ਇੰਟਰਨੈੱਟ ‘ਤੇ ਧਮਾਲ ਮਚਾ ਰਹੀਆਂ ਮਲਾਇਕਾ ਦੀਆਂ ਅਜਿਹੀਆਂ ਤਸਵੀਰਾਂ

Malaika Arora Glamorous Look  Malaika Arora fashion insta the Bollywood

1 of 10

Malaika Arora Glamorous Look  : ਮਲਾਇਕਾ ਅਰੋੜਾ ਬਾਲੀਵੁਡ ਇੰਡਸਟਰੀ ਦੀ ਫਿਟਨੈੱਸ ਫਰੀਕ ਹੋਣ ਦੇ ਨਾਲ – ਨਾਲ ਫੈਸ਼ਨਿਸਟਾ ਵੀ ਹੈ

Malaika Arora Glamorous Look 
Malaika Arora Glamorous Look 

ਮਲਾਇਕਾ ਦੀਆਂ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੁੰਦੀਆਂ ਰਹਿੰਦੀਆਂ ਹਨ

Malaika Arora Glamorous Look 

ਹੁਣ ਮਲਾਇਕਾ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ ਉੱਤੇ ਧਮਾਲ ਮਚਾ ਰਹੀਆਂ ਹਨ।

Malaika Arora Glamorous Look 

ਮਲਾਇਕਾ ਅਰੋੜਾ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Malaika Arora Glamorous Look 

ਤਸਵੀਰਾਂ ਵਿੱਚ ਮਲਾਇਕਾ ਪੀਚ ਕਲਰ ਦਾ ਡੀਪ ਨੈੱਕ ਫਰੀਲ ਗਾਊਨ ਪਾਏ ਹੋਏ ਵਿਖਾਈ ਦੇ ਰਹੀ ਹੈ।

Malaika Arora Glamorous Look 

ਮਿਨੀਮਲ ਮੇਕਅਪ ਅਤੇ ਮੇਸੀ ਹੇਅਰ ਬਨ ਵਿੱਚ ਮਲਾਇਕਾ ਬੇਹੱਦ ਸਟਨਿੰਗ ਨਜ਼ਰ ਆ ਰਹੀ ਹੈ।

Malaika Arora Glamorous Look 

 ਮਲਾਇਕਾ ਨੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ਹੇਰਾਲਡ ਸੰਨ ਨਿਊਜਪੇਪਰ ਦੇ ਨਾਲ ਮੇਲਬਰਨ ਦੇ ਇੰਡੀਅਨ ਫਿਲਮ ਫੈਸਟਿਵਲ ਲਈ ਸ਼ੂਟ ਕਰਨਾ ਬੇਹੱਦ ਸ਼ਾਨਦਾਰ ਰਿਹਾ। 

Malaika Arora Glamorous Look 

ਇੰਨੀ ਖੂਬਸਰਤ ਡ੍ਰੈੱਸ ਦੇਣ ਲਈ ਆਸਟ੍ਰੇਲੀਅਨ ਡਿਜਾਈਨਰ ਜੈਸਨ ਗ੍ਰੇਚ ਦਾ ਬਹੁਤ ਧੰਨਵਾਦ।

Malaika Arora Glamorous Look 

ਦੱਸ ਦੇਈਏ ਕਿ ਮਲਾਇਕਾ ਅਰੋੜਾ ਦੇ ਨਾਲ ਅਰਜੁਨ ਕਪੂਰ ਵੀ ਅੱਜ ਕੱਲ੍ਹ ਮੇਲਬਰਨ ਵਿੱਚ ਹਨ।

Malaika Arora Glamorous Look 

ਇਹ ਫੇਮਸ ਬਾਲੀਵੁਡ ਕਪਲ ਮੇਲਬਰਨ ਵਿੱਚ ਇੰਡੀਅਨ ਫਿਲਮ ਫੈਸਟਿਵਲ ਅਟੈਂਡ ਕਰਨ ਪਹੁੰਚਿਆ ਹੈ।

Malaika Arora Glamorous Look 

ਕਪਲ ਨੂੰ ਅਕਸਰ ਹੀ ਇੱਕ ਦੂਜੇ ਦੇ ਨਾਲ ਵੇਖਿਆ ਜਾਂਦਾ ਹੈ। ਦੋਨਾਂ ਦੀ ਕੈਮਿਸਟਰੀ ਸ਼ਾਨਦਾਰ ਹੈ। 

Malaika Arora Glamorous Look 

ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। 

Malaika Arora Glamorous Look 

ਮਲਾਇਕਾ ਨੇ ਹਾਲ ਹੀ ‘ਚ ਇੰਟਰਵਿਊ ਵਿੱਚ ਇਹਨਾਂ ਖਬਰਾਂ ਦਾ ਖੰਡਨ ਕੀਤਾ ਸੀ। 

Malaika Arora Glamorous Look 

ਮਲਾਇਕਾ ਨੇ ਕਿਹਾ ਸੀ –  ਜਿਵੇਂ ਅਸੀ ਪਹਿਲਾਂ ਵੀ ਕਹਿ ਚੁੱਕੇ ਹਾਂ, ਸਾਡਾ ਅਜੇ ਵਿਆਹ ਕਰਨ ਦਾ ਕੋਈ ਪਲਾਨ ਨਹੀਂ ਹੈ।