ਮੰਦਿਰਾ ਬੇਦੀ ਦੀ ਗਰਲ ਗੈਂਗ,ਗੋਆ `ਚ ਕੁੱਝ ਇਸ ਤਰ੍ਹਾਂ ਮਨਾਇਆ ਜਨਮਦਿਨ ਦਾ ਜਸ਼ਨ

Mandira Bedi Holiday Girl Gang TV presenter and actress Mandira Bedi

1 of 10

Mandira Bedi Holiday Girl Gang : ਟੀਵੀ ਪ੍ਰੇਜੈਂਟਰ ਅਤੇ ਅਦਾਕਾਰਾ ਮੰਦਿਰਾ ਬੇਦੀ ਦਾ 15 ਅਪ੍ਰੈਲ ਨੂੰ ਜਨਮਦਿਨ ਸੀ। ਉਹ 47 ਸਾਲ ਦੀ ਹੋ ਗਈ ਹੈ। ਇਹ ਬਰਥਡੇ ਮੰਦਿਰਾ ਬੇਦੀ ਨੇ ਆਪਣੀ ਗਰਲ ਗੈਂਗ ਦੇ ਨਾਲ ਸੈਲੀਬ੍ਰੇਟ ਕੀਤਾ।

Mandira Bedi Holiday Girl Gang
Mandira Bedi Holiday Girl Gang

ਇੰਸਟਾਗ੍ਰਾਮ ਤੇ ਮੰਦਿਰਾ ਬੇਦੀ ਨੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਨਮਦਿਨ ਦੇ ਲਈ ਮੰਦਿਰਾ, ਫ੍ਰੈਂਡ ਨਾਲ ਮਿਲੀ ਹਾਲੀਡੇਅ ਤੇ ਗੋਆ ਗਈ।

ਵੈਕੇਸ਼ਨ ਦੀਆਂ ਤਸਵੀਰਾਂ ਵਿੱਚ ਮੰਦਿਰਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਨੇ ਸਮੰੁਦਰ ਕਿਨਾਰੇ ਖੂਬ ਇੰਜੁਆਏ ਕੀਤਾ। ਮੰਦਿਰਾ ਅਤੇ ਉਸ ਦੀ ਗਰਲ ਗੈਂਗ ਨੇ ਬਿਕਨੀ ਵਿੱਚ ਕਈ ਤਸਵੀਰਾਂ ਕਲਿੱਕ ਕਰਵਾਈਆਂ।

47 ਸਾਲ ਦੀ ਉਮਰ ਵਿੱਚ ਵੀ ਮੰਦਿਰਾ ਦੀ ਫਿਟਨੈਸ ਹਰ ਕਿਸੇ  ਦੇ ਲਈ ਮਿਸਾਲ ਬਣ ਚੁੱਕੀ ਹੈ।

ਉਹ ਆਪਣੀ ਫਿਟਨੈੱਸ ਦਾ ਬੇਹੱਦ ਖਿਆਲ ਰੱਖਦੀ ਹੈ।ਤਸਵੀਰਾਂ ਵਿੱਚ ਦੋਸਤਾਂ ਨਾਲ ਨਜ਼ਰ ਆ ਰਹੀ ਮੰਦਿਰਾ ਬੇਦੀ ਦਾ ਟਸ਼ਨ ਦੇਖਣ ਲਾਇਕ ਹੈ।

ਤਸਵੀਰ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਬਰਥਡੇ ਐਕਟ੍ਰੈਸ ਦੇ ਲਈ ਕਿੰਨਾ ਖਾਸ ਰਿਹਾ ਹੈ।

