ਮਲਾਇਕਾ ਨੇ ਆਪਣੀ ਗਰਲ ਗੈਂਗ ਨਾਲ ਇੰਝ ਮਨਾਈ ਈਦ, ਤਸਵੀਰਾਂ ਵਾਇਰਲ

Malaika Celebrate EID Girlgang Malaika Arora celebrates Eid sub-urban

1 of 10

Malaika Celebrate EID Girlgang : ਮਲਾਇਕਾ ਅਰੋੜਾ ਨੇ ਆਪਣੀ ਗਰਲ ਗੈਂਗ ਦੇ ਨਾਲ ਸਬ-ਅਰਬਨ ਰੇਸਤਰਾਂ ਵਿੱਚ ਈਦ ਮਨਾਈ।

 Malaika Celebrate EID Girlgang
Malaika Celebrate EID Girlgang

ਦੱਸ ਦੇਈਏ ਕਿ ਮਲਾਇਕਾ ਅਰੋੜਾ, ਅੰਮ੍ਰਿਤਾ ਅਰੋੜਾ , ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਬੈਸਟ ਫ੍ਰੈਂਡਜ਼ ਹਨ। 

 Malaika Celebrate EID Girlgang

 ਹਾਲਾਂਕਿ ਇਨ੍ਹਾਂ ਤਸਵੀਰਾਂ ਵਿੱਚ ਕਰੀਨਾ ਕਪੂਰ ਦਿਖਾਈ ਨਹੀਂ ਦੇ ਰਹੀ ਹੈ।

 Malaika Celebrate EID Girlgang

ਚਾਰਾਂ ਨੂੰ ਅਕਸਰ ਪਾਰਟੀਜ , ਵੈਕੇਸ਼ਨ ਜਾਂ ਆਊਟਫਿਟ ਤੇ ਇਕੱਠੇ ਦੇਖਿਆ ਜਾਂਦਾ ਹੈ। 

 Malaika Celebrate EID Girlgang

ਈਦ ਪਾਰਟੀ ਵਿੱਚ ਅੰਮ੍ਰਿਤਾ ਦੇ ਪਤੀ ਸ਼ਕੀਲ ਲਦਕ ਵੀ ਮੌਜੂਦ ਸਨ।

 Malaika Celebrate EID Girlgang

ਉਹ ਇਸ ਗਰਲ ਗੈਨਗ ਵਿੱਚ ਮੌਜੂਦ ਇੱਕਲੇ ਜੈਂਟਸ ਸਨ।

 Malaika Celebrate EID Girlgang

ਤਸਵੀਰਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਸੈਲੀਬ੍ਰੇਸ਼ਨ ਦੇ ਦੌਰਾਨ ਤਿੰਨਾਂ ਦੋਸਤਾਂ ਨੇ ਖੂਬ ਮਸਤੀ ਕੀਤੀ।

 Malaika Celebrate EID Girlgang

ਇੱਕ ਦੂਜੇ ਦੇ ਨਾਲ ਤਿੰਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। 

 Malaika Celebrate EID Girlgang

ਤਿੰਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਈਦ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

 Malaika Celebrate EID Girlgang

ਮਲਾਇਕਾ ਅਰੋੜਾ ਦਾ ਇਹ ਗਰਲ ਗੈਂਗ ਬੀਟਾਊਨ ਵਿੱਚ ਕਾਫੀ ਫੇਮਸ ਹੈ।

 Malaika Celebrate EID Girlgang

ਪਿਛਲੇ ਦਿਨੀਂ ਮਲਾਇਕਾ ਨੂੰ ਆਪਣੇ ਦੋਸਤਾਂ ਦੇ ਨਾਲ ਇੱਕ ਟੈਰੇਸ ਪਾਰਟੀ ਵਿੱਚ ਇੱਕਠੇ ਦੇਖਿਆ ਗਿਆ ਸੀ। ਉਨ੍ਹਾਂ ਨੇ ਇਸਦੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਮਲਾਇਕਾ ਅਰੋੜਾ ਆਪਣੀ ਫਿਟਨੈੱਸ ਨੂੰ ਲੈ ਕੇ ਬੀਟਾਊਨ ਵਿੱਚ ਬੇਹੱਦ ਪਾਪੂਲਰ ਹਨ। ਇੰਸਟਾਗ੍ਰਾਮ ਤੇ ਉਹ ਅਕਸਰ ਸਵੀਮਿੰਗ ਜਿਮਿੰਗ ਅਤੇ ਦੂਜੇ ਐਕਸਰਸਾਈਜ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਇਸ ਨਾਲ ਜੇਕਰ ਕਰੀਨਾ ਕਪੂਰ ਦੀ ਗੱਲ ਕਰੀਏ ਤਾਂ ਉਹ ਇਨ੍ਹਾਂ ਤਸਵੀਰਾਂ ਵਿੱਚ ਨਜ਼ਰ ਨਹੀਂ ਆਈ ਲੱਗਦਾ ਹੈ ਕਿ ਕਰੀਨਾ ਕਪੂਰ ਸੈਫ ਅਲੀ ਖਾਨ ਦੇ ਨਾਲ ਟਸਕਨੀ ਤੋਂ ਵਾਪਿਸ ਨਹੀਂ ਆਈ। ਦੱਸ ਦੇਈਏ ਕਿ ਹਾਲ ਹੀ ਵਿੱਚ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੀਆਂ ਬੇਟੇ ਤੈਮੂਰ ਨਾਲ ਟਸਕਨੀ ਵਿੱਚ ਇੰਨਜੁਆਏ ਕਰਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।ਇਨ੍ਹਾਂ ਤਸਵੀਰਾਂ ਨੂੰ ਕਰੀਨਾ ਕਪੂਰ ਦੀ ਮੈਨੇਜਰ ਨੇ ਆਪਣੇ ਪੇਜ ਤੇ ਸ਼ੇਅਰ ਕੀਤਾ ਸੀ।