ਆਏ ਅਰਜੁਨ, ਕਰੀਨਾ ਨਾਲ ਹੋਏ ਵਾਇਰਲ

Malaika Kareena Amrita birthday: ਬਾਲੀਵੁਡ ਅਦਾਕਾਰਾ ਅਮ੍ਰਿਤਾ ਅਰੋੜਾ  31 ਜਨਵਰੀ ਨੂੰ 42 ਸਾਲ ਦੀ ਹੋ ਗਈ। ਉਨ੍ਹਾਂ ਨੇ ਇਸ ਖਾਸ ਮੌਕੇ ਤੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਇੱਕ ਆਲੀਸ਼ਾਨ ਪਾਰਟੀ ਦਾ ਆਯੋਜਨ ਕੀਤਾ।  ਉਨ੍ਹਾਂ ਦੀ ਇਸ ਖਾਸ ਪਾਰਟੀ ਵਿੱਚ ਬਾਲੀਵੁਡ ਦੇ ਚਾਰਮਿੰਗ ਕਪਲ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਇਕੱਠੇ ਨਜ਼ਰ ਆਏ।  ਉਨ੍ਹਾਂ ਦੇ ਇਲਾਵਾ ਇਸ

ਕਰੀਨਾ ਨਾਲ ਕਾਰਤਿਕ ਦਾ ਰਾਇਲ ਅੰਦਾਜ਼, ਫੈਸ਼ਨ ਸ਼ੋਅ ਵਿੱਚ ਛਾਇਆ ਸਿਤਾਰਿਆਂ ਦਾ ਲੁਕ

Kareena glitters ramp ethereal: ਕਰੀਨਾ ਕਪੂਰ ਖਾਨ ਅਤੇ ਕਾਰਤਿਕ ਆਰਿਅਨ ਨੇ ਹਾਲ ਹੀ ਵਿੱਚ ਡਿਜਾਈਨਰ ਮਨੀਸ਼ ਮਲਹੋਤਰਾ ਦੇ ਲਈ ਰੈਂਪ ਵਾਕ ਕੀਤਾ।ਵਾਈਟ ਐਂਡ ਸਿਲਵਰ ਅਟਾਇਰ ਵਿੱਚ ਦੋਹਾਂ ਦਾ ਰਾਇਲ ਲੁਕ ਕਾਫੀ ਚਰਚਾ ਵਿੱਚ ਹੈ।  Kareena glitters ramp ethereal ਇਹ ਫੈਸ਼ਨ ਸ਼ੋਅ ਹੈਦਰਾਬਾਦ ਵਿੱਚ ਆਰਗਾਨਾਈਜਰ ਕੀਤਾ ਗਿਆ ਸੀ।  ਇਸ ਵਿੱਚ ਮਨੀਸ਼ ਮਲਹੋਤਰਾ ਨੇ ਸਮਰ ਵੈਡਿੰਗ ਕਲੈਕਸ਼ਨਜ਼ 2020 ਨੂੰ ਪ੍ਰੇਜੈਂਟ ਕੀਤਾ।  ਉਨ੍ਹਾਂ ਦੇ ਸ਼ਿਮਰੀ ਟ੍ਰੈਡਿਸ਼ਨਲ ਡ੍ਰੈੱਸ ਵਿੱਚ ਕਰੀਨਾ ਅਤੇ ਕਾਰਤਿਕ ਸ਼ਾਨਦਾਰ ਲੱਗ ਰਹੇ ਸਨ। ਇਸ ਈਵੈਂਟ ਵਿੱਚ ਕਰੀਨਾ ਕਪੂਰ ਖਾਨ ਮਨੀਸ਼ ਮਲਹੋਤਰਾ ਦੀ ਸ਼ੋਅ ਸਟਾਪਰ ਰਹੀ। 

ਭਰਾ ਅਰਮਾਨ ਦੀ ਮਹਿੰਦੀ ‘ਤੇ ਛਾਇਆ ਕਰਿਸ਼ਮਾ ਦਾ ਟ੍ਰੈਡਿਸ਼ਨਲ ਲੁਕ

Armaan Jain Sangeet ceremony : ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਦੇ ਕਜ਼ਨ ਅਰਮਾਨ ਜੈਨ ਜਲਦ ਹੀ ਵਿਆਹ ਕਰਨ ਵਾਲੇ ਹਨ। ਵਿਆਹ ਤੋਂ ਪਹਿਲਾਂ ਫੈਮਿਲੀ ਵਿੱਚ ਸਾਰੇ ਰੀਤੀ – ਰਿਵਾਜਾਂ ਨੂੰ ਜੋਰਾਂ – ਸ਼ੋਰਾਂ ਨਾਲ ਪੂਰਾ ਕੀਤਾ ਜਾ ਰਿਹਾ ਹੈ। ਕੁੱਝ ਮਹੀਨਿਆਂ ਪਹਿਲਾਂ ਰੋਕਾ ਸੈਰੇਮਨੀ ਤੋਂ ਬਾਅਦ 1 ਫਰਵਰੀ ਨੂੰ ਅਰਮਾਨ ਦੇ ਸੰਗੀਤ ਸੈਰੇਮਨੀ ਦਾ ਪ੍ਰਬੰਧ

ਗੁਰਦਾਸ ਮਾਨ ਦੇ ਪੁੱਤ ਦੇ ਵਿਆਹ ‘ਚ ਮਹਿਮਾਨਾਂ ਦੇ ਖਾਣ-ਪਾਣ ‘ਚ ਸੀ ਇਹ ਕੁਝ ਖਾਸ

Gurdas Mann’s son wedding : ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇੱਕ ਮਾਨ ਅਤੇ ਸਾਬਕਾ ਮਿਸ ਇੰਡੀਆ ਅਤੇ ਅਦਾਕਾਰ ਸਿਮਰਨ ਕੌਰ ਮੁੰਡੀ ਸ਼ੁਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ।ਮਾਲ ਰੋਡ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਦੋਹਾਂ ਦਾ ਆਨੰਦ ਕਾਰਜ ਹੋਇਆ।  ਇਸ ਤੋਂ ਬਾਅਦ ਹੋਟਲ ਨੀਮਰਾਣਾ ਵਿੱਚ ਕਰੀਬ 600 ਮਹਿਮਾਨਾਂ ਦੇ ਲਈ ਕੋਲੋਨਿਅਲ

ਬ੍ਰੇਕਅੱਪ ਤੋਂ ਬਾਅਦ ਬੋਲਡ ਹੋਈ ਇਲਿਆਨਾ , ਸਮੁੰਦਰ ਕਿਨਾਰੇ ਬਿਕਨੀ ਵਿੱਚ ਦਿੱਤਾ ਪੋਜ

Ileana bold look viral : ਬਾਲੀਵੁਡ ਅਦਾਕਾਰਾ ਇਲਿਆਨਾ ਡਿਕਰੂਜ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਪਾਗਲਪੰਤੀ ਵਿੱਚ ਨਜ਼ਰ ਆਈ ਸੀ। ਫਿਲਮ ਵਿੱਚ ਇਲਿਆਨਾ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਅਦਾਕਾਰੀ ਅਤੇ ਫਿਲਮਾਂ ਦੇ ਇਲਾਵਾ ਇਲਿਆਨਾ ਆਪਣੇ ਬੋਲਡ ਲੁਕ ਦੇ ਚਲਦੇ ਵੀ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਇਲਿਆਨਾ ਨੇ ਕੰਮ ਤੋਂ ਅਲੱਗ

ਬਿੱਗ ਬੌਸ ਤੋਂ ਬੇਘਰ ਹੋਣ ਤੋਂ ਬਾਅਦ ਵੈਕੇਸ਼ਨ ਤੇ ਦਲਜੀਤ ਕੌਰ, ਬੋਲਡ ਲੁਕ ਵਿੱਚ ਆਈ ਨਜ਼ਰ

Daljit Kaur Bold Look viral : ਬਿੱਗ ਬੌਸ ਵਿੱਚ ਦਲਜੀਤ ਕੌਰ ਨੇ ਬਤੌਰ ਕੰਟੈਸਟੈਂਟ ਐਂਟਰੀ ਕੀਤੀ ਸੀ ਪਰ ਉਹ ਜਿਆਦਾ ਦਿਨਾਂ ਤੱਕ ਘਰ ਵਿੱਚ ਨਹੀਂ ਰਹਿ ਪਾਈ।  ਆਪਣੇ ਬਿਜੀ ਸ਼ਡਿਊਲ ਦੇ ਵਿੱਚ ਦਲਜੀਤ ਕੌਰ ਵੈਕੇਸ਼ਨ ਤੇ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਕੁੱਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦਲਜੀਤ ਕੌਰ ਦਾ ਇਹ ਅਵਤਾਰ ਮਾਲਦੀਵ ਤੋਂ