ਮੰਦਿਰਾ ਆਪਣੀ ਬੋਲਡ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ।

ਹਾਲਾਂਕਿ ਇਨ੍ਹਾਂ ਤਸਵੀਰਾਂ ਦੇ ਕਾਰਨ ਕਈ ਵਾਰ ਮੰਦਿਰਾ ਨੂੰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਹੈਪਰ ਮੰਦਿਰਾ ਨੇ ਕਦੇ ਟ੍ਰੋਲਰਜ਼ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ।ਮੰਦਿਰਾ ਬੇਦੀ ਟੀਵੀ ਅਤੇ ਸੁਪੋਰਟਸ ਜਗਤ ਦੀ ਮੰਨੀ ਪ੍ਰਮੰਨੀ ਹਸਤੀ ਹੈ। ਉਨ੍ਹਾਂ ਨੇ ਡੀਡੀ ਨੈਸ਼ਨਲ ਦੇ ਸ਼ੋਅ ਸ਼ਾਂਤੀ ਤੋਂ ਟੀਵੀ ਤੇ ਡੈਬਿਊ ਕੀਤਾ ਸੀ। ਸ਼ਾਂਤੀ ਸੀਰੀਅਲ ਉਸ ਜਮਾਨੇ ਦਾ ਬੇਹੱਦ ਪਾਪੂਲਰ ਸ਼ੋਅ ਰਿਹਾ। ਮੰਦਿਰਾ ਦੀ ਅਦਾਕਾਰੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।ਸ਼ਾਂਤੀ ਤੋਂ ਬਾਅਦ ਮੰਦਿਰਾ ਬੇਦੀ ਨੂੰ ਕਈ ਟੀਵੀ ਸ਼ੋਅ ਵਿੱਚ ਦੇਖਿਆ ਗਿਆ। ਮੰਦਿਰਾ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਸੁਪਰਹਿੱਟ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਵਿੱਚ ਨਜ਼ਰ ਆਈ ਸੀ।

ਮੰਦਿਰਾ ਜਿੰਨੀ ਚੰਗੀ ਅਦਾਕਾਰ ਹੈ ਓਨੀ ਹੀ ਸ਼ਾਨਦਾਰ ਪੇ੍ਰਜੈਂਟਰ ਅਤੇ ਹੋਸਟ ਵੀ ਹੈ।ਮੰਦਿਰਾ ਨੇ ਕ੍ਰਿਕਟ ਸ਼ੋਅ ਨੂੰ ਹੋਸਟ ਕੀਤਾ ਹੈ। ਕ੍ਰਿਕਟ ਸ਼ੋਅ ਹੋਸਟ ਕਰ ਮੰਦਿਰਾ ਬੇਦੀ ਦੀ ਪਾਪੂਲੈਰਿਟੀ ਵਿੱਚ ਵਾਧਾ ਹੋਇਆ।ਮੰਦਿਰਾ ਬੇਦੀ ਇੱਕ ਫੈਸ਼ਨ ਡਿਜਾਈਨਰ ਵੀ ਹੈ , 2014 ਲੈਕਮੇ ਫੈਸ਼ਨ ਵੀਕ ਵਿੱਚ ਉਨ੍ਹਾਂ ਨੇ ਆਪਣੀ ਸਾੜੀਆਂ ਦਾ ਕਲੈਕਸ਼ਨ ਪੇ੍ਰਜੈਂਟ ਕੀਤਾ ਸੀ।ਤਸਵੀਰ ਵਿੱਚ ਮੰਦਿਰਾ ਬੇਦੀ ਆਪਣੀ ਗਰਲ ਗੈਂਗ ਦੇ ਨਾਲ ਡਿਨਰ ਇੰਜੁਆਏ ਕਰਦੇ ਦਿਖਾਈ ਦੇ ਰਹੀ ਹੈ। ਗੋਆ ਦੀ ਖੂਬਸੂਰਤ ਲੋਕੇਸ਼ਨ ਤੇ ਮਨਾਇਆ ਇਸ ਅਦਾਕਾਰਾ ਦਾ ਜਨਮਦਿਨ ਉਸ ਦੇ ਯਾਦਗਾਰ ਪਲਾਂ ਵਿੱਚ ਜ਼ਰੂਰ ਸ਼ੁਮਾਰ ਰਹੇਗਾ।