ਦੋਹਤੀ ਨਵਿਆ ਦੇ ਨਾਲ ਪਹੁੰਚ ਕੇ ਅਮਿਤਾਭ ਨੇ ਫੈਨਜ਼ ਨੂੰ ਦਿੱਤਾ ‘Surprise’

Pic: Navya Naveli Nanda bonds with her grandfather Amitabh Bachchan

1 of 9

ਬਾਲੀਵੁੱਡ ਮੇਗਾਸਟਾਰ ਅਮਿਤਾਭ ਬੱਚਨ ਹਰ ਐਤਵਾਰ ਆਪਣੇ ਫੈਨਜ਼ ਦੇ ਨਾਲ ਆਪਣੇ ਘਰ ਦੇ ਬਾਹਰ ਮਿਲਦੇ ਹਨ।

Navya Naveli

ਸਾਲਾਂ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਭੀੜ ਇੱਕਠੀ ਹੋ ਗਈ।

Navya Naveli

ਪਰ ਇਸ ਐਤਵਾਰ ਅਮਿਤਾਭ ਨੇ ਆਪਣੇ ਫੈਨਜ਼ ਨੂੰ ਵੱਡਾ ਸਰਪਰਾਈਜ਼ ਦਿੱਤਾ।

Navya Naveli

ਇਸ ਤਸਵੀਰ ਨੂੰ ` ਬਿਗ-ਬੀ` ਨੇ ਆਪਣੇ ਬਲਾਗ ਤੇ ਵੀ ਪੋਸਟ ਕੀਤਾ ਹੈ ਅਤੇ ਦੱਸਿਆ ਹੈ ਜਿਹੜੇ ਸਮੇਂ ਇਹ ਤਸਵੀਰ ਲਈ ਗਈ ਹੈ।

Navya Naveli

ਉਸ ਸਮੇਂ ਨਵਿਆ ਕਹਿ ਰਹੀ ਹੈ ਕਿ ” ਮੈਂ ਉੱਥੇ ਕੀ ਕਰਾਂਗੀ ? ਇਸ ਤਸਵੀਰ ਵਿੱਚ ਦਿਖ ਰਿਹਾ ਹੈ ਕਿ ‘ਬਿਗ ਬੀ’ ਨਵਿਆ ਦਾ ਹੱਥ ਫੜ ਕੇ ਉਸ ਨੂੰ ਨਾਲ ਲੈ ਜਾ ਰਹੇ ਹਨ।

Navya Naveli

ਦੱਸ ਦੇਈਏ ਕਿ ਬਿਗ-ਬੀ ਦੇ ਨਾਲ ਇਸ ਬਾਂਡਿੰਗ ਨੂੰ ਦੇਖਦੇ ਹੋਏ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Navya Naveli

ਇੱਥੇ ਮੌਜੂਦ ਉਨ੍ਹਾਂ ਦੇ ਫੈਨਜ਼ ਇਸ ਪਲ ਨੂੰ ਆਪਣੇ ਕੈਮਰੇ ਵਿੱਚ ਕੈਪਚਰ ਕਰ ਲੈਣਾ ਚਾਹੁੰਦੇ ਸਨ।

Navya Naveli

ਬਿਗ ਬੀ ਦੇ ਇੱਕ ਫੈਨ ਤਾਂ ਉਨ੍ਹਾਂ ਦੀ ਤਰ੍ਹਾਂ ਹੀ ਬਣ ਕੇ ਆ ਗਿਆ।

Navya Naveli