ਪਤੀ ਨਾਲ Mauritius ‘ਚ ਹਨੀਮੂਨ ਇੰਨਜੁਆਏ ਕਰਦੇ ਹੋਏ ਨੁਸਰਤ ਦੀਆਂ ਤਸਵੀਰਾਂ ਵਾਇਰਲ

Nusrat Mauritius Honeymoon pics Actress and Trinamool Congress

1 of 10

Nusrat Mauritius Honeymoon pics : ਅਦਾਕਾਰਾ ਅਤੇ ਤ੍ਰਿਣਮੂਲ ਕਾਂਗ੍ਰੇਸ ਦੀ ਸਾਂਸਦ ਨੁਸਰਤ ਜਿੱਥੇ ਪਤੀ ਨਿਖਿਲ ਜੈਨ ਨਾਲ ਮਾਰੀਸ਼ਿਅਸ ਵਿੱਚ ਹਨੀਮੂਨ ਮਨਾ ਕੇ ਵਾਪਿਸ ਆਈ ਹੈ।

Nusrat Mauritius Honeymoon pics
Nusrat Mauritius Honeymoon pics

ਉਨ੍ਹਾਂ ਨੇ ਆਪਣੇ ਹਨੀਮੂਨ ਦੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।

Nusrat Mauritius Honeymoon pics

ਹਨੀਮੂਨ ਤੇ ਨੁਸਰਤ ਜਿੱਥੇ ਕਾਫੀ ਖੂਬਸੂਰਤ ਦਿਖਾਈ ਦਿੱਤੀ।

Nusrat Mauritius Honeymoon pics

ਤਸਵੀਰਾਂ ਵਿੱਚ ਨੁਸਰਤ ਲਾਲ ਚੂੜਾ ਅਤੇ ਸਿੰਦੂਰ ਫਲਾਂਟ ਕਰਦੇ ਹੋਏ ਨਜ਼ਰ ਆਈ।

Nusrat Mauritius Honeymoon pics

ਚੋਕਰ ਨੈਕਲੈੱਸ, ਬ੍ਰਾਊਨ ਸ਼ੇਡਜ਼, ਹੈਟ ਅਤੇ ਓਪਨ ਹੇਅਰ ਵਿੱਚ ਨੁਸਰਤ ਬਹੁਤ ਸਟਨਿੰਗ ਨਜ਼ਰ ਆਈ।

Nusrat Mauritius Honeymoon pics

ਨੁਸਰਤ ਅਤੇ ਨਿਖਿਲ ਨੇ ਆਪਣੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਹਨੀਮੂਨ ਦੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

Nusrat Mauritius Honeymoon pics

ਉਨ੍ਹਾਂ ਦੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

Nusrat Mauritius Honeymoon pics

ਦੱਸ ਦੇਈਏ ਕਿ ਨੁਸਰਤ ਜਿੱਥੇ ਆਪਣੇ ਲੁਕਸ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।

Nusrat Mauritius Honeymoon pics

ਮੰਗ ਵਿੱਚ ਸਿੰਦੂਰ ਅਤੇ ਗਲੇ ਵਿੱਚ ਮੰਗਲਸੂਤਰ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ ਸੀ।

Nusrat Mauritius Honeymoon pics

ਨੁਸਰਤ ਜਹਾਂ ਨੇ ਬਿਜਨੈੱਸਮੈਨ ਨਿਖਿਲ ਜੈਨ ਨਾਲ ਵਿਆਹ ਕੀਤਾ ਸੀ।

Nusrat Mauritius Honeymoon pics

ਦੋਹਾਂ ਨੇ ਭਾਰਤ ਤੋਂ ਬਹਾਰ ਤੁਰਕੀ ਦੇ ਬੋਡਰੂਮ ਸਿਟੀ ਵਿੱਚ 19 ਜੂਨ ਨੂੰ ਸ਼ਾਨਦਾਰ ਤਰੀਕੇ ਨਾਲ ਵਿਆਹ ਕੀਤਾ ਸੀ।

Nusrat Mauritius Honeymoon pics

ਵਿਆਹ ਤੋਂ ਬਾਅਦ ਨੁਸਰਤ ਜਹਾਂ ਨੇ ਕੋਲਕਾਤਾ ਵਿੱਚ ਵੈਡਿੰਗ ਰਿਸੈਪਸ਼ਨ ਪਾਰਟੀ ਰੱਖੀ

Nusrat Mauritius Honeymoon pics

ਇਸ ਮੌਕੇ ਤੇ ਪੱਛਮ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਸਮੇਤ ਹੋਰ ਨੇਤਾ ਵੀ ਮੌਜੂਦ ਸਨ।

Nusrat Mauritius Honeymoon pics

ਤੁਹਾਨੂੰ ਦੱਸ ਦੇਈਏ ਕਿ ਸਾਂਝਾ ਕੀਤੀ ਹੋਈ ਤਸਵੀਰਾਂ ਵਿੱਚੋ ਨੁਸਰਤ ਸਫੇਦ ਅਤੇ ਕਾਲੇ ਰੰਗ ਦੀ ਕ੍ਰਾਪ ਟਾਪ ਪਾਏ ਨਜ਼ਰ ਆ ਰਹੀ ਹੈ। 

Nusrat Mauritius Honeymoon pics

ਉੱਥੇ ਉਨ੍ਹਾਂ ਦੀ ਮੰਗ ਵਿੱਚ ਪਿਆ ਸਿੰਦੂਰ ਅਤੇ ਹੱਥਾਂ ਵਿੱਚ ਸਜੇ ਚੂੜੇ ਉਨ੍ਹਾਂ ਨੂੰ ਦੇਸੀ ਲੁਕ ਵੀ ਦੇ ਰਹੇ ਹਨ।

Nusrat Mauritius Honeymoon pics

ਤਸਵੀਰ ਤੇ ਮਿਮੀ ਨੇ ਕਮੇਨਟ ਕਰਦੇ ਹੋਏ ਪੁੱਛਿਆ ‘ ਹਨੀ, ਮੂਨ ਕਿਵੇਂ ਹੈ’

Nusrat Mauritius Honeymoon pics

ਇਸਦੇ ਰਿਪਲਾਈ ਵਿੱਚ ਨੁਸਰਤ ਨੇ ਲਿਖਿਆ ‘ ਹਨੀ ਅਤੇ ਮੈਨ ਦੋਵੇਂ ਸ਼ਾਨਦਾਰ ਹਨ ਪਰ ਇੱਥੇ ਸੂਰਜ ਕਾਫੀ ਤੇਜ ਚਮਕ ਰਿਹਾ ਹੈ ਜੋ ਕਿ ਮੈਨੂੰ ਨਵਾਂ ਰੰਗ ਦੇ ਜਾਵੇਗਾ ਬੋਨੂਆ’।