ਕ੍ਰਿਸਮਸ ਪਾਰਟੀ ‘ਚ ਮਲਾਇਕਾ ਅਰੋੜਾ ਨੇ ਪਾਈ ਇਹ ਜੈਕੇਟ, ਇੰਨੀ ਹੈ ਕੀਮਤ

malaika arora khan dress malaika arora khan dress

1 of 10
malaika arora khan dress: ਮਲਾਇਕਾ ਅਰੋੜਾ ਆਪਣੇ ਫੈਸ਼ਨ ਸੈਂਸ ਅਤੇ ਸਟਾਈਲਿਸ਼ ਲੁਕ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ।

ਹਾਲ ਹੀ ਵਿੱਚ ਉਸ ਨੂੰ ਆਪਣੀ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਮਾਂ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ।

malaika arora khan dress
malaika arora khan dress

ਦੱਸ ਦੇਈਏ ਕਿ ਮਲਾਇਕਾ ਅਰੋੜਾ ਨੇ ਪੂਰੀ ਫੈਮਿਲੀ ਦੇ ਨਾਲ ਕ੍ਰਿਸਮਸ ਸੈਲੀਬ੍ਰੇਟ ਕੀਤਾ।

malaika arora khan dress
malaika arora khan dress
ਇਸ ਦੌਰਾਨ ਮਲਾਇਕਾ ਦਾ ਲੁਕ ਚਰਚਾ ਵਿੱਚ ਰਿਹਾ। ਉਸ ਦੀ ਰੈੱਡ ਕਲਰ ਦੀ ਜੈਕੇਟ ਅਤੇ ਹੀਲਜ਼ ਨੇ ਸੁਰਖੀਆਂ ਬਟੋਰੀਆਂ।
malaika arora khan dress

ਇਸ ਲੁਕ ਵਿੱਚ ਉਹ ਬੇਹੱਦ ਸਟਨਿੰਗ ਲੱਗ ਰਹੀ ਸੀ। ਆਓ ਜਾਣਦੇ ਹਾਂ ਬਾਲੀਵੁਡ ਡੀਵਾ ਦੇ ਇਸ ਲੁਕ ਤੇ ਕਿੰਨਾ ਖਰਚਾ ਹੋਇਆ।

ਖਬਰਾਂ ਅਨੁਸਾਰ ਮਲਾਇਕਾ ਨੇ ਘੁਚਚ ਿਦੀ ਜੈਕੇਟ ਪਾਈ ਸੀ। ਇਸ ਜੈਕੇਟ ਦੀ ਆਨਲਾਈਨ ਕੀਮਤ 3210 ਕੈਨੇਡਿਅਨ ਡਾਲਰ, ਤਕਰੀਬਨ 1.70 ਲੱਖ ਰੁਪਏ ਹੈ।
malaika arora khan dress
ੳੁੱਥੇ ਮਲਾਇਕਾ ਦੀ ਹੀਲਜ਼ ਦੀ ਗੱਲ ਕਰੀਏ ਤਾਂ ਉਹ 90 ਹਜ਼ਾਰ ਦੇ ਹਨ। ਹੀਲਜ਼ ਉਸ ਦੇ ਇਸ ਲੁਕ ਨੂੰ ਕੰਪਲੀਟ ਕਰ ਰਹੀ ਹੈ।
malaika arora khan dress
ਇਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਕਲਚ ਵੀ ਕੈਰੀ ਕੀਤਾ ਹੋਇਆ ਹੈ। ਇਸਦੀ ਕੀਮਤ ਲਗਭਗ 1 ਲੱਖ 40 ਹਜ਼ਾਰ ਰੁਪਏ ਹੈ।
malaika arora khan dress
ਦੱਸ ਦੇਈਏ ਕਿ ਮਲਾਇਕਾ ਅਰੋੜਾ ਇਨ੍ਹਾਂ ਦਿਨੀਂ ਅਰਜੁਨ ਕਪੂਰ ਨਾਲ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਹੈ।ਬੀਤੇ ਕਈ ਦਿਨਾਂ ਤੋਂ ਅਰਜੁਨ ਅਤੇ ਮਲਾਇਕਾ ਨੂੰ ਇੱਕਠੇ ਦੇਖਿਆ ਜਾਂਦਾ ਰਿਹਾ।
malaika arora khan dress

ਬੁਧਵਾਰ ਨੂੰ ਵੀ ਦੋਹਾਂ ਨੂੰ ਡਿਨਰ ਡੇਟ ਦੇ ਦੌਰਾਨ ਇੰਜੁਆਏ ਕਰਦੇ ਦੇਖਿਆ ਗਿਆ।

malaika arora khan dress