ਜਨਮਦਿਨ ਮੁਬਾਰਕ : ਮੈਂਡੀ ਤੱਖਰ

Mandy Takhar's Birthday - www.punjabi.dailypost.in

1 of 7
ਪੰਜਾਬੀ ਇੰਡਸਟਰੀ ਦੀ ਸ਼ਾਨ ਮੈਂਡੀ ਤੱਖਰ ਦਾ ਅੱਜ ਜਨਮਦਿਨ ਹੈ।

mandy01

ਪੰਜਾਬੀ ਇੰਡਸਟਰੀ ਦੀ ਸ਼ਾਨ ਮੈਂਡੀ ਤੱਖਰ ਦਾ ਅੱਜ ਜਨਮਦਿਨ ਹੈ।

mandy02

ਮੈਂਡੀ ਤੱਖਰ ਦਾ ਪੂਰਾ ਨਾਂ ਮਨਦੀਪ ਕੌਰ ਤੱਖਰ ਹੈ। ਉਨ੍ਹਾਂ ਨੇ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਬੱਬੂ ਮਾਨ ਦੀ ਫਿਲਮ ‘ਏਕਮ’ ਨਾਲ ਸ਼ੁਰੂ ਕੀਤਾ ਸੀ, ਜੋ ਸਾਲ 2010 ‘ਚ ਆਈ ਸੀ।

mandy06

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ।

mandy04

ਮੈਂਡੀ ਤੱਖਰ ਨੇ ਆਪਣੀ ਅਦਾਕਾਰੀ ਨਾਲ ਪਾਲੀਵੁੱਡ ਨੂੰ ਨਵੀਂ ਪਛਾਣ ਦਿੱਤੀ ਹੈ।

mandy09

ਦੱਸਣਯੋਗ ਹੈ ਕਿ ਹਾਲ ‘ਚ ਹੀ ਉਨ੍ਹਾਂ ਦੀ ਨਵੀਂ ਫਿਲਮ ‘ਰੱਬ ਦਾ ਰੇਡੀਓ’ ਰਿਲੀਜ਼ ਹੋਈ ਹੈ ਜਿਸ ‘ਚ ਉਨ੍ਹਾਂ ਨੇ ਬੇਮਿਸਾਲ ਅਦਾਕਾਰੀ ਦਿਖਾਈ ਹੈ।

mandy10

ਇਸ ਤੋਂ ਪਹਿਲਾਂ ਮੈਂਡੀ ਤੱਖਰ ਨੇ ਪੰਜਾਬੀ ਫਿਲਮਾਂ ‘ਮੁੰਡੇ ਕਮਾਲ ਦੇ’, ‘ਮਿਰਜ਼ਾ: ਅਨ ਟੋਲਡ ਸਟੋਰੀ’, ‘ਸਾਡੀ ਵੱਖਰੀ ਹੈ ਸ਼ਾਨ’, ‘ਇਸ਼ਕ ਗਰਾਰੀ’, ‘ਏਕਮ’ ਅਤੇ ‘ਅਰਦਾਸ’ ਦੇ ਨਾਲ-ਨਾਲ ਕਈ ਹੋਰ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

mandy03

ਉਨ੍ਹਾਂ ਨੇ ਤਮਿਲ ਫ਼ਿਲਮ ‘ਬਰਿਆਨੀ’ ‘ਚ ਵੀ ਕੰਮ ਕਰ ਕੀਤਾ ਹੈ।