ਨਨਕਾਣਾ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ ਪਹੁੰਚਿਆ ਡੇਰਾ ਬਾਬਾ ਨਾਨਕ

Nagar kirtan reached dera baba nanka Dera Baba Nanak: On the occasion

1 of 10

Nagar kirtan reached dera baba nanka : ਡੇਰਾ ਬਾਬਾ ਨਾਨਕ : ਸ਼ਨੀਵਾਰ ਨੂੰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਮੌਕੇ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਗਿਆ ਹੈ ।

Nagar kirtan reached dera baba nanka
Nagar kirtan reached dera baba nanka

ਇਸ ਮੌਕੇ ਸੰਗਤਾਂ ਨੇ ਆਤਿਸ਼ਬਾਜ਼ੀ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ।

Nagar kirtan reached dera baba nanka

ਜ਼ਿਕਰਯੋਗ ਹੈ ਕਿ ਇਹ ਕੌਮਾਂਤਰੀ ਨਗਰ ਕੀਰਤਨ ਸ਼ੁੱਕਰਵਾਰ ਸਵੇਰੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਰਵਾਨਾ ਹੋਇਆ ਸੀ ।

Nagar kirtan reached dera baba nanka

ਇਸ ਮੌਕੇ ਗੁਰਦੁਆਰਾ ਯਾਦਗਾਰੀ ਸ਼ਹੀਦਾਂ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਅਗਵਾਨ, ਰਣਜੀਤ ਸਿੰਘ ਮੈਨੇਜਰ 

Nagar kirtan reached dera baba nanka

ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਜਸਵਿੰਦਰ ਸਿੰਘ ਸਹੂਰ ਇੰਚਾਰਜ ਮਾਝਾ ਜ਼ੋਨ, ਬੀਬੀ ਜੋਗਿੰਦਰ ਕੌਰ

Nagar kirtan reached dera baba nanka

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਗੁਰਵਿੰਦਰ ਸਿੰਘ ਗੋਰਾ ਸ਼੍ਰੋਮਣੀ ਕਮੇਟੀ ਮੈਂਬਰ, ਹਿੰਮਤਬੀਰ ਸਿੰਘ

Nagar kirtan reached dera baba nanka

ਜਸਦੀਪ ਸਿੰਘ ਪ੍ਰਚਾਰਕ, ਜੋਗਾ ਸਿੰਘ ਭਾਗੋਵਾਲੀਆ ਕਵੀਸ਼ਰ, ਅਵਤਾਰ ਸਿੰਘ ਕਵੀਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕ ਸਿੰਘ ਖਲੀਲਪੁਰ ਆਦਿ ਸ਼ਾਮਿਲ ਸਨ ।