ਦੇਸੀ ਅੰਦਾਜ਼ ‘ਚ ਸੋਸ਼ਲ ਮੀਡੀਆ ‘ਤੇ ਛਾਈ ਅਦਾਕਾਰਾ ‘Monalisa’

Monalisa Nazar Latest Pics The famous Bhojpuri film actress, Monalisa,

1 of 10

Monalisa Nazar Latest Pics : ਭੋਜਪੁਰੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮੋਨਾਲਿਸਾ ਅਕਸਰ ਆਪਣੀਆਂ ਹੌਟ ਤਸਵੀਰਾਂ ਦੇ ਚਲਦੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ।

 Monalisa Nazar Latest Pics
Monalisa Nazar Latest Pics

 ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਵੀ ਉਨ੍ਹਾਂ ਦੇ ਚਾਹੁਣ ਵਾਲੇ ਬਹੁਤ ਹਨ।

 Monalisa Nazar Latest Pics

ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਪੋਸਟ ਕਰਦੀ ਰਹਿੰਦੀ ਹੈ।

 Monalisa Nazar Latest Pics

ਇਸ ਵਾਰ ਵੀ ਮੋਨਾਲਿਸਾ ਨੇ ਆਪਣੀਆਂ ਕੁੱਝ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

 Monalisa Nazar Latest Pics

ਇਹਨਾਂ ਤਸਵੀਰਾਂ ਵਿੱਚ ਮੋਨਾਲਿਸਾ ਆਪਣੀਆਂ ਕਾਤੀਲਾਨਾ ਅਦਾਵਾਂ ਨਾਲ ਕਹਿਰ ਢਾਹ ਰਹੀ ਹੈ। 

 Monalisa Nazar Latest Pics

ਚਿੱਟੇ ਰੰਗ ਦੀ ਟੀ – ਸ਼ਰਟ ਅਤੇ ਲਾਲ ਕਲਰ ਦੀ ਸ਼ਾਰਟ ਪੈਂਟ ਵਿੱਚ ਮੋਨਾਲਿਸਾ ਬੇਹੱਦ ਖੂਬਸੂਰਤ ਅਤੇ ਬੋਲਡ ਲੱਗ ਰਹੀ ਹੈ। ਇਹਨਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

 Monalisa Nazar Latest Pics

ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

 Monalisa Nazar Latest Pics

ਇਹਨਾਂ ਤਸਵੀਰਾਂ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਹੋਏ ਮੋਨਾਲਿਸਾ ਨੇ ਲਿਖਿਆ, “ਜੇਕਰ ਤੁਸੀ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਖੁਸ਼ ਰਹੋ।

 Monalisa Nazar Latest Pics

” ਆਪਣੀਆਂ ਫਿਲਮਾਂ ਵਿੱਚ ਵੀ ਮੋਨਾਲਿਸਾ ਆਪਣੇ ਹੁਸਨ ਦੇ ਜਲਵੇ ਦਿਖਾਉਂਦੀ ਰਹਿੰਦੀ ਹੈ। ਪਿਛਲੀ ਵਾਰ ਉਹ ਫਿਲਮ ਦੁਲਹਨ ਚਾਹੀ ਪਾਕਿਸਤਾਨ ਸੇ 2 ਵਿੱਚ ਨਜ਼ਰ ਆਈ ਸੀ

 Monalisa Nazar Latest Pics

ਇਸ ਤੋਂ ਇਲਾਵਾ ਉਹ ਟੀਵੀ ਸੀਰੀਅਲ ਵਿੱਚ ਵੀ ਅਦਾਕਾਰੀ ਕਰਦੀ ਰਹੀ ਹੈ। 

 Monalisa Nazar Latest Pics

ਸੀਰੀਅਲ ਨਜ਼ਰ  ਵਿੱਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ।