ਡੀਪ ਨੈੱਕ ਬਲਾਊਜ਼ ਵਿੱਚ ਮਲਾਇਕਾ ਦਾ ਦਿਖਿਆ ਹੌਟ ਲੁਕ

malaika lehenga latest photoshoot Malaika Arora, Bollywood's most bold

1 of 10

malaika lehenga latest photoshoot : ਬਾਲੀਵੁੱਡ  ਇੰਡਸਟਰੀ ਦੀ ਸਭ ਤੋਂ ਬੋਲਡ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਲਵ ਰਿਲੇਸ਼ਨ ਨੂੰ ਲੈ ਕੇ ਲਾਇਮਲਾਈਟ  ‘ਚ ਬਣੀ ਰਹਿੰਦੀ ਹੈ । 

malaika lehenga latest photoshoot
malaika lehenga latest photoshoot

ਇਨ੍ਹੀ ਦਿਨੀ ਮਲਾਇਕਾ  ਅਤੇ ਅਰਜੁਨ ਕਪੂਰ ਦੇ ਵਿਆਹ ਦੀਆਂ ਖ਼ਬਰ ਕਾਫੀ ਸੁਨਣ ਨੂੰ ਮਿਲ ਰਹੀਆਂ ਹਨ । 

malaika lehenga latest photoshoot

ਇਸ ਅਦਾਕਾਰਾ ਦੇ ਲੱਖਾਂ ਦੀ ਗਿਣਤੀ ‘ਚ ਫੈਨਜ਼ ਹਨ ।

malaika lehenga latest photoshoot

ਹਾਲ ਹੀ ‘ਚ ਮਲਾਇਕਾ ਦੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

malaika lehenga latest photoshoot

ਮਲਾਇਕਾ ਅਕਸਰ ਪਾਪਰਜੀ ਦੇ  ਕੈਮਰੇ ‘ਚ ਕੈਦ ਹੋ ਹੀ ਜਾਣਦੀ ਹੈ ।

malaika lehenga latest photoshoot

ਤਸਵੀਰਾਂ ‘ਚ ਅਦਾਕਾਰਾ ਦੇ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਿੱਚ ਰੰਗ ਦਾ ਡੀਪ ਨੈੱਕ  ਬਲਾਊਜ਼ ਅਤੇ ਲਹਿੰਗਾ ਪਾਈਆ ਹੋਇਆ ਹੈ ਅਤੇ ਬਾਲਾ ਨੂੰ ਖੁਲਾ ਛੱਡਿਆ ਹੋਇਆ ਹੈ । 

malaika lehenga latest photoshoot

ਇਸ ਲਹਿੰਗੇ ‘ਚ ਮਲਾਇਕਾ ਕਾਫੀ ਖ਼ੂਬਸੂਰਤ ਲੱਗ ਰਹੀ ਹੈ । ਫੈਨਜ਼  ਵਲੋਂ ਇਨ੍ਹਾਂ ਤਸਵੀਰ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ ।ਤਸਵੀਰਾਂ ‘ਚ  ਲਹਿੰਗੇ ਨਾਲ ਮਲਾਇਕਾ  ਨੇ ਕੋਈ ਜਿਊਲਰੀ ਨਹੀਂ ਪਾ ਰੱਖੀ ਹੈ  ।

malaika lehenga latest photoshoot

ਮਲਾਇਕਾ ਨੇ ਸਟੈਬਲ ਮੇਕਅਪ  ਅਤੇ ਪਿੰਕ ਲਿਪਸਟੀਕ ਲਗਾਈ ਹੋਈ ਹੈ ਅਤੇ ਆਪਣੀ ਅੱਖਾਂ ‘ਚ ਗਹਿਰਾ ਕਾਲਾ ਸੂਰਮਾ ਪਾਈਆ ਹੋਇਆ ਹੈ । ਤਸਵੀਰਾਂ ‘ਚ ਮਲਾਇਕਾ ਅਰੋੜਾ ਆਪਣੇ ਸਲੀਮ ਫਿਗਰ ਨੂੰ ਫਲਾਉਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।

malaika lehenga latest photoshoot

ਦੱਸ ਦੇਈਏ ਕਿ ਇਸ ਅਦਾਕਾਰਾ ਨੂੰ ਫੋਟੋਸ਼ੂਟ ਕਰਵਾਉਣ ਦਾ ਕਾਫੀ ਸ਼ੌਕ ਹੈ ।

malaika lehenga latest photoshoot

ਮਲਾਇਕਾ ਨੇ ਆਪਣਾ ਇਹ ਫੋਟੋਸ਼ੂਟ ‘ਦੇਕੇਡੰਸ  ਫਾਲ ਫੈਸਟੀਵਲ  2019 ‘ ਦੇ ਕੈਲੇਕਸ਼ਨ ਲਈ ਕਰਵਾਇਆ ਹੈ ।

malaika lehenga latest photoshoot

 ਉਹ ਆਪਣੇ ਇਸ ਫੈਸ਼ਨ ਸ਼ੋਅ ਲਈ ਕਾਫੀ ਉਤਸਾਹਿਤ ਅਤੇ ਖੁਸ਼ ਨਜ਼ਰ ਆ ਰਹੀ ਹੈ ।

malaika lehenga latest photoshoot

ਇਸ ਦੇ ਨਾਲ ਹੀ ਬਾਲੀਵੁੱਡ ਵਿੱਚ ਫੈਸ਼ਨ ਦੇ ਵਿੱਚ ਟਾਪ ਅਦਾਕਾਰਾ ‘ਚ ਮਲਾਇਕਾ ਅਰੋੜਾ ਦਾ ਨਾਂ ਸਭ ਤੋਂ ਪਹਿਲੇ ਨੰਬਰ ‘ਤੇ ਹੈ  । 

malaika lehenga latest photoshoot

ਮਲਾਇਕਾ ਆਪਣੀ ਹਰ ਇੱਕ ਲੁਕ ‘ਚ ਕਾਫੀ ਕੌਂਫੀਡੈਂਟ ਨਜ਼ਰ ਆਉਂਦੀ ਹੈ । ਅਦਾਕਾਰਾ ਦੀ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੇ ਲਵ ਅਫੇਅਰ ਦੀ ਗੱਲ ਨੂੰ ਸਭ ਸਾਹਮਣੇ ਆਫੀਸ਼ੀਅਲ ਕਰ ਚੁੱਕੀ ਹੈ।

malaika lehenga latest photoshoot

ਅਕਸਰ ਅਰਜੁਨ ਅਤੇ ਮਲਾਇਕਾ ਨੂੰ ਇਕੱਠੇ ਇੱਕ – ਦੂਜੇ ਨਾਲ ਟਾਈਮ ਬਿਤਾਉਂਦੇ ਵੇਖਿਆ ਗਿਆ ਹੈ । ਫੈਨਜ਼ ਇਨ੍ਹਾਂ ਲਵ ਬਰਡ  ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ ।