ਮਲਾਇਕਾ ਦਾ ਇੱਕ ਵਾਰ ਫਿਰ ਦਿਖਿਆ ਬੋਲਡ ਅੰਦਾਜ਼

Malaika Share Deep Neck Outfit Bollywood actress Malaika Arora

1 of 10

Malaika Share Deep Neck Outfit  : ਬਾਲੀਵੁਡ ਅਦਾਕਾਰਾ ਮਲਾਇਕਾ ਅਰੋੜਾ ਕਾਫ਼ੀ ਸਮੇਂ ਤੋਂ ਅਰਜੁਨ ਕਪੂਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ਵਿੱਚ ਹੈ। 

Malaika Share Deep Neck Outfit
Malaika Share Deep Neck Outfit

ਰਿਲੇਸ਼ਨਸ਼ਿਪ ਤੋਂ ਇਲਾਵਾ ਮਲਾਇਕਾ ਦਾ ਸਟਾਈਲ ਵੀ ਹਮੇਸ਼ਾ ਸੁਰਖੀਆਂ ‘ਚ ਰਹਿੰਦਾ ਹੈ।

Malaika Share Deep Neck Outfit

ਉਹ ਇੰਡਸਟਰੀ ਦੀ ਸਭ ਤੋਂ ਫੈਸ਼ਨੇਬਲ ਅਦਾਕਾਰਾਂ ਵਿੱਚੋਂ ਇੱਕ ਹੈ।

Malaika Share Deep Neck Outfit

ਕੁੱਝ ਦਿਨ ਪਹਿਲਾਂ ਹੀ ਮਲਾਇਕਾ, ਅਰਜੁਨ ਦੇ ਨਾਲ ਨਿਊਯਾਰਕ ਵਿੱਚ ਹਾਲੀਡੇਅ ਮਨਾ ਰਹੀ ਸੀ

Malaika Share Deep Neck Outfit

 ਹੁਣ ਉਹ ਵੇਕੇਸ਼ਨ ਲਈ ਮਾਲਦੀਵ ਗਈ ਹੈ।

Malaika Share Deep Neck Outfit

ਹਾਲ ਹੀ ਵਿੱਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਕਈ ਤਸਵੀਰਾਂ ਪੋਸਟ ਕੀਤੀਆਂ। 

Malaika Share Deep Neck Outfit

ਜਿਸ ਵਿੱਚ ਉਹ ਮਾਲਦੀਵ ਦਾ ਮਜਾ ਲੈਂਦੇ ਹੋਏ ਵਿੱਖ ਰਹੀ ਹੈ।

Malaika Share Deep Neck Outfit

ਇੱਥੇ ਮਲਾਇਕਾ ਨੇ ਇੱਕ ਡੀਪ ਨੈੱਕ ਵਾਇਟ ਸ਼ਾਰਟ ਡ੍ਰੈੱਸ ਨੂੰ ਲਾਂਗ ਵਾਇਟ ਸ਼ਰੱਗ ਨਾਲ ਪਾਇਆ ਹੈ।

Malaika Share Deep Neck Outfit

ਮਲਾਇਕਾ ਨੇ ਆਪਣੇ ਇਸ ਲੁਕ ਨੂੰ ਬਲੈਕ ਬੈਲਟ, ਹੂਪ ਈਅਰਰਿੰਗਸ ਅਤੇ ਵਾਚ ਨਾਲ ਐਕਸੈਸਰਾਇਜ ਕੀਤਾ ਹੈ।

Malaika Share Deep Neck Outfit

ਇਸ ਦੌਰਾਨ ਉਹ ਨਿਊਡ ਲਿਪਸਟਿਕ ਦੇ ਨਾਲ ਮਿਨੀਮਲ ਮੇਕਅਪ ਵਿੱਚ ਵਿੱਖ ਰਹੀ ਹੈ।

Malaika Share Deep Neck Outfit

ਮਲਾਇਕਾ ਨੇ ਆਪਣੇ ਵਾਲਾਂ ਨੂੰ ਨੀਟ ਪੋਨੀਟੇਲ ਵਿੱਚ ਬੰਨਿਆ ਹੈ। 

Malaika Share Deep Neck Outfit

ਬਿਨਾਂ ਸ਼ਰੱਗ ਦੇ ਮਲਾਇਕਾ ਨੇ ਇਸ ਵਾਇਟ ਡ੍ਰੈੱਸ ਵਿੱਚ ਕੁੱਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ

Malaika Share Deep Neck Outfit

ਜਿਸ ਵਿੱਚ ਉਹ ਪਾਣੀ  ਦੇ ਕੋਲ ਖੜੀ ਹੋਈ ਵੱਖ – ਵੱਖ ਪੋਜ ਦੇ ਰਹੀ ਹੈ।

Malaika Share Deep Neck Outfit

ਇਸ ਤੋਂ ਇਲਾਵਾ ਮਲਾਇਕਾ ਨੇ ਮਾਲਦੀਵ ਵੇਕੇਸ਼ਨ ਦੀਆਂ ਕੁੱਝ ਤਸਵੀਰਾਂ ਆਪਣੀ ਇੰਸਟਾ ਸਟੋਰੀ ਵਿੱਚ ਵੀ ਸ਼ੇਅਰ ਕੀਤੀਆਂ ਹਨ।

Malaika Share Deep Neck Outfit

ਜਿਨ੍ਹਾਂ ਵਿੱਚ ਉਹ ਬਿਕਿਨੀ ਵਿੱਚ ਨਜ਼ਰ ਆ ਰਹੀ ਹੈ।