ਲੰਚ ਡੇਟ ਲਈ ਸਿੰਪਲ ਲੁਕ ‘ਚ ਨਿਕਲੀ ਮਲਾਇਕਾ ਅਰੋੜਾ ,ਚਰਚਾ ‘ਚ ਆਇਆ 1.7 ਲੱਖ ਦਾ ਬੈਗ

Malaika Chikankari Kurta Sharara Actress Malaika Arora talks about

1 of 10

Malaika Chikankari Kurta Sharara : ਅਦਾਕਾਰਾ ਮਲਾਇਕਾ ਅਰੋੜਾ ਆਪਣੇ ਲੁਕਸ ਅਤੇ ਡ੍ਰੈਸਅੱਪ ਸੈਂਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ।

 Malaika Chikankari Kurta Sharara
Malaika Chikankari Kurta Sharara

ਕਦੇ ਉਨ੍ਹਾਂ ਦੇ ਜਿੰਮ ਵਿਅਰਅੱਪ , ਕਦੇ ਪਾਰਟੀ ਲੁਕਸ , ਕਦੇ ਵੈਸਟਰਨ ਅਤੇ ਕਦੇ ਇੰਡੀਅਨ ਲੁਕ ਨੂੰ ਲੈ ਕੇ ਉਹ ਹਮੇਸ਼ਾ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ

 Malaika Chikankari Kurta Sharara

ਹਾਲ ਹੀ ਵਿਚ ਮਲਾਇਕਾ ਨੂੰ ਮੁੰਬਈ ਦੇ ਬਾਂਦਰਾ ਵਿੱਚ ਇੱਕ ਲੰਚ ਡੇਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ।

 Malaika Chikankari Kurta Sharara

ਇਸ ਦੌਰਾਨ ਮਲਾਇਕਾ ਨੇ ਵਾਈਟ ਕੁੜਤੀ ਅਤੇ ਵਾਈਟ ਪਲਾਜੋ ਪੈਂਟ ਪਾਇਆ ਸੀ।

 Malaika Chikankari Kurta Sharara

ਨਾਮ ਹੀ ਇੱਕ ਲੱਖ 70 ਹਜ਼ਾਰ 339 ਰੁਪਏ ਦਾ ਡੀਓਰ ਸੈਡਲ ਬੈਗ ਕੈਰੀ ਕੀਤਾ ਹੋਇਆ ਸੀ।

 Malaika Chikankari Kurta Sharara

ਇਸ ਗੈਟਅੱਪ ਨੂੰ ਉਨ੍ਹਾਂ ਨੇ ਗੋਲਡਨ ਹੀਲਜ਼ ਅਤੇ ਸਨਗਲਾਸੇਸ ਦੇ ਨਾਲ ਕੰਪਲੀਟ ਕੀਤਾ ਸੀ।

 Malaika Chikankari Kurta Sharara

ਇਸ ਦੌਰਾਨ ਮਲਾਇਕਾ ਮਿਨਿਮਲ ਮੇਕਅੱਪ ਅਤੇ ਪਿੰਕ ਲਿਪ ਗਲਾਸ ਦੇ ਸਿੰਪਲ ਗੈਟਅੱਪ ਵਿੱਚ ਵੀ ਖੂਬਸੂਰਤ ਲੱਗ ਰਹੀ ਸੀ।

 Malaika Chikankari Kurta Sharara

ਮਲਾਇਕਾ ਅਰੋੜਾ ਅਕਸਰ ਫੈਸ਼ਨ ਸ਼ੋਅ ਵਿੱਚ ਹਿੱਸਾ ਲੈਂਦੀ ਹੈ। ਉਨ੍ਹਾਂ ਨੇ ਕਈ ਵੱਡੇ ਬ੍ਰਾਂਡ ਐਂਡੋਰਸਮੈਂਟ ਕੀਤੇ ਹਨ।

 Malaika Chikankari Kurta Sharara

ਮਲਾਇਕਾ ਫਿਟਨੈੱਸ ਨੂੰ ਲੈ ਕੇ ਕਾਫੀ ਸਜਗ ਹਨ।

 Malaika Chikankari Kurta Sharara

40 ਦੇ ਪਾਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਸਿਹਤ ਨੂੰ ਮੈਂਟੇਨ ਕੀਤਾ ਹੈ।

 Malaika Chikankari Kurta Sharara

ਮਲਾਇਕਾ ਅਰੋੜਾ ਨੇ ਫਿਲਮਾਂ ਦੇ ਇਲਾਵਾ ਕਈ ਸਾਰੇ ਰਿਐਲਿਟੀ ਸ਼ੋਅ ਹੋਸਟ ਕੀਤੇ ਹਨ।

 Malaika Chikankari Kurta Sharara

ਪਿਛਲੀ ਵਾਰ ਉਨ੍ਹਾਂ ਨੇ ਇੰਡੀਆਜ ਟਾਪ ਨੈਕਸਟ ਮਾਡਲ ਵਿੱਚ ਬਤੌਰ ਹੋਸਤ ਅਤੇ ਮੇਨ ਜੱਜ ਦੇਖਿਆ ਗਿਆ ਸੀ।

 Malaika Chikankari Kurta Sharara

ਦੱਸ ਦੇਈਏ ਕਿ ਮਲਾਇਕਾ ਅਰੋੜਾ ਫਿਟਨੈੱਸ ਦੇ ਨਾਲ ਨਾਲ ਆਪਣੀ ਪਰਸਨਲ ਲਾਈਫ ਕਰਨ ਵੀ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ।

 Malaika Chikankari Kurta Sharara

ਅਰਜੁਨ ਕਪੂਰ ਦੇ ਨਾਲ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਮਲਾਇਕਾ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ।

 Malaika Chikankari Kurta Sharara

ਹਾਲ ਹੀ ਵਿੱਚ ਦੋਹਾਂ ਨੂੰ ਰੋਮਾਂਟਿਕ ਹਾਲੀਡੇਅ ਤੇ ਜਾਂਦੇ ਹੋਏ ਵੇਖਿਆ ਗਿਆ। ਇਸ ਲਈ ਦੋਵੇਂ ਏਅਰਪੋਰਟ ਤੇ ਇਕੱਠੇ ਸਪਾਟ ਹੋਏ ਸਨ।