ਜਵਾਨੀ ਜਾਨੇਮਨ ਦੀ ਸਕ੍ਰੀਨਿੰਗ ‘ਤੇ ਪਹੁੰਚੇ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

Jawani Janeman screening : ਸੈਫ ਅਲੀ ਖਾਨ ਦੀ ਫਿਲਮ ‘ਜਵਾਨੀ ਜਾਨੇਮਨ’ ਦਾ ਇੰਤਜਾਰ ਫੈਨਜ਼ ਨੂੰ ਬੇਸਬਰੀ ਨਾਲ ਹੈ। ਸੈਫ ਅਲੀ ਖਾਨ, ਤੱਬੂ ਅਤੇ ਅਲਾਇਆ ਫਰਨੀਚਰਵਾਲਾ ਸਟਾਰਰ ਇਸ ਫਿਲਮ ਦੀ ਸਕਰੀਨਿੰਗ ਬੁੱਧਵਾਰ ਸ਼ਾਮ ਮੁੰਬਈ ਵਿੱਚ ਰੱਖੀ ਗਈ, ਜਿਸ ਵਿੱਚ ਫਿਲਮ ਨੂੰ ਦੇਖਣ ਅਤੇ ਅਦਾਕਾਰਾ ਨੂੰ ਸਪੋਰਟ ਕਰਨ ਕਈ ਸਟਾਰਸ ਪਹੁੰਚੇ। ਸੈਫ ਅਲੀ ਖਾਨ ਇੱਕਦਮ ਕੂਲ ਲੁਕ

ਛਾ ਗਿਆ ਹਿਨਾ ਖਾਨ ਦਾ ਅੰਦਾਜ਼ , ਪੈਂਟ ਸੂਟ ਵਿੱਚ ਮੈਗਜੀਨ ਦੇ ਲਈ ਕਰਵਾਇਆ ਫੋਟੋਸ਼ੂਟ

Hina Khan Photoshoot in Paint Suit: ਹਿਨਾ ਖਾਨ ਇਨ੍ਹਾਂ ਦਿਨੀਂ ਆਪਣੇ ਬਾਲੀਵੁਡ ਡੈਬਿਊ ਨੂੰ ਲੈ ਕੇ ਚਰਚਾ ਵਿੱਚ ਹਨ।ਹਿਨਾ ਖਾਨ ਨੇ ਛੋਟੇ ਪਰਦੇ ਤੇ ਖੂਬ ਨਾਮ ਕਮਾਇਆ ਅਤੇ ਹੁਣ ਉਹ ਵੱਡੇ ਪਰਦੇ ਤੇ ਵੀ ਕਮਾਲ ਦਿਖਾਉਣ ਦੇ ਲਈ ਤਿਆਰ ਹਨ। ਇਸਦੇ ਇਲਾਵਾ ਹਿਨਾ ਖਾਨ ਨੇ ਹਾਲ ਹੀ ਵਿੱਚ ਮੈਗਜੀਨ ਦੇ ਲਈ ਫੋਟੋਸ਼ੂਟ ਕਰਵਾਇਆ। ਹਿਨਾ ਖਾਨ

Grammy 2020: ਰੈੱਡ ਕਾਰਪੇਟ ਤੇ ਛਾਈ ਪ੍ਰਿਯੰਕਾ-ਨਿਕ ਦੀ ਜੋੜੀ, ਤਸਵੀਰਾਂ ਵਾਇਰਲ

Priyanka-Nick’s on Red Carpet: ਪ੍ਰਿਯੰਕਾ ਚੋਪੜਾ ਹਾਲੀਵੁਡ ਵਿੱਚ ਛਾ ਜਾਣ ਵਿੱਚ ਬੇਹੱਦ ਬਿਜੀ ਹੈ।ਗਲੋਬਲ ਸੈਲੀਬ੍ਰੇਟੀ ਬਣ ਚੁੱਕੀ ਪ੍ਰਿਯੰਕਾ ਚੋਪੜਾ ਜਿੱਥੇ ਬਾਲੀਵੁਡ ਵਿੱਚ ਅੱਜ ਵੀ ਆਪਣੀ ਥਾਂ ਬਣਾਏ ਹੋਏ ਹਨ ਉੱਥੇ ਹੀ ਹਾਲੀਵੁਡ ਦਾ ਦਿਲ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡਦੀ ਹੈ।  ਐਤਵਾਰ ਸ਼ਾਮ Grammy Awards 2020 ਵਿੱਚ ਪ੍ਰਿਯੰਕਾ ਪਤੀ ਨਿਕ ਜੋਨਸ ਨਾਲ ਪਹੁੰਚੀ, ਜਿੱਥੇ ਉਨ੍ਹਾਂ

ਏਕਤਾ ਦੇ ਬੇਟੇ ਦੀ ਜਨਮਦਿਨ ਪਾਰਟੀ ‘ਚ ਪਹੁੰਚੇ ਇਹ ਸਿਤਾਰੇ

Ekta Kapoor son birthday party : ਬਾਲੀਵੁਡ ਪ੍ਰੋਡਿਊਸਰ, ਡਾਇਰੈਕਟਰ ਏਕਤਾ ਕਪੂਰ ਦੇ ਪੁੱਤਰ ਰਵੀ ਕਪੂਰ ਇੱਕ ਸਾਲ ਦੇ ਹੋ ਗਏ ਹਨ। ਏਕਤਾ ਨੇ ਇਸ ਖਾਸ ਮੌਕੇ ਨੂੰ ਬਿਲਕੁੱਲ ਵੱਖ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ। ਏਕਤਾ ਨੇ ਰਵੀ ਦੇ ਜਨਮਦਿਨ ‘ਤੇ ਅੰਧੇਰੀ ਦੇ ਇੱਕ ਕਲੱਬ ਵਿੱਚ ਪਾਰਟੀ ਕੀਤੀ। ਜਨਮਦਿਨ ਪਾਰਟੀ ਵਿੱਚ ਰਵੀ ਨੂੰ ਏਕਤਾ ਕਪੂਰ ਆਪਣੀ

ਨਾਗਿਨ ਅਦਾਕਾਰਾ ਅਨੀਤਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

Anita Hassanandani red nagin dress : ਜਦੋਂ ਤੋਂ ਅਨੀਤਾ ਹਸਨੰਦਾਨੀ ਨੇ ਨਾਗਿਨ 4 ਦੇ ਸੈਟ ਉੱਤੇ ਕਦਮ  ਰੱਖਿਆ ਹੈ ਉਹ ਆਏ ਦਿਨ ਆਪਣੀਆਂ ਤਸਵੀਰਾਂ ਸੈੱਟ ਤੋਂ ਸ਼ੇਅਰ ਕਰਦੀ ਹੀ ਰਹਿੰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਕੁੱਝ ਹੋਰ ਤਸਵੀਰਾਂ ਵੀ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿੱਚ ਅਨੀਤਾ ਹਸਨੰਦਾਨੀ ਆਪਣੀਆਂ ਕਾਤੀਲਾਨਾ ਅਦਾਵਾਂ ਵਿਖਾਉਂਦੀ

ਹੱਥ ਵਿੱਚ ਪਜਲ ਗੇਮ ਲਏ ਮੰਮੀ ਕਰੀਨਾ ਕਪੂਰ ਖਾਨ ਦੇ ਨਾਲ ਨਜ਼ਰ ਆਏ ਤੈਮੂਰ

Taimur with mom Kareena :ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਉਨ੍ਹਾਂ ਦੇ ਬੇਟੇ ਤੈਮੂਰ ਅਲੀ ਖਾਨ ਨੂੰ ਇਕੱਠੇ ਦੇਖਣਾ ਫੈਨਜ਼ ਨੂੰ ਕਾਫੀ ਪਸੰਦ ਹੈ।  ਹਾਲ ਹੀ ਵਿੱਚ ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਨਜ਼ਰ ਆਏ। ਦੋਵੇਂ ਬਾਂਦਰਾ ਵਿੱਚ  ਇਕੱਠੇ ਦਿਖਾਈ ਦਿੱਤੇ। ਕਰੀਨਾ ਕਪੂਰ ਖਾਨ ਨੇ ਤੈਮੂਰ ਨੂੰ ਗੋਦ ਵਿੱਚ ਚੁੱਕਿਆ ਹੋਇਆ ਸੀ ਅਤੇ ਜੂਨੀਅਰ ਨਵਾਬ

ਵਿੱਕੀ ਕੌਸ਼ਲ ਦੇ ਭਰਾ ਦੀ ਵੈੱਬ ਸੀਰੀਜ ਦੀ ਸਕ੍ਰੀਨਿੰਗ , ਸੁਪੋਰਟ ਕਰਨ ਪਹੁੰਚੀ ਕੈਟਰੀਨਾ

Katrina arrives to support web series  :ਵਿੱਕੀ ਕੌਸ਼ਲ ਦੀ ਤਰ੍ਹਾਂ ਉਨ੍ਹਾਂ ਦੇ ਛੋਟੇ ਭਰਾ ਸੰਨੀ ਕੌਸ਼ਲ ਵੀ ਟੈਲੇਂਟ ਦਾ ਭੰਡਾਰ ਹੈ। ਸੰਨੀ ਨੇ ਏਮਜਾਨ ਪ੍ਰਾਈਮ ਦੀ ਓਰਿਜਨਲ ਸੀਰੀਜ ਦ ਫਾਰਗਾਟਨ ਆਰਮੀ: ਆਜਾਦੀ ਦੇ ਲਈ ਵਿੱਚ ਕੰਮ ਕੀਤਾ ਹੈ ਜੋ ਅੱਜ ਯਾਨੀ 24 ਜਨਵਰੀ ਨੂੰ ਰਿਲੀਜ਼ ਹੋ ਗਈ ਹੈ।  ਇਸ ਵੈੱਬ ਸੀਰੀਜ ਦੀ ਸਕ੍ਰੀਨਿੰਗ ਤੇ ਵਿੱਕੀ

ਪੰਗਾ ਪ੍ਰਮੋਸ਼ਨ ਵਿੱਚ ਕੰਗਨਾ ਦਾ ਲੁਕ, ਦੁਨੀਆ ਦੀ ਇਸ ਮਸ਼ਹੂਰ ਪੇਂਟਰ ਤੋਂ ਹੈ ਇੰਸਪਾਇਰ

Kangana look in panga promotion: ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਪੰਗਾ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਜੰਮ ਕੇ ਆਪਣੀ ਫਿਲਮ ਪੰਗਾ ਦੇ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ।  ਹਾਲ ਹੀ ਵਿੱਚ ਕੰਗਨਾ ਆਪਣੇ ਕੋ-ਸਟਾਰਜ਼ ਨਾਲ ਫਿਲਮ ਦੇ ਪ੍ਰਮੋਸ਼ਨ ਦੇ ਲਈ ਜੁਹੂ ਪੀਵੀਆਰ ਵਿੱਚ ਨਜ਼ਰ ਆਈ। ਇਸ ਦੌਰਾਨ ਉਹ ਮਸ਼ਹੂਰ ਸਪੈਨਿਸ਼ ਪੇਂਟਰ Frida Kahlo  ਦੇ ਲੁਕ ਵਿੱਚ

ਜਾਣੋ ਕਿਸ-ਕਿਸ ਨਾਲ ਕੰਗਨਾ ਨੇ ਹੁਣ ਤੱਕ ਲਏ ਨੇ ਪੰਗੇ

Kangana Ranaut major controversies : ਕੰਗਨਾ ਰਣੌਤ ਬਾਲੀਵੁਡ ਦੇ ਨਾਲ ਹੀ ਨਾਲ ਕੰਟਰੋਵਰਸੀ ਕੁਈਨ ਵੀ ਹੈ। ਉਹ ਅਕਸਰ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ਅਤੇ ਵਿਵਾਦਾਂ ਵਿੱਚ ਰਹਿੰਦੀ ਹੈ। ਉਹ ਹਾਲ ਹੀ ਵਿੱਚ ਵਕੀਲ ਇੰਦਰਾ ਜੈ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਉੱਤੇ ਆਪਣੇ ਬਿਆਨਾਂ ਕਰਕੇ ਚਰਚਾ ‘ਚ ਹੈ। ਕੰਗਨਾ ਕਈ ਸਾਲਾਂ ਤੋਂ ਸਟਾਰਸ, ਮੀਡੀਆ, ਡਾਇਰੈਕਟਰਸ ਅਤੇ

ਰਾਣੀ ਮੁਖਰਜੀ ਦਾ ਗਲੈਮਰਸ ਲੁਕ, ਫੈਨਜ਼ ਬੋਲੇ-ਲੇਡੀ ਬੱਪੀ ਲਹਿਰੀ

glamorous look of Rani Mukherjee: ਗਲੈਮਰਸ ਦੀ ਦੁਨੀਆ ਵਿੱਚ ਕਦੇ-ਕਦੇ ਸਿਤਾਰੇ ਕੁੱਝ ਅਜਿਹੇ ਆਊਟਫਿਟ ਕੈਰੀ ਕਰ ਲੈਂਦੇ ਹਨ ਜਿਸ ਨੂੰ ਹਜਮ ਕਰ ਪਾਉਣਾ ਦਰਸ਼ਕਾਂ ਦੀ ਬਸ ਦੀ ਗੱਲ ਨਹੀਂ ਰਹਿ ਜਾਂਦੀ ਅਤੇ ਸਟਾਰਜ਼ ਟ੍ਰੋਲ ਹੋਣ ਲੱਗ ਜਾਂਦੇ ਹਨ।ਅਜਿਹਾ ਹੀ ਦੇਖਣ ਨੂੰ ਮਿਲਿਆ ਅਦਾਕਾਰਾ ਰਾਣੀ ਮੁਖਰਜੀ ਦੇ ਨਾਲ। ਹਾਲ ਹੀ ਵਿੱਚ ਰਾਣੀ ਮੁਖਰਜੀ ਮੁੰਬਈ ਪੁਲਿਸ ਦੇ

ਪਤਨੀ ਕਰੀਨਾ ਦੇ ਨਾਲ ਮੂਵੀ ਡੇਟ ਤੇ ਨਿਕਲੇ ਸੈਫ ਅਲੀ ਖਾਨ,ਵੇਖੋ ਤਸਵੀਰਾਂ

Saif Ali Khan wife Kareena kapoor : ਸੈਫ  ਅਲੀ ਖਾਨ ਹਾਲ ਹੀ ਵਿੱਚ ਫਿਲਮ ਤਾਨਾਜੀ ਦ ਅਨਸੰਗ ਵਾਰਿਅਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ । ਫਿਲਮ ਵਿੱਚ ਸੈਫ ਦੀ ਅਦਾਕਾਰੀ ਦੀ ਖੂਬ ਤਾਰੀਫ ਹੋ ਰਹੀ ਹੈ। ਇਸਦੇ ਇਲਾਵਾ ਸੈਫ ਅਲੀ ਖਾਨ ਆਪਣੇ ਲੁਕਸ ਦੇ ਚਲਦੇ ਕਾਫੀ ਖਬਰਾਂ ਵਿੱਚ ਰਹਿੰਦੇ ਹਨ। . ਹਾਲ ਹੀ ਵਿੱਚ ਸੈਫ

ਕਪਿਲ ਦੀ ਨੰਨ੍ਹੀ ਬੇਟੀ ਨੂੰ ਮਿਲਣ ਪਹੁੰਚੀ ਰਿੱਚਾ ਸ਼ਰਮਾ , ਸ਼ੇਅਰ ਕੀਤੀਆਂ ਕਿਊਟ ਤਸਵੀਰਾਂ

Richa arrive to Kapil’s daughter: ਬਾਲੀਵੁਡ ਦੀ ਮਸ਼ਹੂਰ ਸਿੰਗਰ ਰਿੱਚਾ ਸ਼ਰਮਾ ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਆਪਣਾ ਭਰਾ ਮੰਨਦੀ ਹੈ ਅਤੇ ਉਨ੍ਹਾਂ ਦੇ ਨਾਲ ਸਪੈਸ਼ਲ ਬਾਂਡ ਵੀ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਰਿੱਚਾ ਸ਼ਰਮਾ ਕਪਿਲ ਅਤੇ ਗਿੰਨੀ ਚਤਰਥ ਦੀ ਲਿਟਿਲ ਏਂਜਲ ਅਨਾਇਰਾ ਸ਼ਰਮਾ ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਰਿੱਚਾ ਸ਼ਰਮਾ ਨੇ ਆਪਣੇ ਸੋਸ਼ਲ