ਟੀਵੀ ਅਦਾਕਾਰਾ ਨੇ ਕਰਵਾਇਆ ਬ੍ਰਾਈਡਲ ਫੋਟੋਸ਼ੂਟ, ਵੇਖੋ ਤਸਵੀਰਾਂ

Mansi Srivastava bridal photoshoot television show

1 of 10

Mansi Srivastava bridal photoshoot : ਸਟਾਰ ਪਲੱਸ ਦਾ ਸੀਰੀਅਲ ਦਿਵਿਆ ਦ੍ਰਿਸ਼ਟੀ ਦਰਸ਼ਕਾਂ ਦੇ ਵਿੱਚ ਕਾਫ਼ੀ ਫੇਮਸ ਹੈ।

 
Mansi Srivastava bridal photoshoot

ਦੋ ਜਾਦੂ ਸ਼ਕਤੀਆਂ ਵਾਲੀਆਂ ਭੈਣਾਂ ਦੀ ਇਹ ਕਹਾਣੀ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਅਤੇ ਸ਼ੋਅ ਦੇ ਮੇਕਰਸ ਵੀ ਇਸ ਵਿੱਚ ਕੁੱਝ ਨਵੇਂ ਟਵਿੱਸਟ ਲਿਆ ਕੇ ਇਸ ਨੂੰ ਹੋਰ ਜ਼ਿਆਦਾ ਦਿਲਚਸਪ ਬਣਾਉਣ ਵਿੱਚ ਲੱਗੇ ਹੋਏ ਹਨ। 

Mansi Srivastava bridal photoshoot
Mansi Srivastava bridal photoshoot

ਸੀਰੀਅਲ ਵਿੱਚ ਦੋਨੋਂ ਭੈਣਾਂ ਦਿਵਿਆ ਅਤੇ ਦ੍ਰਿਸ਼ਟੀ ਦੇ ਪਿੱਛੇ ਪ‍ਿਸ਼ਾਚਿਨੀ ਪਈ ਹੋਈ ਹੈ ਅਤੇ ਇਹ ਦੋਨੋਂ ਆਪਣੀ ਜਾਨ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ।

Mansi Srivastava bridal photoshoot
Mansi Srivastava bridal photoshoot

 ਉੱਥੇ ਹੀ ਦੂਜੇ ਪਾਸੇ ਲਾਵੰਣਿਆ, ਰਕਸ਼ਿਤ ਨਾਲ ਵਿਆਹ ਕਰ ਰਹੀ ਹੈ। 

Mansi Srivastava bridal photoshoot
Mansi Srivastava bridal photoshoot

ਲਾਵੰਣਿਆ ਦਾ ਮਕਸਦ ਰਕਸ਼ਿਤ ਨਾਲ ਵਿਆਹ ਕਰਕੇ ਉਨ੍ਹਾਂ ਦੀ ਜਾਨ ਲੈ ਲੈਣਾ ਹੈ,  ਜਿਸ ਦੇ ਨਾਲ ਦਿਵਿਆ ਅਤੇ ਦ੍ਰਿਸ਼ਟੀ ਦੀ ਰਕਸ਼ਾ ਕਵਚ ਹਮੇਸ਼ਾ ਲਈ ਹੱਟ ਜਾਏ ਅਤੇ ਉਨ੍ਹਾਂ ਨੂੰ ਜਾਨੋਂ ਮਾਰਿਆ ਜਾ ਸਕੇ। 

Mansi Srivastava bridal photoshoot
Mansi Srivastava bridal photoshoot

ਲਾਵੰਣਿਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮਾਨਸੀ ਸ਼੍ਰੀਵਾਸਤਵ ਨੇ ਆਪਣੇ ਬ੍ਰਾਈਡਲ ਲੁਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ।

Mansi Srivastava bridal photoshoot
Mansi Srivastava bridal photoshoot

ਇਹਨਾਂ ਤਸਵੀਰਾਂ ਵਿੱਚ ਮਾਨਸੀ ਖੂਬਸੂਰਤ ਲੱਗ ਰਹੀ ਹੈ। 

Mansi Srivastava bridal photoshoot
Mansi Srivastava bridal photoshoot

ਉਨ੍ਹਾਂ ਦਾ ਇਹ ਲੁਕ ਤੁਹਾਨੂੰ ਸੀਰੀਅਲ ਵਿੱਚ ਦੇਖਣ ਨੂੰ ਮਿਲੇਗਾ, ਜਦੋਂ ਉਨ੍ਹਾਂ ਦੇ ਕਿਰਦਾਰ ਲਾਵੰਣਿਆ ਅਤੇ ਰਕਸ਼ਿਤ ਦਾ ਵਿਆਹ ਹੋਵੇਗਾ। 

Mansi Srivastava bridal photoshoot
Mansi Srivastava bridal photoshoot

ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਤੁਸੀ ਮਾਨਸੀ ਨੂੰ ਬੇਹੱਦ ਖੂਬਸੂਰਤ ਲਾਈਟ ਗ੍ਰੀਨ ਕਲਰ ਦੇ ਲਹਿੰਗੇ ਵਿੱਚ ਵੇਖ ਸਕਦੇ ਹੋ। 

Mansi Srivastava bridal photoshoot
Mansi Srivastava bridal photoshoot

ਇਸ ਲਹਿੰਗੇ ਉੱਤੇ ਉਨ੍ਹਾਂ ਨੇ ਭਾਰੀ ਜਵੈਲਰੀ ਕੈਰੀ ਕੀਤੀ ਹੈ। 

Mansi Srivastava bridal photoshoot

ਹੈਵੀ ਮੇਕਅਪ ਦੇ ਨਾਲ ਪੂਰਾ ਹੋਇਆ ਮਾਨਸੀ ਦਾ ਇਹ ਲੁਕ ਬੇਹੱਦ ਖੂਬਸੂਰਤ ਹੈ।

Mansi Srivastava bridal photoshoot