ਪੋਰਨ ਸਟਾਰ ਤੋਂ ਅਦਾਕਾਰ ਬਣਨ ਨੂੰ ਤਿਆਰ ਹੈ ਮੀਆ ਖਲੀਫਾ,ਭਾਰਤੀ ਫਿਲਮਾਂ ਤੋਂ ਕਰੇਗੀ ਡੇਬਯੂ

Mia Khalifa making debut Chunkzz acting debut in Malayalam cinema

1 of 10

Mia Khalifa making debut Chunkzz:ਪੋਰਨ ਇੰਡਸਟਰੀ ਮੀਆ ਖਲੀਫਾ ਦੇ ਫਿਲਮ ਇੰਡਸਟਰੀ ਕਦਮ ਰੱਖਣ ਦੀ ਖਬਰ ਕਾਫੀ ਦਿਨਾਂ ਤੋਂ ਲਗਾਤਾਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ। ਮੀਆ ਉਂਝ ਤਾਂ ਕਾਫੀ ਮਸ਼ਹੂਰ ਹੈ ਪਰ ਭਾਰਤ ‘ਚ ਉਸ ਦੇ ਫੈਨਜ਼ ਕਾਫੀ ਜ਼ਿਆਦਾ ਹਨ। ਭਾਰਤ ‘ਚ ਕਈ ਇਸ ਅਮਰੀਕੀ ਪੋਰਨ ਸਟਾਰਸ ਨੂੰ ਕਈ ਲੋਕ ਜਾਣਦੇ ਹਨ ਤੇ ਹੁਣ ਅਜਿਹੀਆਂ ਵੀ ਖਬਰਾਂ ਆ ਰਹੀਆਂ ਸਨ ਕਿ ਪੋਰਨ ਸਟਾਰ ਸੰਨੀ ਲਿਓਨ ਤੋਂ ਬਾਅਦ ਮੀਆ ਖਲੀਫਾ ਵੀ ਜਲਦ ਫਿਲਮੀ ਦੁਨੀਆ ‘ਚ ਕਦਮ ਰੱਖ ਸਕਦੀ ਹੈ।Mia Khalifa making debut Chunkzz

Mia Khalifa making debut Chunkzz

ਸੂਤਰਾਂ ਮੁਤਾਬਕ ਮੀਆ ਖਲੀਫਾ ਮਲਿਆਲਮ ਫਿਲਮ ‘ਚੰਕਨਸ 2 : ਦ ਕਨਕਿਊਜਨ’ ‘ਚ ਮਹੱਤਵਪੂਰਨ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।Mia Khalifa making debut Chunkzz

Mia Khalifa making debut Chunkzz

ਰਿਪੋਰਟਰਾਂ ਦੀ ਮੰਨੀਏ ਤਾਂ ਮੀਆ ਨੇ ਖੁਦ ਇਨਾਂ ਸਾਰੀਆਂ ਖਬਰਾਂ ਨੂੰ ਝੂਠਾ ਦੱਸਿਆ ਹੈ। ਉਸ ਦੀ ਟੀਮ ਨੇ ਇਹ ਵੀ ਕਿਹਾ ਹੈ ਕਿ ਮੀਆ ਨੇ ਸਾਨੂੰ ਕਿਸੇ ਵੀ ਭਾਰਤੀ ਪ੍ਰੋਜੈਕਟ ਬਾਰੇ ਨਹੀਂ ਦੱਸਿਆ।Mia Khalifa making debut Chunkzzਸਾਲ 2015 ਅਜਿਹੀਆਂ ਵੀ ਖਬਰਾਂ ਆਈਆਂ ਸਨ ਕਿ ਉਹ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾਣ ਵਾਲੇ ਸ਼ੋਅ ‘ਬਿੱਗ ਬੌਸ 9’ ‘ਚ ਨਜ਼ਰ ਆਵੇਗੀMia Khalifa making debut Chunkzzਪਰ ਇਨਾਂ ਸਾਰੀਆਂ ਗੱਲਾਂ ‘ਤੇ ਮੀਆ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ”ਮੈਂ ਕਦੇ ਵੀ ਭਾਰਤ ਨਹੀਂ ਆਉਣ ਵਾਲੀ ਤੇ ਜਿਨ੍ਹਾਂ ਨੇ ਵੀ ਅਜਿਹਾ ਕਿਹਾ ਹੈ ਕਿ ਮੈਂ ‘ਬਿੱਗ ਬੌਸ’ ‘ਚ ਰੁਚੀ ਰੱਖਦੀ ਹਾਂ, ਉਹ ਆਪਣੇ ਦਿਮਾਗ ‘ਚੋਂ ਇਹ ਗੱਲਾਂ ਕੱਢ ਦੇਣ।Mia Khalifa making debut Chunkzz2016 ‘ਚ ਮੀਆ ਖਲੀਫਾ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਐਡਲਟ ਅਭਿਨੇਤਰੀ ਬਣੀ ਸੀ ਪਰ ਉਸ ਨੇ ਐਡਲਟ ਇੰਡਸਟਰੀ ‘ਚ ਸਿਰਫ ਤਿੰਨ ਮਹੀਨੇ ਕੰਮ ਕੀਤਾ ਸੀ।Mia Khalifa making debut Chunkzzਲੇਬਨਾਨ ‘ਚ ਜਨਮ ਲੈਣ ਵਾਲੀ ਮੀਆ ਖਲੀਫਾ ਇਸ ਤੋਂ ਪਹਿਲਾਂ ਵੀ ਕਈ ਵਾਰ ਖਬਰਾਂ ‘ਚ ਜਗ੍ਹਾ ਬਣਾ ਚੁੱਕੀ ਹੈ। ਪੂਰੀ ਦੁਨੀਆ ‘ਚ ਉਸ ਦੇ ਫੈਨਜ਼ ਦੱਸੇ ਜਾਂਦੇ ਹਨ।Mia Khalifa making debut Chunkzzਮੀਆ ਖਲੀਫਾ ਉਸ ਸਮੇਂ ਵੀ ਕਾਫੀ ਸੁਰਖੀਆਂ ‘ਚ ਆਈ ਸੀ, ਜਦੋਂ ਆਈ. ਐੱਸ. ਆਈ. ਐੱਸ. ਨੇ ਉਸ ਦਾ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਸੀ।Mia Khalifa making debut Chunkzz ਆਈ. ਐੱਸ. ਆਈ. ਐੱਸ. ਨੇ ਮਾਡਲ ਦੀਆਂ ਤਸਵੀਰਾਂ ‘ਤੇ ਇਤਰਾਜ਼ ਜਤਾਉਂਦਿਆਂ ਧਮਕੀ ਦਿੱਤੀ ਸੀ।

Mia Khalifa making debut Chunkzzਮੀਆ ਖਲੀਫਾ ਇੰਸਟਾਗ੍ਰਾਮ ‘ਤੇ ਕਾਫੀ ਸਰਗਰਮ ਰਹਿੰਦੀ ਹੈ।Mia Khalifa making debut Chunkzzਉਸ ਦੇ ਲਗਭਗ 32 ਲੱਖ ਫਾਲੋਅਰਜ਼ ਹਨ।24 ਸਾਲ ਦੀ ਮੀਆ ਖਲੀਫਾ ਨੇ ਨਵੇਂ ਕੰਮ ਬਾਰੇ ਕਿਹਾ ਹੈ ਕਿ ਉਹ ਬਹੁਤ ਸ਼ੁਕਰਗੁਜ਼ਾਰ ਹੈMia Khalifa making debut Chunkzzਕਿ ਉਸ ਨੂੰ ਗਿਲਬਰਟ ਨਾਲ ਇਸ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਹੈ।ਮੀਆ ਨੇ ਕਿਹਾ ਕਿ ਉਸ ਕੋਲੋਂ ਹੁਣ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ ਹੈ। ਉਹ ਛੇਤੀ ਹੀ ਇਸ ਨੂੰ ਸ਼ੁਰੂ ਕਰਨਾ ਚਾਹੁੰਦੀ ਹੈ।